ਵਿਸਤਾਰ
ਹੋਰ ਪੜੋ
ਪ੍ਰਮਾਤਮਾ ਨੂੰ ਜਾਨਣਾ ਹੀ ਸਿਰਫ ਇਕੋ ਸਦਗੁਣ ਹੈ ਜਿਹੜਾ ਸਾਨੂੰ ਹਾਸਲ ਕਰਨਾ ਜ਼ਰੂਰੀ ਹੈ। ਅਗਿਆਨਤਾ ਹੀ ਪਾਪ ਹੈ ਜਿਸ ਤੋਂ ਸਾਨੂੰ ਬਚਣਾ ਚਾਹੀਦਾ ਹੈ । ਅਗਿਆਨਤਾ ਸਾਨੂੰ ਇਕ ਦੂਜੇ ਨੂੰ ਮਾਰਨਾ, ਇਕ ਦੂਜੇ ਨਾਲ ਨਫਰਤ ਕਰਨੀ, ਇਕ ਦੂਜੇ ਨੂੰ ਨੁਕਸਾਨ ਪਹੁੰਚਾਉਣਾ, ਇਕ ਦੂਜੇ ਨਾਲ ਮੁਕਾਬਲਾ ਕਰਨਾ, ਅਤੇ ਖੁਦ ਨੂੰ ਇਤਨਾ ਨੁਕਸਾਨ ਪਹੁੰਚਾਉਣਾ ਅਤੇ ਹਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਜੋ ਅਸੀਂ ਸੋਚਦੇ ਹਾਂ ਇਕੋ ਸਮਾਨ ਵਿਚਾਰ ਦੇ ਨਹੀਂ ਹਨ ।