ਖੋਜ
ਪੰਜਾਬੀ
 

ਵੀਗਨ ਅਤੇ ਸ਼ਾਂਤੀ ਸਾਨੂੰ ਸਵਰਗ ਪੇਸ਼ ਕਰਦੀ ਹੈ: ਮਾਸ ਖਾਣਾ ਅਤੇ ਯੁਧ ਸਭ ਚੀਜ਼ ਨੂੰ ਬਰਬਾਦ ਕਰਦਾ ਹੈ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਮੈਂ ਆਸ ਕਰਦੀ ਹਾਂ ਨਾਟੋ, ਯੂਰਪ ਅਤੇ ਪਛਮ ਕੁਝ ਚੀਜ਼ ਕਰੇਗਾ, ਰੂਸੀਆਂ ਨੂੰ ਬਾਹਰ ਕਢਣ ਲਈ। (ਹਾਂਜੀ।) ਉਨਾਂ ਨੂੰ ਯੂਰਪ ਤੋਂ ਬਾਹਰ ਕਢ ਦੇਵੋ। (ਹਾਂਜੀ। ਹਾਜੀ।) ਨਹੀਂ ਤਾਂ, ਅਸੀਂ ਵਡੀ ਸਮਸ‌ਿਆ ਵਿਚ ਹੋਵਾਂਗੇ। ਸੰਸਾਰ ਇਕ ਬਦਤਰ ਸਥਿਤੀ ਵਿਚ ਹੋਵੇਗਾ। ਕੋਈ ਦੇਸ਼ ਸੁਰਖਿਅਤ ਨਹੀਂ ਰਹੇਗਾ ਕਿਉਂਕਿ ਰੂਸ ਬਹੁਤ ਜਿਆਦਾ ਹਿੰਸਕ ਰਿਹਾ ਹੈ ਸਾਰੇ ਇਤਿਹਾਸ ਦੁਆਰਾ। ਉਹ ਹਮੇਸ਼ਾਂ ਇਥੇ ਅਤੇ ਉਥੇ ਜਾਂਦੇ, ਇਸ ਦੇਸ਼ ਉਤੇ, ਉਸ ਦੇਸ਼ ਉਤੇ ਹਮਲਾ ਕਰਦੇ, ਉਸ ਹਿਸੇ ਨੂੰ , ਇਸ ਹਿਸੇ ਨੂੰ ਕੰਟ੍ਰੋਲ ਕਰਦੇ।
ਹੋਰ ਦੇਖੋ
ਸਾਰੇ ਭਾਗ  (7/9)