ਖੋਜ
ਪੰਜਾਬੀ
 

ਮਨੁਖਾਂ ਦੇ ਬਦਲਣ ਲਈ ਸਵਰਗਾਂ ਦੀ ਚਿਤਾਵਨੀ ਦੇ ਅਸਲੀ ਸੰਕੇਤ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਪਿਛੇ ਜਿਹੇ, ਤੁਸੀਂ ਪਹਿਲੇ ਹੀ ਜਾਣਦੇ ਹੋ ਕਿ ਸਵਰਗ ਸਾਡੇ ਸੰਸਾਰ ਨੂੰ ਬਰਬਾਦ ਕਰਨਾ ਚਾਹੁੰਦਾ ਸੀ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਨੇ ਇਥੋਂ ਤਕ ਮੈਨੂੰ ਕਿਹਾ ਕਿਸ ਕਿਸਮ ਦਾ। ਕਿਉਂਕਿ ਮੈਂ ਵਿਰੋਧ ਕੀਤਾ। ਮੈਂ ਕਿਹਾ ਤੁਸੀਂ ਬਸ ਬੇਤਰਤੀਬੀ ਨਾਲ ਨਹੀਂ ਮਾਰ ਸਕਦੇ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਬਹੁਤਾ ਨਹੀਂ ਦਸ ਸਕਦੀ। ਮਾਫ ਕਰਨਾ। ਸੋ, ਮੈਂ ਜਾਂਚ ਕੀਤੀ, ਮੈਂ ਬਸ ਚਾਹੁੰਦੀ ਸੀ ਦੇਖਣਾ ਜੇਕਰ ਜੋ ਉਹ ਮੈਨੂੰ ਦਸ ਰਹੇ ਹਨ ਇਹ ਉਹੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਇਹ ਕੁਝ ਕੁ ਦੇਖਿਆ। ਇਹ ਇਕ ਅਸਲੀ ਸੰਕੇਤ ਹੈ ਉਸਦਾ ਜੋ ਉਨਾਂ ਨੇ ਮੈਨੂੰ ਦਸ‌ਿਆ ਹੈ।(ਵਾਓ। ਓਹ।) ਇਸ ਦੀ ਸ਼ੁਰੂਆਤ, ਜਿਥੇ ਵੀ ਮੈਂ ਖਬਰਾਂ ਪ੍ਰਾਪਤ ਕਰ ਸਕਦੀ ਹਾਂ।
ਹੋਰ ਦੇਖੋ
ਸਾਰੇ ਭਾਗ  (2/8)