ਵਿਸਤਾਰ
ਹੋਰ ਪੜੋ
ਸੋ, ਪੈਗੰਬਰ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਉਨਾਂ ਨੇ ਪਹਿਲੇ ਹੀ ਭਵਿਖਬਾਣੀ ਕੀਤੀ ਸੀ ਸਾਡੇ ਕਿਆਮਤ ਸਮੇਂ ਦੀ। (ਹਾਂਜੀ, ਸਤਿਗੁਰੂ ਜੀ।) ਸੋ ਇਸ ਵਖਤ, ਇਹ ਜਾਪਦਾ ਹੈ ਜਿਵੇਂ ਕਿਆਮਤ ਦਾ ਸਮਾਂ ਸਾਡੇ ਉਪਰ ਲੜਖੜਾ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਹੀ ਸਪਸ਼ਟ ਹੈ। (ਹਾਂਜੀ।) ਉਸੇ ਕਰਕੇ ਸਾਡੇ ਕੋਲ ਇਤਨੀਆਂ ਜਿਆਦਾ ਮੌਤਾਂ ਹਨ ਸਭ ਭਿੰਨ ਭਿੰਨ ਕਾਰਨਾਂ ਤੋਂ, ਜਿਵੇਂ ਇਥੋਂ ਤਕ ਯੁਧ, ਇਕ ਦੂਸਰੇ ਨੂੰ ਮਾਰਨਾ, ਜਾਂ ਵਡਾ ਦਬਾਅ ਪਾਉਂਦਾ ਛੋਟੇ ਉਪਰ, ਜਿਵੇਂ ਵਡੇ ਦੇਸ਼ ਦਬਾਅ ਪਾਉਂਦੇ ਛੋਟੇ ਦੇਸ਼ਾਂ ਉਪਰ। (ਹਾਂਜੀ, ਸਤਿਗੁਰੂ ਜੀ।)