ਖੋਜ
ਪੰਜਾਬੀ
 

ਸ਼ਾਂਤੀ ਸਭ ਤੋਂ ਵਧੀਆ ਜਿਤ ਹੈ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਆਸ ਕਰਦੀ ਹਾਂ ਲੋਕ ਜਾਗ‌੍ਰਿਤ ਹੋ ਜਾਣਗੇ ਅਤੇ ਪ੍ਰਮਾਤਮਾ ਨੂੰ ਯਾਦ ਕਰਨਗੇ, ਅਤੇ ਹਰ ਰੋਜ਼ ਧੰਨਵਾਦ ਕਰਨਗੇ। ਅਤੇ ਆਭਾਰੀ ਹੋਣਗੇ, ਨਿਮਰ ਹੋਣਗੇ, ਅਤੇ ਆਪਣੇ ਜੀਵਨ ਦਾ ਢੰਗ ਬਦਲਣਗੇ। ਮਿਸਾਲ ਵਜੋਂ, ਜਿਤਨਾ ਉਹ ਆਪਣੀਆਂ ਜਿੰਦਗੀਆਂ ਨੂੰ ਕੀਮਤੀ ਸਮਝਦੇ ਹਨ, ਉਨਾਂ ਨੂੰ ਹੋਰਨਾਂ ਲੋਕਾਂ ਦੀਆਂ ਜਿੰਦਗੀਆਂ ਨੂੰ ਉਤਨਾ ਹੀ ਕੀਮਤੀ ਸਮਝਣਾ ਚਾਹੀਦਾ ਹੈ ਯੁਧ ਨਾ ਸਿਰਜ਼ਣ ਦੁਆਰਾ, ਪਰ ਸ਼ਾਂਤੀ ਬਨਾਉਣ ਨਾਲ। ਅਤੇ ਹੋਰਨਾਂ ਜੀਵਾਂ ਦੀਆਂ ਜਾਨਾਂ ਦੀ ਕਦਰ ਕਰਨੀ ਅਤੇ ਕੀਮਤੀ ਸਮਝਣਾ ਜਿਹੜੇ ਜੀਵਨ ਨਾਲ ਪਿਆਰ ਕਰਦੇ ਹਨ ਅਤੇ ਦੁਖ ਅਤੇ ਮੌਤ ਨਾਲ ਨਹੀਂ, ਜਿਵੇਂ ਜਾਨਵਰ-ਲੋਕ।
ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-06
6625 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-07
5208 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-08
5248 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-09
4910 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-10
5456 ਦੇਖੇ ਗਏ