ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਅਸੀਂ ਤੁਹਾਡੇ ਲਈ ਰੋਵਾਂਗੇ ਅਤੇ ਉਲਟੀ ਕਰਾਂਗੇ!

ਵਿਸਤਾਰ
ਹੋਰ ਪੜੋ
ਜੇਕਰ ਸਨੇਹੀ ਮੀਡੀਆ ਦੁਆਰਾ ਸਾਰੀਆਂ ਜਾਨਵਰ-ਲੋਕਾਂ ਦੀਆਂ ਦੁਖ ਤਸ਼ਦਦ ਨਾਲ ਕਤਲ ਕੀਤੇ ਜਾਂਦ‌ਿਆਂ ਦੀਆਂ ਦਿਖਾਈਆਂ ਜਾਂਦੀਆਂ ਤਸਵੀਰਾਂ ਨੂੰ ਦੇਖਦੇ ਹੋ, ਪਰ ਆਪਣੇ ਦਿਲ ਵਿਚ ਕੋਈ ਤਰਸ ਨਹੀਂ ਮਹਿਸੂਸ ਕਰਦੇ; ਜੇਕਰ ਤੁਸੀਂ ਉਨਾਂ ਨੂੰ ਆਪਣੇ ਮਲ-ਮੂਤਰ ਵਿਚ ਭਿਜ ਰਹੇ ਇਕ ਤੰਗ ਕੈਦ ਵਿਚ ਦੇਖਦੇ ਹੋ, ਪਰ ਕੋਈ ਘਿਰਣਾ ਨਹੀਂ ਮਹਿਸੂਸ ਕਰਦੇ, ਫਿਰ ਜਾਓ ਉਨਾਂ ਦੇ ਲਹੂ-ਨਾਲ-ਚੋਂਦੇ ਮਾਸ ਨੂੰ ਚਬੋ! ਅਸੀਂ ਤੁਹਾਡੇ ਲਈ ਰੋਵਾਂਗੇ ਅਤੇ ਉਲਟੀ ਕਰਾਂਗੇ!