ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਾਦੂ-ਟੂਣਿਆਂ ਲਈ ਅਤਿਆਚਾਰ ਦੀ ਧਮਕੀ ਤੋਂ ਬਚਣ ਲਈ, ਅਤੇ ਜਨਤਾ ਦੀ ਕਲਪਨਾ ਨੂੰ ਪਕੜਨ ਲਈ, ਮਾਂ ਸ਼ਿਪਟਨ ਨੇ ਆਪਣੇ ਵਧੇਰੇ ਵਿਵਾਦਪੂਰਨ ਅਤੇ ਧਿਆਨ ਦੇਣ ਯੋਗ ਭਵਿਖਬਾਣੀਆਂ ਨੂੰ ਚਤੁਰਾਈ ਨਾਲ ਕਾਵਿਕ ਤੁਕਬੰਦੀ ਅਤੇ ਆਇਤਾਂ ਦੇ ਰੂਪ ਵਿਚ ਪੇਸ਼ ਕੀਤੀਆਂ ਸਨ। ਉਨਾਂ ਦੀਆਂ ਕਵਿਤਾਵਾਂ ਨੇ ਮਹਤਵਪੂਰਨ ਤਬਦੀਲੀਆਂ ਅਤੇ ਸਥਿਤੀਆਂ ਦੀ ਭਵਿਖਬਾਣੀ ਕੀਤੀ ਜੋ ਭਵਿਖ ਦੀਆਂ ਸਦੀਆਂ ਵਿਚ ਵਾਪਰਨਗੀਆਂ ਅਤੇ ਜਾਪਦਾ ਹੈ ਜੋ ਸਾਡੇ ਵਰਤਮਾਨ ਸਮੇਂ ਅਤੇ ਇਸ ਤੋਂ ਅਗੇ ਵਿਚ ਸ਼ਾਮਲ ਹਨ।