ਵਿਸਤਾਰ
ਹੋਰ ਪੜੋ
ਬਸ ਜਿਵੇਂ ਰੂਸ ਯੂਐਨ ਵਿਚ ਹੈ, ਪਰ ਉਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਯੂਐਨ ਨਾਲ। (ਹਾਂਜੀ।) ਨਹੀਂ ਚੰਗਾ। ਨਹੀਂ ਚੰਗਾ। ਅਤੇ ਫਿਰ ਬਸ ਖੂਨ ਖਰਾਬਾ ਉਸ ਤਰਾਂ ਕਰਦੇ ਹਨ। ਅਤੇ ਜਦੋਂ ਯੂਕਰੇਨ ਇਕ ਚੰਗਾ ਸੀ, ਨਾਟੋ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਥੇ ਵੀ ਸੰਭਵ ਹੋਵੇ ਮਦਦ ਕਰਦਾ - ਅਤੇ ਫਿਰ, ਉਹ ਜਿਸ ਨੇ ਲਾਭ ਉਠਾਇਆ, ਉਹ ਜਿਸਦਾ ਉਹ ਅਨੁਸਰਨ ਕਰਦੇ ਹਨ, ਮੁੜਦਾ ਹੈ ਅਤੇ ਉਨਾਂ ਨੂੰ ਧੋਖਾ ਦਿੰਦਾ ਹੈ। (ਹਾਜੀ, ਉਹ ਸਹੀ ਹੈ।) ਇਹ ਸਚਮੁਚ, ਸਚਮੁਚ ਬਹੁਤ ਅਫਸੋਸ ਵਾਲਾ ਹੈ।