ਖੋਜ
ਪੰਜਾਬੀ
 

ਚੰਗੇ ਲੋਕ ਕਿਉਂ ਦੁਖੀ ਹੁੰਦੇ ਹਨ ਇਸ ਸੰਸਾਰ ਵਿਚ?, ਛੇ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸਰਕਾਰੀ ਲੀਡਰ, ਲੀਡਰ ਕਿਸੇ ਵੀ ਕਿਸਮ ਦੇ ਇਕ ਦੇਸ਼ ਵਿਚ, ਉਨਾਂ ਨੂੰ ਘਮੰਡੀ ਨਹੀਂ ਹੋਣਾ ਚਾਹੀਦਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਡਿਗੋਂਗੇ, ਤੁਸੀਂ ਲੋਕਾਂ ਨੂੰ ਹਾਨੀ ਪੁਚਾਉਂਗੇ ਜੇਕਰ ਤੁਸੀਂ ਬਹੁਤੇ ਘਮੰਡੀ ਹੋ ਕਿਉਂਕਿ ਤੁਸੀਂ ਅਸਲੀਅਤ ਤੋਂ ਬਹੁਤੇ ਦੂਰ ਹੋ।