ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਅਤੇ ਜਾਵਨਰ-ਲੋਕਾਂ ਨੂੰ ਖਾਣਾ ਜਾਂ ਉਨਾਂ ਦੀਆਂ ਵਸਤੂਆਂ ਵਰਤਣੀਆਂ ਬੰਦ ਕਰੋ । ਆਪਣੇ ਆਪ ਨੂੰ ਪਵਿਤਰ, ਵੀਗਨ, ਪੌਂਦਿਆਂ-ਅਧਾਰਿਤ ਭੋਜ਼ਨ ਨਾਲ ਬਖਸ਼ੋ ।

ਵਿਸਤਾਰ
ਹੋਰ ਪੜੋ
ਤੁਹਾਡਾ ਪੋਰਕ ਚੌਪ, ਲੈਂਬ ਚੌਪ, ਵਿਚਾਰੇ ਤੰਗ ਕੀਤੇ, ਕਤਲ ਕੀਤੇ ਗਏ ਸੂਰ-ਵਿਆਕਤੀ ਅਤੇ ਲੇਲੇ-ਬਚੇ ਤੋਂ ਆਇਆ ਸੀ।

ਤੁਹਾਡਾ ਬੀਫਸਟੇਕ ਵਿਚਾਰੇ, ਬੇਹਦ ਦੁਖੀ ਕੀਤੇ ਗਏ ਤਸੀਹੇ-ਦਿਤੇ ਗਏ-ਮੌਤ ਤਕ, ਕੋਮਲ ਗਉ-ਵਿਆਕਤੀ ਅਤੇ ਬਲਦ-ਵਿਆਕਤੀ ਤੋਂ ਆਇਆ ਸੀ।

ਤੁਹਾਡੇ ਚਿਕਨ ਵਿੰਗਸ (ਮੁਰਗੇ ਦੇ ਖੰਭ) ਵਿਚਾਰੇ ਛੋਟੇ, ਬੇਸਹਾਰੇ ਮੁਰਗੇ-ਵਿਆਕਤੀ ਤੋਂ ਆਏ ਸਨ।

ਤੁਹਾਡੀ ਫਿਸ਼ ਫੀਲੇ (ਮਛੀ), ਉਸ ਆਜ਼ਾਦ ਸਮੁੰਦਰ ਵਿਚ ਤੈਰਦੀ ਹੋਈ ਮਛੀ-ਵਿਆਕਤੀ ਤੋਂ ਆਈ ਸੀ, ਜਦੋਂ ਤਕ ਕਿਸੇ ਨੇ ਉਹਨੂੰ ਪਕੜ ਨਹੀਂ ਲਿਆ, ਉਹਦਾ ਸਾਹ ਘੁਟਿਆ ਅਤੇ ਮਾਰ ਦਿਤਾ ਤੁਹਾਡੇ ਖਾਣ ਦੇ ਲਈ।

ਕੋਈ ਵੀ ਚੀਜ਼ ਜੋ ਤੁਸੀਂ ਵਰਤਦੇ ਹੋ ਜੋ ਪੌਂਦੇ-ਅਧਾਰਿਤ ਨਹੀਂ ਹੈ, ਕਿਸੇ ਕਿਸਮ ਦੇ ਦੁਖ ਸਹਿੰਦੇ, ਕਤਲ ਕੀਤੇ ਗਏ, ਤਸੀ‌ਹੇ ਦਿਤੇ ਗਏ, ਜਿਉਂਦੇ, ਸਾਹ-ਲੈਂਦੇ ਜੀਵਾਂ ਤੋਂ ਆਈ ਸੀ ।

ਉਹਦੇ ਬਾਰੇ ਸੋਚੋ। ਕਲਪਨਾ ਕਰੋ ਜੇਕਰ ਇਹ ਤੁਸੀਂ ਹੋਵੋਂ।

ਅਤੇ ਜਾਵਨਰ-ਲੋਕਾਂ ਨੂੰ ਖਾਣਾ ਜਾਂ ਉਨਾਂ ਦੀਆਂ ਵਸਤੂਆਂ ਵਰਤਣੀਆਂ ਬੰਦ ਕਰੋ । ਆਪਣੇ ਆਪ ਨੂੰ ਪਵਿਤਰ, ਵੀਗਨ, ਪੌਂਦਿਆਂ-ਅਧਾਰਿਤ ਭੋਜ਼ਨ ਨਾਲ ਬਖਸ਼ੋ ।

ਹੋਰ ਵਿਸਤਾਰ ਲਈ, ਅਤੇ ਮੁਫਤ ਡਾਓਨਲੋਡਾਂ ਲਈ, ਕ੍ਰਿਪਾ ਕਰਕੇ ਦੇਖੋ SupremeMasterTV.com/be-veg