ਖੋਜ
ਪੰਜਾਬੀ
 

ਵਿਸ਼ਵ-ਭਰ ਦੀਆਂ ਸਰਕਾਰਾਂ ਨੂੰ ਯੂਕੇਰਨ ਨਾਲ ਖੜੇ ਹੋਣਾ ਜ਼ਰੂਰੀ ਹੈ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਯੂਕਰੇਨੀਅਨ ਲੋਕ, ਉਹ ਬੇਗੁਨਾਹ ਹਨ। ਉਨਾਂ ਨੇ ਰੂਸ ਪ੍ਰਤੀ ਕੋਈ ਚੀਜ਼ ਗਲਤ ਨਹੀਂ ਕੀਤੀ। ਸੋ, ਉਹ ਇਸ ਤਰੀਕੇ ਦੇ ਹਕਦਾਰ ਨਹੀਂ ਹਨ। ਉਹ ਅਜਿਹੇ ਇਕ ਬੇਰਹਿਮ ਹਮਲੇ ਦੇ ਲਾਇਕ ਨਹੀਂ ਹਨ। (ਹਾਂਜੀ, ਸਤਿਗੁਰੂ ਜੀ, ਬਿਲਕੁਲ ਨਹੀਂ।) ਸਵਰਗ ਦੀ ਨਿਆਂ ਦੁਆਰਾ ਨਹੀਂ, ਮਨੁਖਾਂ ਦੇ ਮਿਆਰਾਂ ਦੁਆਰਾ ਨਹੀਂ। ਇਥੋਂ ਤਕ ਜਾਨਵਰ-ਲੋਕਾਂ ਦੇ ਮਿਆਰਾਂ ਦੁਆਰਾ ਵੀ ਨਹੀਂ। (ਹਾਂਜੀ।) ਲੋਕ ਜਾਨਵਰ-ਲੋਕਾਂ ਨੂੰ ਅਕਸਰ ਨੀਂਵੀ ਅਖ ਨਾਲ ਦੇਖਦੇ ਹਨ, ਸੋਚਦੇ ਹਨ ਉਹ ਗੂੰਗੇ ਹਨ, ਕਮਲੇ, ਉਹ ਇਹ ਅਤੇ ਉਹ ਹਨ, ਉਹ ਜੰਗਲੀ ਹਨ, ਪਰ ਉਹ ਇਸ ਕਿਸਮ ਦੀ ਚੀਜ਼ ਨਹੀਂ ਕਰਦੇ। (ਨਹੀਂ, ਉਹ ਨਹੀਂ ਕਰਦੇ।)
ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-10
7760 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-11
5671 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-12
5445 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-13
5148 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-14
4785 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-15
4765 ਦੇਖੇ ਗਏ