ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਲਾਦ ਸਿਹਤਮੰਦ ਹੈ। ਸਲਾਦ ਖਾਓ। ਸਲਾਦ ਅਤੇ (ਵੀਗਨ) ਮੇਓਨੀਜ ਬਹੁਤ ਵਧੀਆ ਹੈ। ਬਹੁਤ ਵਧੀਆ, ਬਹੁਤ ਵਧੀਆ। ਕਾਫੀ ਹੈ, ਹੈਂਜੀ? (ਹਾਂਜੀ, ਬਹੁਤ ਬਰੈਡ ਹੈ।) ਓਹ, ਹਾਂਜੀ। ਬਹੁਤ ਸਾਰੀ ਬਰੈਡ। ਬਹੁਤ ਸਾਰੀ... (ਇਥੇ ਅਦਰਕ ਸੂਪ ਹੈ।) ਅਦਰਕ ਸੂਪ! (ਹਾਂਜੀ।) ਹਰ ਰੋਜ਼ ਅਦਰਕ ਸੂਪ? (ਬਸ ਜੇ ਕਦੇ, ਕੋਈ ਵਿਆਕਤੀ ਅਜੇ ਖੰਘਦਾ ਹੈ।) ਪਰ ਤੁਹਾਨੂੰ ਕਿਸੇ ਕਿਸਮ ਦੀ ਚਾਹ ਉਨਾਂ ਲਈ ਪਕਾਉਣੀ ਪਵੇਗੀ, ਹਰ ਇਕ ਰੋਜ਼ ਅਦਰਕ ਸੂਪ ਨਹੀਂ ਪੀਂਦਾ। (ਓਹ।) ਇਕ ਅਦਰਕ ਸੂਪ ਅਤੇ ਬਸ ਇਕ ਸਧਾਰਨ । ਓਹ! ਉਨਾਂ ਕੋਲ ਇਹ ਇਥੇ ਹੈ, ਉਹ ਇਹ ਆਪਣੇ ਆਪ ਬਣਾ ਸਕਦੇ ਹਨ, ਠੀਕ ਹੈ? (ਹਾਂਜੀ। ਹਾਂਜੀ।) ਵਧੀਆ, ਵਧੀਆ, ਵਧੀਆ! (ਉਹ ਚਾਹ ਦੇ ਬੈਗ ਹਨ।) ਠੀਕ ਹੈ। ਬਹੁਤ ਵਧੀਆ। ਅਤੇ ਕਾਫੀ। ਫਿਰ, ਇਹ ਠੀਕ ਹੈ। […]Photo Caption: ਇਕ ਜੰਗਲ ਦੇਵਤਾ ਖੁਸ਼ੀ ਨਾਲ ਸਵਾਗਤ ਕਰਦਾ ਹੈ !