ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਕਲ, ਮੈਂ ਸੋਚਿਆ ਇਹ ਉਹ (ਮਦਦਗਾਰ) ਸਨ ਜਿਹੜੇ ਅਜ਼ੇ ਆਸ ਪਾਸ ਲਟਕਦੇ ਹੋਏ ਪਿਛੇ ਰਹੇ ਜਦੋਂ ਕੁਤੇ-ਲੋਕ ਪਹਿਲੇ ਹੀ ਅੰਦਰ ਸਨ ਅਤੇ ਚੀਜ਼ਾਂ ਦੇ ਕੀਤੇ ਜਾਣ ਤੋਂ ਬਾਅਦ। ਜਾ ਸ਼ਾਇਦ ਕੁਝ ਚੀਜ਼ ਗਲਤ ਸੀ ਜਿਸ ਦੀ ਉਹ ਮੁਰੰਮਤ ਕਰਨ ਲਈ ਆਏ ਸਨ। ਕੋਈ ਨਹੀਂ ਆਇਆ। ਬਿਲਕੁਲ ਕੋਈ ਨਹੀਂ ਆਇਆ। ਸੋ, ਮੈਨੂੰ ਚੈਕ ਕਰਨਾ ਪਿਆ, ਕਿਹਾ, "ਕੌਣ ਹੈ?" ਮੈਂ ਖਿੜਕੀ ਖੋਲੀ ਅਤੇ ਮੈਂ ਸਿਰ ਦੇਖਿਆ, ਬਹੁਤ ਹਨੇਰਾ, ਕਾਲਾ, ਕੋਲੋਂ ਦੀ ਲੰਘਦਾ, ਖਿੜਕੀ ਤੋਂ ਜ਼ਲਦੀ ਨਾਲ ਜਾਂਦਾ ਹੋਇਆ। ਮੈਂ ਕਿਹਾ, "ਤੁਸੀਂ ਕੌਣ ਹੋ?" ਕਿਸੇ ਨੇ ਉਤਰ ਨਹਂ ਦਿਤਾ। (...) ਮੈਂ ਕਿਹਾ, "ਉਹ ਮੈਥੋਂ ਕੀ ਚਾਹੁੰਦਾ ਹੈ?" ਬਿਨਾਂਸ਼ਕ, ਤੁਸੀਂ ਜਾਣਦੇ ਹੋ ਉਨਾਂ ਨੇ ਮੈਨੂੰ ਕੀ ਉਤਰ ਦਿਤਾ? ਮੈਂ ਕਿਹਾ, "ਉਹ ਕੌਣ ਹੈ?" ਉਨਾਂ ਨੇ ਕਿਹਾ, "ਤੁਹਾਡਾ ਵਿਰੋਧ।"