ਵਿਸਤਾਰ
ਹੋਰ ਪੜੋ
ਮੈਂ ਬਸ ਆਸ ਕਰਦੀ ਹਾਂ ਉਹ ਸਭ ਜ਼ਮੀਨ ਉਨਾਂ (ਯੂਕਰੇਨ) ਨੂੰ ਵਾਪਸ ਮੋੜ ਦੇਣਗੇ, ਤਾਂਕਿ ਸਾਰੇ ਲੋਕ ਵਾਪਸ ਆ ਸਕਣ ਅਤੇ ਆਪਣੇ ਕੰਮ ਕਾਰ ਕਿਸਾਨਾਂ ਵਜੋਂ ਕਰ ਸਕਣ ਸੰਸਾਰ ਨੂੰ ਪੋਸ਼ਣ ਦੇਣ ਲਈ ਅਤੇ ਖੁਸ਼ ਹੋ ਸਕਣ। ਉਹ ਕੋਈ ਚੀਜ਼ ਕਦੇ ਵੀ ਗਲਤ ਨਹੀਂ ਕਰ ਰਹੇ। ਉਹ ਬਸ ਜਿਆਦਾਤਰ ਕਿਸਾਨ ਹਨ ਪ੍ਰਭੂ ਦਾ ਹੁਕਮ ਨਿਭਾ ਰਹੇ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਪ੍ਰਭੂ ਨੇ ਸਾਨੂੰ ਕਿਹਾ ਹੈ ਤੁਹਾਨੂੰ ਆਪਣੀ ਦੇਖ ਭਾਲ ਕਰਨੀ ਚਾਹੀਦੀ ਹੈ ਆਪਣੀ ਪਸੀਨੇ ਨਾਲ ਅਤੇ ਮਿਹਨਤ ਦੇ ਨਾਲ - ਚੀਜ਼ਾਂ ਉਗਾਉਣ ਨਾਲ।