ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਹੁਣ, ਅਸੀਂ ਜਾਰੀ ਰਖਦੇ ਹਾਂ। ਤੁਸੀਂ ਅਕਸਰ ਸੁਣ‌ਿਆ ਹੈ ਕਿ ਸਵਰਗ ਦੇ ਫਰਿਸ਼ਤਿਆਂ ਨੇ ਚੰਗੇ ਆਦਮੀ ਅਤੇ ਚੰਗੀ ਔਰਤ ਦੀ ਲੋੜ ਪੈਣ ਵਿਚ ਮਦਦ ਕੀਤੀ ਜਦੋਂ ਉਹ ਖਤਰੇ ਵਿਚ ਹੁੰਦੇ ਹਨ, ਅਤੇ ਇਹ ਸਭ, ਪਰ ਕਿਉਂਕਿ ਇਹ ਸਿਰਫ ਇਕ ਵਿਆਕਤੀ ਜਾਂ ਇਕ ਛੋਟਾ ਜਿਹਾ ਸਮੂਹ ਹੈ, ਅਤੇ ਕਿਉਂਕਿ ਉਹ ਚੰਗੇ ਹਨ ਅਤੇ ਉਸ ਉਸ ਸਮੇਂ ਪ੍ਰਾਰਥਨਾ ਕਰ ਰਹੇ ਹਨ, ਜਾਂ ਸ਼ਾਇਦ ਹਮੇਸ਼ਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਹੇ ਹਨ, ਅਤੇ ਸਚਮੁਚ ਪ੍ਰਮਾਤਮਾ ਵਿਚ ਅਤੇ ਦੈਵੀ ਸ਼ਕਤੀ ਵਿਚ ਵਿਸ਼ਵਾਸ਼ ਕਰਦੇ ਹਨ। ਪਰ ਵਿਡੀ ਗਿਣਤੀ ਲਈ, ਜਿਵੇਂ ਇਕ ਦੇਸ਼, ਉਦਾਹਰਣ ਵਜੋਂ, ਇਹ ਵਧੇਰੇ ਮੁਸ਼ਕਲ ਹੋਵੇਗਾ, ਕਿਉਂਕਿ ਇਕ ਵਡਾ ਦੇਸ਼ ਜਾਂ ਵਧੇਰੇ ਵਡਾ ਸਮੂਹ ਕੋਲ ਦੋਨੋਂ ਪਾਸੇ ਹਨ, ਨਾਕਾਤਮਿਕ ਸ਼ਕਤੀ ਅਤੇ ਸਾਕਾਰਾਤਮਿਕ। ਸਾਕਾਰਾਤਮਿਕ ਸ਼ਕਤੀ ਉਨਾਂ ਤੋਂ ਹੈ ਜੋ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ, ਜੋ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਅਤੇ ਸੁਰਖਿਆ ਲਈ ਪ੍ਰਮਾਤਮਾ ਦੀ ਸ਼ਲਾਘਾ ਕਰਦੇ, ਜੋ ਵੀ ਉਨਾਂ ਪਾਸ ਹੈ।

ਅਤੇ ਦੂਜੇ ਪਾਸੇ, ਭਾਵੇਂ ਉਹ ਸਮਾਨ ਸਮੂਹ ਵਿਚ ਹਨ, ਸਮਾਨ ਲੋਕਾਂ ਵਾਂਗ ਲਗਦੇ ਹਨ, ਉਵੇਂ ਲਗਦੇ ਜਿਵੇਂ ਉਨਾਂ ਕੋਲ ਸਮਾਨ ਦਿਸ਼ਾ ਹੈ, ਪਰ ਉਹ ਸਿਰਫ ਪ੍ਰਮਾਤਮਾ ਵਿਚ ਸਿਰਫ ਜੁਬਾਨ ਤੋਂ ਹੀ ਵਿਸ਼ਵਾਸ਼ ਕਰਦੇ ਹਨ, ਜਾਂ ਉਨਾਂ ਦੇ ਬਾਹਰਲੇ ਕਾਰਜ਼ਾਂ ਦੁਆਰਾ; ਉਹ ਅਸਲ ਵਿਚ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ। ਸੋ, ਇਹ ਦੋਨੋਂ ਸ਼ਕਤੀਆਂ ਨੂੰ ਜਿਵੇਂ ਇਕ ਦੂਜੇ ਨਾਲ ਜਿਤ ਲਈ ਲੜਨਾ ਪੈਂਦਾ ਹੈ, ਕਿਸੇ ਵੀ ਕਾਰਨ ਲਈ, ਚੰਗੇ ਕਾਰਨ ਲਈ, ਜੋ ਉਹ ਸਮੂ੍ਹ ਜਾਂ ਉਹ ਵਿਆਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ। ਸੋ, ਜਿਤਨੀ ਜਿਆਦਾ ਨੇਕ ਮਾਨਵਤਾ ਬਣਦੀ ਹੈ, ਉਤਨਾ ਬਿਹਤਰ ਹੈ ਸਵਰਗਾਂ ਲਈ, ਸਭ ਤੋਂ ਵਧ, ਪ੍ਰਮਾਤਮਾ ਲਈ, ਮਦਦ ਕਰਨ ਲਈ। ਇਸੇ ਕਰਕੇ। ਕਿਉਂਕਿ ਇਹ ਸੰਸਾਰ ਇਕ ਭੌਤਿਕ ਸੰਸਾਰ ਹੈ, ਸਮਸ‌ਿਆਵਾਂ ਨੂੰ ਹਲ ਕਰਨ ਲਈ ਚੀਜ਼ਾਂ ਨੂੰ ਵੀ ਭੌਤਿਕ ਸਾਧਨਾਂ ਤੇ ਨਿਰਭਰ ਕਰਨਾ ਪੈਂਦਾ ਹੈ।

ਸੋ, ਅਸੀਂ ਕਦੇ ਕਦਾਂਈ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ, "ਜੇਕਰ ਪ੍ਰਮਾਤਮਾ ਮੌਜ਼ੂਦ ਹੈ, ਉਸ ਨੇ ਕਿਉਂ ਇਹ ਸਾਰੀਆਂ ਮੁਸੀਬਤਾਂ ਪੈਦਾ ਕੀਤੀਆਂ ਹਨ, ਜਿਵੇਂ ਭੁਖ, ਯੁਧ, ਆਫਤਾਂ ਅਤੇ ਮਹਾਂਮਾਰੀਆਂ?" ਨਹੀਂ, ਨਹੀਂ, ਪ੍ਰਮਾਤਮਾ ਨੇ ਨਹੀਂ ਕੀਤੀਆਂ। ਪ੍ਰਮਾਤਮਾ ਕਦੇ ਵੀ ਸਾਡੇ ਲਈ ਮਨੁਖਜਾਤੀ ਲਈ ਜਾਂ ਕਿਸੇ ਵੀ ਜਗਾ ਕੋਈ ਦੁਖ ਨਹੀਂ ਬਣਾਇਆ। ਮਾਇਆ ਹੀ ਇਸ ਦਾ ਕਾਰਨ ਬਣਦੀ ਹੇ, ਅਤੇ ਤੁਹਾਨੂੰ ਸਜ਼ਾ ਵੀ ਦਿੰਦੀ ਹੈ, ਬ੍ਰਹਿਮੰਡ ਦੇ ਕਾਨੂੰਨ ਦੀ ਵਰਤੋਂ ਕਰਦੀ ਤੁਹਾਨੂੰ ਸਜ਼ਾ ਦੇਣ ਲਈ। ਜੇਕਰ ਤੁਸੀਂ ਮਾੜੀਆਂ ਚੀਜ਼ਾਂ ਕਰਦੇ ਹੋ, ਉਹ ਸਵਰਗੀ ਕਾਨੂੰਨ ਦਾ ਹਵਾਲਾ ਦੇਣਗੇ, ਜਿਵੇਂ ਉਹ ਕਹਿਣਗੇ, "ਜੇਕਰ ਤੁਸੀਂ ਮਾੜਾ ਕਰਦੇ ਹੋ, ਤੁਹਾਨੂੰ ਭੁਗਤਾਨ ਕਰਨਾ ਪਵੇਗਾ।" ਨਹੀਂ। ਸਵਰਗ ਨੇ ਤੁਹਾਨੂੰ ਇਹ ਦਸਿਆ ਹੈ ਤੁਹਾਨੂੰ ਚੰਗੀਆਂ ਚੀਜ਼ਾਂ ਕਰਨ ਲਈ ਯਾਦ ਦਿਵਾਉਣ ਲਈ, ਕਿਉਂਕਿ ਜੇਕਰ ਤੁਸੀਂ ਨਹੀਂ ਕਰਦੇ, ਤੁਹਾਡੇ ਕੋਲ ਸਮਸ‌ਿਆ ਹੋਵੇਗੀ। ਤੁਹਾਨੂੰ ਸਜ਼ਾ ਦਿਤੀ ਜਾਵੇਗੀ। ਪਰ ਇਹ ਸਵਰਗ ਨਹੀਂ ਹੈ ਜੋ ਸਜ਼ਾ ਦਿੰਦਾ ਹੈ। ਇਹ ਨੀਵੇਂ ਸਵਰਗ ਜਾਂ ਇਥੋਂ ਤਕ ਸਭ ਤੋਂ ਨੀਵੇਂ ਵਾਲਾ, ਕਰਮਾਂ ਦਾ ਕਾਨੂੰਨ, ਅਤੇ ਮਾਇਆ ਦੀ ਸਤਾਧਾਰੀ ਸ਼ਕਤੀ। ਉਹ ਇਸ ਗ੍ਰਹਿ ਉਤੇ ਮਨੁਖਾਂ ਜਾਂ ਕੋਈ ਵੀ ਦੂਜੇ ਜੀਵਾਂ ਨੂੰ ਕਾਬੂ ਕਰਨਾ ਚਾਹੁੰਦੇ ਹਨ, ਜਿਸ ਕਿਸੇ ਨੂੰ ਉਹ ਕੰਟ੍ਰੋਲ ਕਰ ਸਕਣ, ਸੋ ਉਹ ਇਹਨਾਂ ਸਭ ਕਾਨੂੰਨਾਂ ਦੀ ਵਰਤੋਂ ਕਰਦੇ ਹਨ ਲੋਕਾਂ ਨੂੰ ਸਜ਼ਾ ਦੇਣ ਲਈ।

ਪ੍ਰਮਾਤਮਾ ਨੇ ਸਾਨੂੰ ਦਸ ਹੁਕਮ ਦਿਤੇ ਹਨ ਅਤੇ ਪੰਜ ਨਸੀਹਤਾਂ ਦਿਤੀਆਂ ਬੁਧ ਧਰਮ ਵਿਚ, ਇਸਾਈ ਧਰਮ ਵਿਚ, ਹਿੰਦੂ ਧਰਮ ਵਿਚ, ਅਤੇ ਜੈਨ ਧਰਮ ਵਿਚ, ਸਾਨੂੰ ਦਸਣ ਲਈ ਕਿ ਇਸ ਸੰਸਾਰ ਵਿਚ, ਇਹ ਕਾਨੂੰਨ ਲਾਗੂ ਹੁੰਦੇ ਹਨ। ਸੋ, ਜੇਕਰ ਅਸੀਂ ਇਹਨਾਂ ਪੰਜ ਨਸੀਹਤਾਂ ਦੇ ਕਾਨੂੰਨਾਂ ਜਾਂ ਦਸ ਹੁਕਮਾਂ ਦੇ ਕਾਨੂੰਨਾਂ ਦੇ ਅਪਿਰਾਧ ਕਰਨ ਤੋਂ ਬਚਦੇ ਹਾਂ, ਫਿਰ ਤੁਸੀਂ ਚੰਗੇ ਹੋਵੋਨਗੇ, ਤੁਸੀਂ ਸੁਰਖਿਅਤ ਹੋਵੋਂਗੇ। ਇਸ ਦਾ ਇਹ ਭਾਵ ਨਹੀਂ ਹੈ ਕਿ ਪ੍ਰਮਾਤਮਾ ਨੇ ਇਥੋਂ ਇਕ ਇਹ ਕਾਨੂੰਨ ਬਣਾਇਆ ਹੈ। ਇਹੀ ਹੈ ਪ੍ਰਮਾਤਮਾ ਜਾਣਦਾ ਹੈ ਕਿ ਮਾਇਆ ਤੁਹਾਨੂੰ ਸਜ਼ਾ ਦੇਵੇਗੀ ਜੇਕਰ ਤੁਸੀਂ ਕਾਨੂੰਨ ਦੀਆਂ ਇਹ ਸ਼੍ਰੇਣੀਆਂ ਦੀ ਉਲੰਘਣਾ ਕਰਦੇ ਹੋ। ਉਹ ਇਸ ਨੂੰ ਇਸ ਤਰਾਂ ਬਣਾਉਂਦੇ ਹਨ ਤਾਂਕਿ ਤੁਹਾਨੂੰ ਸਜ਼ਾ ਦਿਤੀ ਜਾ ਸਕਦੀ ਹੈ, ਜਾਂ ਤੁਹਾਨੂੰ ਉਨਾਂ ਦੀ ਪਕੜ ਵਿਚ ਸਮਰਪਣ ਕਰਨਾ ਪਵੇ ਤਾਂਕਿ ਉਹ ਤੁਹਾਨੂੰ ਕੰਟਰੋਲ ਕਰ ਸਕਣ।

ਪ੍ਰਮਾਤਮਾ ਸਾਡੇ ਲਈ ਸਿਰਫ ਖੁਸ਼ੀ, ਅਨੰਦ, ਅਤੇ ਗਿਆਨ ਚਾਹੁੰਦਾ ਹੈ, ਸਾਡੇ ਲਈ ਆਪਣੇ ਮਹਾਨ ਆਪੇ ਨੂੰ ਜਾਣਨਾ, ਇਥੋਂ ਤਕ ਪ੍ਰਮਾਤਮਾ ਨੂੰ ਜਾਣਨਾ ਵੀ ਨਹੀਂ। ਇਕੇਰਾਂ ਤੁਸੀਂ ਮਹਾਨ ਆਪੇ ਨੂੰ ਜਾਣ ਲੈਂਦੇ ਹੋ, ਤੁਸੀਂ ਜਾਣ ਲਵੋਂਗੇ ਕਿ ਤੁਸੀਂ ਪ੍ਰਮਾਤਮਾ ਦਾ ਹਿਸਾ ਹੋ, ਜਾਂ ਇਥੋਂ ਤਕ ਵਧੇਰੇ ਉਚੇ - ਜੇਕਰ ਤੁਸੀਂ ਵਧੇਰੇ ਉਚਾ ਜਾਂਦੇ ਹੋ, ਤੁਸੀਂ ਪ੍ਰਮਾਤਮਾ ਨਾਲ ਇਕ ਹੋ। ਜਿਵੇਂ ਭਗਵਾਨ ਈਸਾ ਨੇ ਕਿਹਾ ਸੀ, "ਮੈਂ ਅਤੇ ਮੇਰੇ ਪਿਤਾ ਇਕ ਹਾਂ," ਕਿਉਂਕਿ ਈਸਾ ਮਸੀਹ ਉਸ ਪਧਰ ਤਕ ਪਹੁੰਚ ਗਏ ਸਨ, ਉਹ ਸ਼ਕਤੀ ਜਾਨਣ ਲਈ ਕਿ ਜੋ ਵੀ ਉਹ ਹੈ, ਜੋ ਵੀ ਉਹ ਕਰਦਾ ਹੈ, ਇਹ ਸਭ ਪ੍ਰਮਾਤਮਾ ਤੋਂ ਹੈ, ਅਤੇ ਉਹ ਅਤੇ ਪ੍ਰਮਾਤਮਾ ਇਕ ਹਨ। ਇਹ ਇਸ ਤਰਾਂ ਹੈ।

ਇਸ ਲਈ ਮੂਸਾ, ਮੋਸੇਸ ਦੁਆਰਾ, ਬੁਧਾਂ (ਗਿਆਨਵਾਨ ਸਤਿਗੁਰੂਆਂ) ਦੁਆਰਾ, ਜੈਨੀ ਗੁਰੂਆਂ ਦੁਆਰਾ, ਸਿਖ ਸਤਿਗੁਰੂਆਂ ਦੁਆਰਾ, ਹਿੰਦੂ ਗੁਰੂਆਂ ਦੁਆਰਾ, ਮੁਸਲਮਾਨ ਗੁਰੂਆਂ ਦੁਆਰਾ, ਪ੍ਰਮਾਤਮਾ ਨੇ ਮਾਨਵਤਾ ਨੂੰ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਨ ਲਈ ਕਿਹਾ, ਨੈਤਿਕ ਸਿਧਾਂਤਾਂ ਨੂੰ ਰਖੋ, ਜਦੋਂ ਤਕ ਤੁਸੀਂ ਇਸ ਸੰਸਾਰ ਵਿਚ ਰਹਿੰਦੇ ਹੋ ਅਤੇ ਆਪਣੇ ਆਪ ਨੂੰ ਨਰਕ ਵਿਚ ਖਿਚੇ ਜਾਣ ਤੋਂ, ਜਾਂ ਮਾਇਆ ਸ਼ਕਤੀ ਦੁਆਰਾ ਜਿਉਂਦੇ ਹੀ ਜਾਂ ਪਰਲੋਕ ਵਿਚ ਸਜ਼ਾ ਦਿਤੀ ਜਾਣ ਤੋਂ ਬਚਣ ਲਈ, ਕਿਉਂਕਿ ਤੁਸੀਂ ਉਨਾਂ ਦੇ ਖੇਤਰ, ਡੋਮੇਨ ਵਿਚ ਹੋ। ਤੁਸੀਂ ਸਵਰਗ ਵਿਚ ਨਹੀਂ ਹੋ। ਤੁਸੀਂ ਕੋਈ ਵੀ ਸਵਰਗਾਂ ਵਿਚ ਨਹੀਂ ਹੋ, ਇਥੋਂ ਤਕ ਵਧੇਰੇ ਨੀਵੇਂ ਸਵਰਗਾਂ, ਜਿਵੇਂ ਐਸਟਰਲ ਸਵਰਗ ਵਿਚ। ਧਰਤੀ ਦੇ ਸਭ ਤੋਂ ਨੇੜਲਾ ਸਵਰਗ ਐਸਟਰਲ ਸਵਰਗ ਹੈ, ਇਸ ਗ੍ਰਹਿ ਦੇ ਰੂਹਾਨੀ ਮਾਨਤਾ ਦੇ ਪਧਰ ਤਕ। ਕਿਉਂਕਿ ਪ੍ਰਮਾਤਮਾ ਸਾਨੂੰ ਸੁਤੰਤਰ ਇਛਾ ਪ੍ਰਦਾਨ ਵੀ ਕਰਦੇ ਹਨ। ਸੋ ਜੇਕਰ ਅਸੀਂ ਕੁਝ ਪ੍ਰਮਾਤਮਾ ਨਾਲੋਂ ਘਟ ਜਾਂ ਅਧਰਮੀ ਚੀਜ਼ ਦਾ ਅਨੁਭਵ ਕਰਨ ਲਈ ਹੇਠਾਂ ਇਥੇ ਆਉਣਾ ਚਾਹੁੰਦੇ ਸੀ, ਫਿਰ ਸਾਨੂੰ ਇਸ ਖੇਤਰ ਦੇ ਕਾਨੂੰਨ ਨੂੰ ਰਖਣਾ ਪਵੇਗਾ, ਜਿਵੇਂ ਪੰਜ ਨਸੀਹਤਾਂ, ਜਾਂ ਥੋੜਾ ਜਿਹਾ ਹੋਰ ਵਿਸ‌ਤ੍ਰਿਤ ਦਸ ਹੁਕਮ ਹਨ। ਇਹ ਸਭ ਪੰਜ ਉਪਦੇਸ਼ਾਂ, ਸਿਧਾਂਤ ਬਾਰੇ ਹੈ।

ਕੋਈ ਕਤਲ ਨਹੀਂ, ਕੋਈ ਝੂਠ ਨਹੀਂ, ਕੋਈ ਚੋਰੀ ਨਹੀਂ, ਕੋਈ ਨਾਜਾਇਜ਼ ਸੈਕਸ ਨਹੀਂ, ਅਤੇ ਕੋਈ ਨਸ਼ਾ ਨਹੀਂ, ਜੂਏ ਸਮੇਤ। ਉਹ ਵੀ ਤੁਹਾਨੂੰ ਨਸ਼ਾ ਕਰਦਾ ਹੈ, ਤੁਹਾਨੂੰ ਆਦੀ ਬਣਾ ਦਿੰਦਾ ਹੈ, ਅਤੇ ਇਸ ਤਰਾਂ ਜਾਰੀ ਰਖਣਾ, ਅਤੇ ਆਪਣੇ ਆਪ ਨੂੰ ਵੇਚਣਾ, ਆਪਣੀ ਜਾਇਦਾਦ ਵੇਚਣੀ, ਇਥੋਂ ਤਕ ਆਪਣੀ ਪਤਨੀ ਅਤੇ ਬਚ‌ਿਆਂ ਨੂੰ ਇਹਦੇ ਲਈ ਵੇਚਣਾ। ਹਾਂਜੀ, ਕੁਝ ਲੋਕ ਇਹ ਜੂਏ ਅਤੇ ਨਸ਼ੇ ਲਈ, ਜਾਂ ਡਰਗਜ਼ ਲਈ ਕਰਦੇ ਹਨ। ਕਿਸੇ ਵੀ ਚੀਜ਼ ਲਈ ਜਿਸ ਦੇ ਉਹ ਆਦੀ ਹੋ ਗਏ ਹੋਣ: ਡਰਗਜ਼, ਸ਼ਰਾਬ, ਸਿਗਰਟ, ਜੂਆ ਖੇਡਣਾ, ਇਹ ਆਦੀ ਹਨ। ਸਿਰਫ ਜਾਨਵਰ-ਲੋਕਾਂ ਦਾ ਮਾਸ ਹੀ ਨਹੀਂ, ਜਾਂ ਸਿਰਫ ਜਾਨਵਰ-ਲੋਕਾਂ ਦੇ ਉਤਪਾਦ ਹੀ ਨਹੀਂ। ਕਿਉਂਕਿ ਜੇਕਰ ਤੁਸੀਂ ਇਹਨਾਂ ਕਾਨੂੰਨਾਂ ਦੀ, ਪੰਜ ਨਸੀਹਤਾਂ, ਜਾਂ ਇਸਾਈ ਧਰਮ ਦੇ ਦਸ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਜੇਕਰ ਤੁਸੀਂ ਉਨਾਂ ਦੀ ਪਾਲਣਾ ਨਹੀਂ ਕਰਦੇ, ਜੇਕਰ ਤੁਸੀਂ ਉਨਾਂ ਦੀ ਉਲੰਘਣਾ ਕਰਨ ਤੋਂ ਪਰਹੇਜ਼ ਨਹੀਂ ਕਰਦੇ, ਫਿਰ ਤੁਹਾਨੂੰ ਮਾਇਆ ਦੁਆਰਾ ਸਜ਼ਾ ਦਿਤੀ ਜਾਵੇਗੀ। ਇਹ ਬਸ ਉਵੇਂ ਹੈ ਜਿਵੇਂ ਜੇਕਰ ਤੁਸੀਂ ਦੂਜੇ ਦੇਸ਼ਾਂ ਨੂੰ ਜਾਂਦੇ ਹੋ। ਬਹੁਤ ਸਾਰੇ ਦੇਸਾਂ ਕੋਲ ਵਖ-ਵਖ ਕਾਨੂੰਨ ਹਨ, ਕੁਝ ਵਧੇਰੇ ਵਿਸਤਾਰ ਵਿਚ, ਕਿਉਂਕਿ ਉਨਾਂ ਦੇ ਦੇਸ਼ ਵਿਚ ਉਨਾਂ ਕੋਲ ਉਹ ਸਮਸਿਆਵਾਂ ਹਨ।

ਸੋ ਕਾਨੂੰਨ ਬਾਹਰ ਆਉਂਦੇ ਹਨ ਨਾਗਰਿਕਾਂ ਨੂੰ ਠੀਕ-ਠਾਕ ਰਖਣ ਲਈ, ਇਕ ਦੂਜੇ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਜਾਂ ਮਾੜੇ ਕੰਮ ਨਾ ਕਰਨ ਲਈ ਜੋ ਸਹੀ ਨਹੀਂ ਹਨ ਅਤੇ ਸਮਾਜ ਲਈ ਹਾਨੀਕਾਰਕ ਹਨ। ਅਤੇ ਕੁਝ ਸੀਮਤ ਦੇਸ਼ਾਂ ਵਿਚ, ਉਨਾਂ ਕੋਲ ਹੋਰ ਕਾਨੂੰਨ ਹਨ, ਕਈ ਹਾਸੋਹੀਣ ਕਾਨੂੰਨ ਹਨ, ਜਿਵੇਂ ਜੇਕਰ ਤੁਸੀਂ ਇਕ ਸਿਰ ਨੂੰ ਢਕਣ ਲਈ ਸਕਾਫ ਨਹੀਂ ਪਹਿਨਦੇ, ਤੁਹਾਨੂੰ ਜੇਲ ਵਿਚ ਖਿਚ ਕੇ ਲਿਜਾਇਆ ਜਾਵੇਗਾ ਅਤੇ ਇਥੋਂ ਤਕ ਕੁਟਿਆ ਜਾਵੇਗਾ ਜਾਂ ਇਥੋਂ ਤਕ ਛੇੜਛਾੜ ਵੀ ਕੀਤੀ ਜਾਵੇਗੀ। ਤੁਸੀਂ ਉਹ ਸਭ ਖਬਰਾਂ ਤੋਂ ਜਾਣਦੇ ਹੋ। ਮਿਸਾਲ ਵਜੋਂ ਇਸ ਤਰਾਂ। ਮੈਂ ਤੁਹਾਨੂੰ ਕਦੇ ਕਾਫੀ ਨਹੀਂ ਦਸ ਸਕਦੀ ਇਹਨਾਂ ਸਭ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲੇ ਕਾਨੂੰਨਾਂ ਬਾਰੇ ਜਿਨਾਂ ਵਿਚੋਂ ਬਹੁਤੇ ਕੁਝ ਅਖੌਤੀ "ਪਵਿਤਰ" ਦੇਸ਼ਾਂ ਦੇ ਹਨ। ਉਹ ਕਹਿੰਦੇ ਹਨ ਉਹ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ। ਉਹ ਪੈਗੰਬਰ ਵਿਚ ਵਿਸ਼ਵਾਸ਼ ਕਰਦੇ ਹਨ, ਉਨਾਂ ਉਪਰ ਸ਼ਾਂਤੀ ਬਣੀ ਰਹੇ। ਉਹ ਸਤਿਗੁਰੂਆਂ ਵਿਚ ਵਿਸ਼ਵਾਸ਼ ਕਰਦੇ ਹਨ ਅਤੇ ਇਹ ਸਭ। ਪਰ ਉਹ ਕੋਈ ਵੀ ਚੀਜ਼ ਸਤਿਗੁਰੂਆਂ ਦੀਆਂ ਸਿਖਿਆਵਾਂ ਦੇ ਵਿਰੁਧ, ਪੈਗੰਬਰ ਦੇ ਨੈਤਿਕ ਮ‌ਿਆਰਾਂ ਦੇ ਵਿਰੁਧ ਕਰਦੇ ਹਨ। ਸਤਿਗੁਰੂ, ਪੈਗੰਬਰ ਸਿਰਫ ਲੋਕਾਂ ਨੂੰ ਚੰਗੇ ਬਣਨਾ, ਰਹਿਮਦਿਲ ਹੋਣ ਲਈ, ਇਕ ਦੂਜੇ ਨਾਲ ਪਿਆਰ ਕਰਨ ਲਈ ਸਿਖਾਉਣ ਲਈ ਆਏ ਸਨ, ਪਰ ਉਹ ਉਲਟ ਕਰਦੇ ਹਨ, ਬਸ ਕੰਟ੍ਰੋਲ ਕਰਨ ਲਈ।

ਉਹ ਕਹਿੰਦੇ ਹਨ ਉਹ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ, ਉਹ ਪੈਗੰਬਰ ਦੀਆਂ ਸਿਖਿਆਵਾਂ ਵਿਚ ਵਿਸ਼ਵਾਸ਼ ਕਰਦੇ ਹਨ, ਪਰ ਉਹ ਔਰਤਾਂ ਨਾਲ ਅਪਰਾਧੀਆਂ ਦੀ ਤਰਾਂ ਸਲੂਕ ਕਰਦੇ ਹਨ। ਉਹ (ਔਰਤਾਂ) ਇਥੋਂ ਤਕ ਅਵੇਸਲੇਪਣ ਵਿਚ ਜਾਂ ਹਵਾ ਦੁਆਰਾ ਸਕਾਰਫ ਥਲੇ ਡਿਗਣ ਵੀ ਨਹੀਂ ਦੇ ਸਕਦੀਆਂ। ਔਰਤਾਂ ਨਾਲ ਬਸ ਜਿਵੇਂ ਇਕ ਵਸਤੂ ਦੀ ਤਰਾਂ ਵਿਹਾਰ ਕੀਤਾ ਜਾਂਦਾ ਹੈ - ਵੇਚਿਆ ਜਾ ਸਕਦਾ, ਸ਼ਕਤੀਸ਼ਾਲੀ ਅਧਿਕਾਰੀਆਂ ਜਾਂ ਪੁਲੀਸ ਜਾਂ ਜੋ ਵੀ ਦੁਆਰਾ ਲਿਆ ਜਾ ਸਕਦਾ, ਅਤੇ ਸਕੂਲ ਨਹੀਂ ਜਾ ਸਕਦੀਆਂ, ਕਾਲਜ਼ ਨੂੰ ਨਹੀਂ ਜਾ ਸਕਦੀਆਂ। ਇਸ ਸੰਸਾਰ ਵਿਚ ਅਜਕਲ ਔਰਤਾਂ ਵਖ-ਵਖ ਦੇਸ਼ਾਂ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਬਹੁਤ ਸਾਰੇ ਮਹਤਵਪੂਰਨ ਮੰਤਰੀ ਬਣ ਸਕਦੀਆਂ ਹਨ। ਪਰ ਕੁਝ ਦੇਸ਼ਾਂ ਵਿਚ, ਔਰਤਾਂ ਕਾਲਜ਼ ਨੂੰ ਨਹੀਂ ਜਾ ਸਕਦੀਆਂ, ਇਕ ਉਚੀ ਪੜਾਈ ਨਹੀਂ ਪ੍ਰਾਪਤ ਸਕਦੀਆਂ ਸਿਵਾਇ ਇੰਡਰਗਾਰਟਨ ਨੂੰ ਛਡ ਕੇ, ਜਾਂ ਪਰਾਏਮਰੀ ਸਕੂਲ, ਜੇਕਰ ਉਹ ਉਸ ਤਕ ਵੀ ਪਹੁੰਚ ਸਕਦੀਆਂ ਹੋਣ। ਅਤੇ ਉਨਾਂ ਉਤੇ ਬਾਜ਼ ਦੀ ਤਰਾਂ ਨਿਗਾਹ ਰਖਦੇ ਹਨ। ਜੇਕਰ ਉਹ ਸਿਰਫ ਧਾਰਮਿਕ ਕਿਤਾਬਾਂ ਨਾ ਸਿਖਣ, ਫਿਰ ਸ਼ਾਇਦ ਉਨਾਂ ਨੂੰ ਬਾਹਰ ਨਿਕਾਲਿਆ ਜਾਵੇਗਾ ਜਾਂ ਇਥੋਂ ਤਕ ਕੈਦ ਕੀਤਾ ਜਾਵੇਗਾ।

ਮੈਂ ਤੁਹਾਨੂੰ ਦਸਦੀ ਹਾਂ, ਉਹ ਭੁਲ ਗਏ ਹਨ ਕਿ ਔਰਤਾਂ ਸਭ ਤੋਂ ਉਤਮ ਹਨ। ਔਰਤਾਂ ਨੂੰ ਸਪੁਰਦ ਕੀਤਾ ਗਿਆ, ਮਾਨਵਤਾ ਨੂੰ ਪੈਦਾ ਕਰਨ ਦੀ ਸ਼ਕਤੀ ਨਾਲ ਸੰਪੰਨ ਕੀਤਾ ਗਿਆ, ਉਨਾਂ ਨੂੰ ਪਾਲਣ ਪੋਸ਼ਣ ਲਈ, ਉਨਾਂ ਨੂੰ ਵਡੇ ਕਰਨ ਲਈ, ਅਤੇ ਉਨਾਂ ਨੂੰ ਇਥੋਂ ਤਕ ਪ੍ਰਧਾਨ ਮੰਤਰੀ ਬਣਨ ਤਕ ਲਿਆਉਣ ਲਈ, ਮਹਤਵਪੂਰਨ ਲੋਕ ਬਨਾਉਣ ਲਈ ਅਨੇਕ ਹੀ ਦੇਸ਼ਾਂ ਦੀ ਅਗਵਾਈ ਕਰਨ ਲਈ। ਅਤੇ ਇਹ ਸਭ ਤੋਂ ਵਧ, ਔਰਤਾਂ ਭਵਿਖ ਦੇ ਬੁਧਾਂ ਦੀਆਂ ਮਾਵਾਂ ਹਨ ਅਤੇ ਪਹਿਲੇ ਹੀ ਬੁਧਾਂ, ਸਤਿਗੁਰੂਆਂ, ਪੈਗੰਬਰਾਂ, ਸੰਤਾਂ ਅਤੇ ਸਾਧੂਆਂ ਦੀਆਂ ਮਾਵਾਂ ਰਹਿ ਚੁਕੀਆਂ ਹਨ, ਯੁਗਾਂ ਯੁਗਾਂ ਤੋਂ।

ਸੋ ਜੋ ਵੀ ਉਹ ਕਹਿ ਰਹੇ ਹਨ ਇਹ ਉਸ ਤੋਂ ਉਲਟ ਹੈ ਜੋ ਉਹ ਕਰ ਰਹੇ ਹਨ। ਇਹ ਲੋਕ ਹਨ ਜਿਹੜੇ ਨਰਕ ਨੂੰ ਜਾਣਗੇ ਕਿਉਂਕਿ, ਮੈਂ ਤੁਹਾਨੂੰ ਦਸ‌ਿਆ ਸੀ, ਹੰਕਾਰ, ਹਉਮੈਂ ਕਾਰਨ ਹੈ ਜੋ ਤੁਹਾਨੂੰ ਨਰਕ ਨੂੰ ਲਿਜਾਵੇਗਾ। ਜੇਕਰ ਤੁਸੀਂ ਨਰਕ ਦਾ ਦੌਰਾ ਕਰਦੇ ਹੋ, ਤੁਸੀਂ ਬਹੁਤ ਸਾਰੇ ਪਾਦਰੀ, ਵਡੇ ਦੇਸ਼ਾਂ ਦੇ, ਛੋਟੇ ਦੇਸ਼ਾਂ ਦੇ ਅਨੇਕ ਹੀ ਨੇਤਾਵਾਂ ਨੂੰ ਦੇਖੋਂਗੇ, ਉਹ ਦੇਖਣ ਵਿਚ ਧਾਰਮਿਕ ਲੋਕ ਲਗਦੇ ਹਨ, ਪਰ ਉਹ ਸਾਰੇ ਨਰਕ ਵਿਚ ਹਨ। ਮੇਰਾ ਭਾਵ, ਅਸਥਾਈ ਨਰਕ ਵਿਚ ਨਹੀਂ - ਸਦੀਵੀ-ਨਰਕ ਵਿਚ। ਕਿਉਂਕਿ ਉਹ ਪ੍ਰਮਾਤਮਾ ਦਾ ਮਜ਼ਾਕ ਉਡਾਉਂਦੇ ਹਨ, ਉਹ ਸਵਰਗਾਂ ਦਾ ਮਜ਼ਾਕ ਉਡਾਉਦੇ ਹਨ, ਅਤੇ ਉਹ ਸਮੁਚੀ ਮਨੁਖਜਾਤੀ ਦੀ ਸਿਆਣਪ ਦਾ ਮਜ਼ਾਕ ਉਠਾਉਂਦੇ ਹਨ ਬਸ ਆਪਣੇ ਨਕਲੀ ਧਾਰਮਿਕ ਵਿਸ਼ਵਾਸ਼ੀਆਂ ਦੇ ਬਾਹਰੀ ਰੂਪ ਦਿਖਾਉਣ ਨਾਲ, ਪਰ ਉਹ ਬਿਲਕੁਲ ਵੀ ਨਹੀਂ ਹਨ। ਉਹ ਬਸ ਪ੍ਰਮਾਤਮਾ ਦੀ ਵਰਤੋਂ ਕਰਦੇ ਹਨ, ਉਹ ਪ੍ਰਮਾਤਮਾ ਦੀਆਂ ਸਿਖਿਆਵਾਂ ਦੀ ਵਰਤੋਂ ਕਰਦੇ ਹਨ, ਉਹ ਪੈਗੰਬਰਾਂ ਦੀਆਂ, ਸਤਿਗੁਰੂਆਂ ਦੀਆਂ ਸਿਖਿਆਵਾਂ ਦੀ ਵਰਤੋਂ ਕਰਦੇ ਹਨ ਆਪਣੀ ਹਉਮੈਂ ਨੂੰ ਖੁਆਉਣ ਲਈ, ਲੋਕਾਂ ਨੂੰ ਕੰਟ੍ਰੋਲ ਕਰਨ ਲਈ, ਪ੍ਰਮਾਤਮਾ ਦੇ ਬਚ‌ਿਆਂ ਨੂੰ ਦਬਾਉਣ ਲਈ। ਬਸ ਜਿਵੇਂ ਮੌਜੂਦਾ ਪੋਪ ਫਰਾਂਸਿਸ। ਉਸ ਨੂੰ ਈਸਾ ਮਸੀਹ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ, ਪਰ ਉਹ ਇਕ ਕਰਾਇਸਟ-ਵਿਰੋਧੀ ਹੈ, ਉਨਾਂ ਨੂੰ ਬਦਨਾਮ ਕਰਦਾ, ਉਨਾਂ ਦੀ ਨਿਰਾਦਰੀ ਕਰਦਾ, ਜਿਵੇਂ "ਈਸਾ ਇਕ ਅਸਫਲਤਾ ਹੈ," ਜਿਵੇਂ "ਈਸਾ ਦੇ ਕੋਲ ਝੂਠਾ ਲਹੂ ਹੈ," ਆਦਿ... ਇਸੇ ਕਰਕੇ ਉਨਾਂ ਨੂੰ ਸਦਾ ਲਈ ਨਰਕ ਨੂੰ ਜਾਣਾ ਪਵੇਗਾ।

Photo Caption: ਰੂਹਾਂ ਦੀ ਬਸੰਤ ਚਿਰਜੀਵੀ ਹੋਣੀ ਚਾਹੀਦੀ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
3232 ਦੇਖੇ ਗਏ
2025-01-11
329 ਦੇਖੇ ਗਏ
2025-01-11
513 ਦੇਖੇ ਗਏ
2025-01-10
466 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ