ਖੋਜ
ਪੰਜਾਬੀ
 

ਸਵਾਰਥਹੀਣਤਾ ਅਤੇ ਨਿਮਰਤਾ,ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸਭ ਤੋਂ ਮਹਤਵਪੂਰਨ ਹੈ ਸਵਾਰਥਹੀਣਤਾ, ਅਤੇ ਫਿਰ ਨਿਮਰਤਾ। ਉਹ ਸਭ ਤੋਂ ਮਹਤਵਪੂਰਨ ਹਨ। ਫਿਰ ਸਭ ਚੀਜ਼ ਆਉਂਦੀ ਹੈ, ਤੁਸੀਂ ਵਧੇਰੇ ਉਚਾ ਜਾਂਦੇ ਹੋ। ਪਰ ਜੇਕਰ ਤੁਸੀਂ ਹਮੇਸ਼ਾਂ ਆਪਣੇ ਬਾਰੇ ਸੋਚਦੇ ਹੋ, ਫਿਰ ਤੁਸੀਂ ਉਥੇ ਹੀ ਰਹਿੰਦੇ ਹੋ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰ ਸਕਦੀ ਹਾਂ, 100%।
ਹੋਰ ਦੇਖੋ
ਸਾਰੇ ਭਾਗ  (6/12)