ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਨੇਤਾਵਾਂ ਲਈ ਯੂਕਰੇਨ (ਯੂਰੇਨ) ਵਿਚ ਯੁਧ ਨੂੰ ਖਤਮ ਕਰਨ ਲਈ ਬੁਲਾਵਾ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਕ੍ਰਿਪਾ ਕਰਕੇ ਜਾਗੋ। ਹੋਰ ਕੋਈ ਸਲਾਹਾਂ ਨਹੀਂ ਕਿ ਸ਼ਾਂਤੀ ਬਣਾਉਣ ਲਈ ਕਰੈਮਲਿਨ ਨੂੰ ਜ਼ਮੀਨ ਦੇਣ ਦ‌ੁਆਰਾ ਹੀ ਉਪਾਅ ਹੈ ਜਾਂ ਯੂਕਰੇਨ (ਯੂਰੇਨ) ਵਿਚ ਯੋਧ‌ਿਆਂ ਦੀ ਰੂਹ ਨੂੰ ਬੇਦਿਲ ਕਰਨ ਜਾਂ ਵਿਗਾੜਨ ਨਾਲ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਖਸ਼ੇ। ਪ੍ਰਮਾਤਮਾ ਸਾਨੂੰ ਬਖਸ਼ੇ। ਪ੍ਰਮਾਤਮਾ ਸਾਡੇ ਉਪਰ ਵਿਸ਼ਵ ਵੀਗਨ ਨਾਲ ਮਿਹਰ ਕਰੇ ਤਾਂਕਿ ਸੰਸਾਰ ਸਦੀਵੀ ਸ਼ਾਂਤੀ ਜਾਣ ਸਕੇ। ਮੈਂ ਕਰ ਰਹੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ, ਪਰ ਮੈਨੂੰ ਤੁਹਾਡੇ ਸਾਰ‌ਿਆਂ ਦੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਰੇ, ਕ੍ਰਿਪਾ ਕਰਕੇ ਮਦਦ ਕਰੋ। ਮੇਰੀ ਮਦਦ ਕਰੋ, ਸਵਰਗ ਦੀ ਮਦਦ ਕਰੋ। ਆਪਣੀ ਜ਼ਮੀਰ ਨੂੰ ਕਿਸੇ ਵੀ ਦੋਸ਼ੀ ਕੰਮ ਤੋਂ, ਕਿਸੇ ਵੀ ਕਾਤਲਾਨਾ ਕਾਰਵਾਈ ਤੋਂ, ਕਿਸੇ ਵੀ ਬੇਰਹਿਮ ਕੰਮ ਦੇ ਸਮਝੌਤੇ ਤੋਂ ਜਾਂ ਸਮਰਥਨ ਤੋਂ ਸਾਫ ਰਖਣ ਵਿਚ ਮਦਦ ਕਰੋ।

ਮੈਂ ਨਹੀਂ ਜਾਣਦੀ ਕਿਵੇਂ ਬਹੁਤ ਸਾਰੇ ਜਨਰੈਲ, ਮੇਜਰ, ਜਾਂ ਸਿਪਾਹੀ - ਉਹ ਕਿਉਂ ਅਜ਼ੇ ਕਰੈਮਲਿੰਨ ਵਿਚ ਭਰੋਸਾ ਕਰਦੇ ਹਨ ਅਤੇ ਆਪਣੀ ਮੌਤ ਤਕ ਇਸ ਤਰਾਂ ਲੜ ਰਹੇ ਹਨ? ਉਹ ਬਿਨਾਂ ਕਿਸੇ ਕਾਰਨ ਦੇ ਆਪਣੇ ਆਪ ਨੂੰ ਨੁਕਸਾਨ ਦੇ ਰਾਹ ਵਿਚ ਪਾਉਂਦੇ ਹਨ - ਉਨਾਂ ਨੂੰ ਹਰ ਰੋਜ਼ ਸਮੂਹਿਕ ਤੌਰ ਤੇ ਮਾਰਨ ਨਾਲ। ਇਥੋਂ ਤਕ ਬਸ ਪਰਸੋਂ, ਬਸ ਕੁਝ ਕੁ ਘੰਟ‌ਿਆਂ ਵਿਚ, ਸੋਆਂ ਹੀ ਰੂਸੀ ਸਿਪਾਹੀ ਬਸ ਉਸ ਤਰਾਂ ਮਰ ਗਏ। ਅਤੇ ਜ਼ਲਦੀ ਹੀ ਅਨੇਕ ਹੀ ਹੋਰ ਮਰ ਜਾਣਗੇ। ਮੇਰਾ ਦਿਲ ਕਦੇ ਵੀ ਸ਼ਾਂਤਮਈ ਨਹੀਂ ਮਹਿਸੂਸ ਕਰ ਸਕਦਾ ਜਾਣਦ‌ਿਆਂ ਕਿ ਲੋਕ ਬਿਨਾਂ ਕਿਸੇ ਕਾਰਨ ਮਰ ਰਹੇ ਹਨ। ਅਤੇ ਬੇਰਹਿਮ ਸ਼ਾਸਨ ਇਥੋਂ ਤਕ ਉਨਾਂ ਲਈ ਸ਼ੁਕਰਗੁਜ਼ਾਰ ਵੀ ਨਹੀਂ, ਅਤੇ ਉਨਾਂ ਨੂੰ ਕਤਲ ਕੀਤਾ ਜਾਂਦਾ ਜੇਕਰ ਬੇਵਫਾਈ ਦਾ ਸ਼ਕ ਹੋਵੇ। ਕ੍ਰਿਪਾ ਕਰਕੇ ਉਨਾਂ ਨੂੰ ਬਿਨਾਂ ਕਿਸੇ ਕਾਰਨ ਮਰਨ ਨਾ ਦੇਵੋ। ਉਨਾਂ ਦੇ ਪ੍ਰੀਵਾਰ, ਉਨਾਂ ਦੀਆਂ ਪਤਨੀਆਂ, ਉਨਾਂ ਦੇ ਬਚੇ, ਅਤੇ ਉਨਾਂ ਦੇ ਦੋਸਤ ਉਨਾਂ ਨੂੰ ਕੁਰਬਾਨ ਕਰੋ, ਅਤੇ ਉਹ ਉਨਾਂ ਦੀਆਂ ਮੌਤਾਂ ਕਰਕੇ ਉਨਾਂ ਦੇ ਦਿਲਾਂ ਨੂੰ ਦੁਖੀ ਕਰ ਰਹੇ ਹਨ।

ਤੁਹਾਨੂੰ ਆਪਣੀ ਜਾਨ ਆਪਣੇ ਦੇਸ਼ ਲਈ ਬਚਾਉਣੀ ਚਾਹੀਦੀ ਹੈ। ਭਾਵੇਂ ਜੇਕਰ ਇਹ ਆਪਣੇ ਲਈ ਨਾ ਹੋਵੇ, ਤੁਹਾਨੂੰ ਆਪਣੇ ਦੇਸ਼ ਲਈ ਜਿੰਦਾ ਰਹਿਣਾ ਚਾਹੀਦਾ ਹੈ, ਨਾਂ ਕਿ ਮਰਨਾ ਇਕ ਪਾਗਲ, ਸ਼ੈਤਾਨੀ ਵਿਆਕਤੀ ਜਾਂ ਨੀਤੀ ਲਈ। ਤੁਹਾਨੂੰ ਕੁਝ ਹੋਰ ਕਰਨਾ ਚਾਹੀਦਾ ਹੈ, ਆਪਣੀ ਜਿੰਦਗੀ ਨਾਲ ਵਧੇਰੇ ਮਹਾਨ ਚੀਜ਼ਾਂ, ਜੇਕਰ ਤੁਸੀਂ ਜਿੰਦਾ ਹੋ, ਨਾਂ ਕਿ ਆਪਣੀ ਕੀਮਤੀ ਜਿੰਦਗੀ ਵਿਅਰਥ ਗੁਆਉਣੀ ਬਸ ਬਾਹਰ ਜਾ ਕੇ ਅਤੇ ਮਾਰਨਾ, ਜਾਂ ਕਿਸੇ ਵੀ ਤਰੀਕੇ ਵਿਚ ਨਿਰਦੋਸ਼ ਹੋਰਨਾਂ ਨੂੰ ਨੁਕਸਾਨ ਪਹੁੰਚਾਉਣਾ। ਸਿਰਫ ਉਨਾਂ ਨੂੰ ਨੁਕਸਾਨ ਪਹੁੰਚਾਉਣਾ ਹੀ ਨਹੀਂ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ, ਪਰ ਆਪਣੇ ਦੇਸ਼ ਦਾ ਨਾਮ ਵੀ ਖਰਾਬ ਕਰਨਾ ਹੈ। ਜੀਵੋ ਰੂਸ ਲਈ, ਨਾ ਕਿ ਕਰੈਮਲਿੰਨ ਮਰਨਾ। ਕ੍ਰਿਪਾ ਕਰਕੇ ਚੰਗਾ ਖਿਆਲ ਰਖੋ। ਕੋਸ਼ਿਸ਼ ਕਰੋ। ਯੁਧ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰੋ, ਆਪਣੇ ਲਈ ਜਿੰਦਾ ਰਹਿਣ ਲਈ, ਆਪਣੇ ਦੇਸ਼ ਲਈ, ਆਪਣੇ ਪ੍ਰੀਵਾਰ ਲਈ, ਆਪਣੇ ਦੋਸਤਾਂ ਲਈ, ਆਪਣੇ ਅਜ਼ੀਜ਼ਾਂ ਲਈ, ਅਤੇ ਨਰਕ ਤੋਂ ਬਚੋ, ਪਰਲੋਕ ਵਿਚ।

ਕ੍ਰਿਪਾ ਕਰਕੇ ਰੂਸ ਅਤੇ ਯੂਕਰੇਨ (ਯੂਰੇਨ) ਦੇ ਮ੍ਰਿਤਕ ਲੋਕਾਂ ਨੂੰ ਵਿਆਰਥ ਮਰਨ ਨਾ ਦੇਣਾ। ਇਸ ਨੂੰ ਇਕ ਵਖਰੇ ਢੰਗ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰੋ। ਕ੍ਰਿਪਾ ਕਰਕੇ, ਸਾਡੇ ਸੰਸਾਰ ਦੇ ਨੇਤਾ, ਮੈਂ ਤੁਹਾਡੇ ਉਤੇ ਵਿਸ਼ਵਾਸ਼ ਕਰਦੀ ਹਾਂ। ਅਤੇ ਨਾਲੇ ਸੰਸਾਰ ਨੂੰ ਇਕ ਵੀਗਨ ਸੰਸਾਰ ਬਣਾਉ। ਉਹ ਸਾਨੂੰ ਸਾਰ‌ਿਆਂ ਨੂੰ ਭਿਆਨਕ ਮੌਤ ਤੋਂ ਬਚਾਏਗਾ ਜਿਸ ਦੇ ਅਸੀਂ ਹਕਦਾਰ ਨਹੀਂ ਹਾਂ। ਪ੍ਰਮਾਤਮਾ ਸਾਨੂੰ ਅਨੇਕ ਹੀ ਚੀਜ਼ਾਂ ਦਿੰਦਾ ਹੈ; ਦਿਨ ਰਾਤ; ਬਸੰਤ, ਗਰਮੀਆਂ, ਪਤਝੜ, ਸਰਦੀ; ਸਭ ਚੀਜ਼ ਉਹ ਸਾਨੂੰ ਸਾਰਾ ਸਮਾਂ ਦਿੰਦਾ ਹੈ। ਸਾਡੇ ਕੋਲ ਇਸ ਸੰਸਾਰ ਵਿਚ ਰਹਿਣ ਲਈ ਕਾਫੀ ਨਾਲੋਂ ਵਧ ਹੈ, ਇਸ ਗ੍ਰਹਿ ਉਤੇ, ਖੁਸ਼ਹਾਲੀ ਨਾਲ ਅਤੇ ਸ਼ਾਂਤਮਈ ਢੰਗ ਨਾਲ ਇਕਠੇ। ਉਥੇ ਯੁਧ ਕਿਉਂ ਹੋਣੀ ਚਾਹੀਦੀ ਹੈ? ਕਿਉਂ ਨਹੀਂ ਕੁਝ ਕਹਿੰਦੇ? ਸਾਡੇ ਕੋਲ ਹੁਣ ਮਨੁਖੀ ਭਾਸ਼ਾ ਹੈ। ਅਸੀਂ ਪਥਰ ਯੁਗ ਵਿਚ ਹੋਰ ਨਹੀਂ ਹਾਂ। ਇਹ ਇਕੀਵੀਂ ਸਦੀ ਹੈ, ਰਬ ਦੇ ਵਾਸਤੇ। ਤੁਸੀਂ ਸਾਰੇ ਪੜੇ ਲਿਖੇ ਹੋ ਅਤੇ ਸਕੂਲ ਵਿਚ ਸਿਖਾਇਆ ਗਿਆ ਹੈ ਕਿਵੇਂ ਇਕ ਮਾਨਸ ਵਜੋਂ ਵਿਹਾਰ ਕਰਨਾ ਹੈ, ਕਿਵੇਂ ਸਭ ਜਾਣਕਾਰੀ ਦੀ ਕਦਰ ਕਰਨੀ ਹੈ ਜੋ ਤੁਸੀਂ ਸਿਖੀ ਅਤੇ ਇਸ ਦੀ ਵਰਤੋਂ ਕਰਨੀ ਹੋਰ ਅਤੇ ਹੋਰ ਖੂਬਸੂਰਤ ਚੀਜ਼ਾਂ ਸਿਰਜਣ ਲਈ ਇਕ ਆਰਾਮਦਾਇਕ ਜਿੰਦਗੀ ਜਿਉਣ ਲਈ। ਅਤੇ ਗਿਰਜ਼ਾ, ਪ੍ਰਮਾਤਮਾ, ਬਾਈਬਲਾਂ, ਸਾਰੇ ਵਖ ਵਖ ਧਰਮਾਂ ਦੀਆਂ, ਤੁਹਾਨੂੰ ਇਕ ਦੂਸਰੇ ਪ੍ਰਤੀ ਦਿਆਲੂ, ਸ਼ਾਂਤੀਪੂਰਨ, ਸਨੇਹੀ ਅਤੇ ਰਹਿਮਦਿਲ ਬਣਨਾ ਸਿਖਾਉਂਦੀਆਂ ਹਨ। ਤੁਸੀਂ ਕਿਉਂ ਇਹ ਸਭ ਪੈਸਾ ਅਤੇ ਸਮਾਂ ਵਿਅਰਥ ਗੁਆਇਆ ਹੈ ਉਹ ਸਭ ਸਿਖਣ ਲਈ ਅਤੇ ਇਸ ਦੀ ਵਰਤੋਂ ਨਹੀਂ ਕਰਦੇ?

ਸਾਰੇ ਨੇਤਾਵਾਂ ਨੂੰ ਹੁਣ ਨੂੰ ਜਾਗ੍ਰਿਤ ਹੋ ਜਾਣਾ ਚਾਹੀਦਾ ਹੈ। ਤੁਸੀਂ ਸ਼ਾਇਦ ਨਿਸ਼ਾਨਾ ਬਣਾਇਆ ਜਾਵੋਂ - ਭਾਵੇਂ ਜੇਕਰ ਤੁਸੀਂ ਕਰੈਮਲਿੰਨ ਦਾ ਸਮਰਥਨ ਕਰਦੇ ਹੋ। ਤੁਸੀਂ ਇਹ ਖੁਦ ਆਪ ਦੇਖ ਸਕਦੇ ਹੋ। ਪੁਤਿਨ, ਕਰੈਮਲਿੰਨ, ਨੇ ਆਪਣੇ ਆਵਦੇ ਦੋਸਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਥੋਂ ਤਕ ਸ਼ਾਂਤੀ ਦੀਆਂ ਗਲਬਾਤਾਂ ਦੌਰਾਨ। ਸਿਰਫ ਬਸ ਅਖੌਤੀ ਦੁਸ਼ਮਨ ਨੂੰ ਮਾਰਨਾ ਹੀ ਨਹੀਂ, ਪਰ ਆਪਣੇ ਆਵਦੇ ਦੋਸਤਾਂ ਨੂੰ, ਜਿਨਾਂ ਨੂੰ ਕਰੈਮਲਿੰਨ ਲਈ , ਰੂਸ ਲਈ ਸ਼ਾਂਤੀ ਬਨਾਉਣ ਦੀ ਕੋਸ਼ਿਸ਼ ਕੀਤੀ, ਉਨਾਂ ਨੂੰ ਜ਼ਹਿਰ ਦਿਤੀ ਜਾ ਰਹੀ ਸੀ। ਖੁਸ਼ਕਿਸਮਤੀ ਨਾਲ ਮਰੇ ਨਹੀਂ। ਸ਼ਾਇਦ ਮਰ ਗਏ। ਜਾਂ ਸ਼ਾਇਦ ਕਿਸੇ ਜਗਾ ਰਹਸਮਈ ਢੰਗ ਨਾਲ ਜ਼ਲਦੀ ਹੀ ਮਰ ਜਾਣਗੇ। ਕੌਣ ਜਾਣਦਾ ਹੈ? ਅਤੇ ਮੈਂ ਉਨਾਂ ਵਿਚੋਂ ਇਕ ਹੋਵਾਂ ਜੋ ਰਹਸਮਈ ਢੰਗ ਨਾਲ ਕਿਸੇ ਦਿਨ ਮਰ ਜਾਵਾਂ। ਕੌਣ ਜਾਣਦਾ ਹੈ? ਰੂਸ ਦੇ ਬਹੁਤ ਸਾਰੇ ਜਾਸੂਸ ਮੇਰਾ ਪਿਛਾ ਕਰ ਰਹੇ ਹਨ ਜਦੋਂ ਤੋਂ ਯੁਧ ਸ਼ੁਰੂ ਹੋਇਆ ਸੀ, ਜਦੋਂ ਤੋਂ ਮੈਂ ਆਪਣਾ ਮੂੰਹ ਖੋਲਿਆ ਅਤੇ ਸਚ ਦਸਿਆ ਕਿ ਯੁਧ ਕਿਤਨਾ ਭਿਆਨਕ ਹੈ, ਕਿਤਨਾ ਵਰਜਿਜ਼ ਇਹ ਹੋਣਾ ਚਾਹੀਦਾ ਹੈ, ਅਤੇ ਇਥੋਂ ਤਕ ਦੋਨੋਂ ਪਾਸੇ ਕਿਤਨੀ ਦੁਖ-ਪੀੜਾ ਦਾ ਇਹ ਕਾਰਨ ਬਣੇਗਾ, ਸਿਰਫ ਯੂਕਰੇਨੀਅਨ (ਯੂਰੇਨੀਅਨ) ਲੋਕਾਂ ਲਈ ਹੀ ਨਹੀਂ । ਇਸ ਗ੍ਰਹਿ ਤੇ ਲੋਕਾਂ ਨੂੰ ਸਾਰੇ ਸਤਿਗੁਰੂਆਂ ਦੀ ਅਸਲੀ ਸਿਖਿਆ ਬਾਰੇ ਯਾਦ ਦਿਲਾਉਣ ਲਈ, ਮੈਂਨੂੰ ਇਹਨਾਂ ਸਾਰੇ ਸਾਲਾਂ ਦੌਰਾਨ ਸਹਿਣ ਕਰਨਾ ਪਿਆ - ਜਿਵੇਂ ਜਾਸੂਸਾਂ ਤੋਂ ਬਚਣਾ, ਡਰਬ(-ਸੌਦੇਬਾਜ਼ੀ ਕਰਨ ਵਾਲੇ) ਖੂਨੀਆਂ ਤੋਂ, ਅਤੇ ਜੋ ਵੀ।

ਮੈਂ ਦੋਨੋਂਯੂਕਰੇਨੀਅਨ ਲੋਕਾਂ ਨੂੰ ਪਿਆਰ ਕਰਦ‌ੀ ਹਾਂ - (ਯੂਰੇਨੀਅਨ) ਅਤੇ ਰੂਸੀ ਲੋਕਾਂ ਨੂੰ - ਕਿਉਂਕਿ ਉਹ ਨਿਰਦੋਸ਼ ਲੋਕ ਹਨ। ਇਹ ਸਿਰਫ ਪੂਤਿਨ ਵਰਗੇ ਦੁਸ਼ਟ, ਜ਼ਾਲਮ, ਭੂਤ-ਗ੍ਰਸਤ, ਦਾਨਵ ਹਨ ਜੋ ਇਸ ਕਿਸਮ ਦਾ ਯੁਧ ਸ਼ੁਰੂ ਕਰਦੇ ਹਨ ਅਤੇ ਬਿਨਾਂ ਸ਼ਰਮ ਦੇ, ਬਿਨਾਂ ਪਸ਼ਤਾਵੇ ਦੇ ਜ਼ਾਰੀ ਰਖ ਰਹੇ ਹਨ। ਸੋ, ਤੁਸੀਂ ਦੇਖ ਸਕਦੇ ਹੋ ਕਿ ਉਹ ਮਨੁਖ ਨਹੀਂ ਹਨ। ਉਨਾਂ ਕੋਲ ਇਕ ਮਨੁਖੀ ਦਿਲ, ਅਕਲ ਅਤੇ ਆਈਕਿਊ ਨਹੀਂ ਹੈ। ਉਨਾਂ ਕੋਲ ਕਿਸੇ ਲਈ ਕੋਈ ਭਾਵਨਾਵਾਂ ਨਹੀਂ ਹਨ। ਉਹ ਬਸ ਮਨੁਖਾਂ ਦੇ ਰੂਪ ਵਿਚ ਦਾਨਵ ਹਨ ਇਸ ਕਿਸਮ ਦੇ ਕਾਰਨ ਲਈ - ਮਾਨਵਤਾ ਨੂੰ ਤਬਾਹ ਕਰਨ ਲਈ, ਸਾਡੀ ਆਰਥਿਕਤਾ ਨੂੰ ਤਬਾਹ ਕਰਨ ਲਈ, ਅਤੇ ਸੰਸਾਰ ਦੇ ਸਭ ਸੁਖ, ਸ਼ਾਂਤੀ ਅਤੇ ਸੁਰਖਿਆ ਨੂੰ ਤਬਾਹ ਕਰਨ ਲਈ। ਕਿਸੇ ਵੀ ਤਰਾਂ ਤੁਸੀਂ ਕਰ ਸਕੋਂ ਇਸ ਯੁਧ ਨੂੰ ਖਤਮ ਕਰਨ ਵਿਚ ਯੂਕਰੇਨ (ਯੂਰੇਨ) ਦੀ ਮਦਦ ਕਰੋ।

ਸ਼ੁਰੂ ਵਿਚ, ਕਰੈਮਲਿੰਨ ਨੇ ਸਾਰੇ ਰਾਹ ਯੁਧ ਦੀ ਗਹਿਰਾਈ ਵਿਚ, ਕਰੀਮੀਆ ਤੋਂ ਲੈ ਕੇ ਸਾਰੀ ਸਰਹਦ ਉਤੇ ਕਬਜ਼ਾ ਕਰ ਲਿਆ ਸੀ। ਉਨਾਂ ਨੇ ਕਰੀਮੀਆ ਲੈ ਲਿਆ ਅਤੇ ਉਨਾਂ ਨੇ ਉਹ ਇਕ ਅਧਾਰ ਵਜੋਂ, ਇਕ ਕਦਮ ਪਥਰ ਦੇ ਰੂਪ ਵਿਚ ਵਰ‌ਤਿਆ, ਅਤੇ ਯੂਕਰੇਨ (ਯੂਰੇਨ) ਦੇ ਰੂਸ ਦੇ ਨਾਲ ਲਗਦੀ ਸਰਹਦ ਦੇ ਵਖ ਵਖ ਖੇਤਰਾਂ ਅੰਦਰ ਡੂੰਘਾਈ ਵਿਚ ਚਲੇ ਗਏ - ਅਤੇ ਉਹ ਇਸ ਨੂੰ ਸਾਰੇ ਰਾਹ ਬੈਲਾਰੂ ਤਕ ਫੈਲਾਉਣਾ ਚਾਹੁੰਦੇ ਹਨ, ਅਤੇ ਫਿਰ ਬੈਲਾਰੂਸ ਤੋਂ ਪਰੇ ਤਕ ਅਤੇ ਫਿਰ ਸਾਰੇ ਰਾਹ ਯੂਰਪ ਦੇ ਨਾਲ ਨਾਲ ਸਾਰੀ ਸਰਹਦ ਨੂੰ ਖਿਚਣਾ ਚਾਹੁੰਦੇ ਹਨ। ਤੁਸੀਂ ਉਹ ਦੇਖ ਸਕਦੇ ਹੋ।

ਇਹ ਦੇਖਣ ਲਈ ਮੈਨੂੰ ਇਕ ਯੁਧ ਰਣਨੀਤੀਕਾਰ ਹੋਣ ਦੀ ਨਹੀਂ ਲੋੜ। ਮੈਂ ਇਹ ਨਕਸ਼ੇ ਉਤੇ ਦੇਖਿਆ। ਅਤੇ ਤੁਸੀਂ ਦੇਖ ਸਕਦੇ ਹੋ, ਬਹਾਦਰ ਯੂਕਰੇਨੀਅਨ (ਯੂਰੇਨੀਅਨ) ਸਿਪਾਹੀਆਂ ਅਤੇ ਲੋਕਾਂ ਨੇ ਪਹਿਲੇ ਹੀ ਅਧ ਤੋਂ ਵਧ ਵਾਪਸ ਲੈ ਲਿਆ ਹੈ ਜਿਸ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਅਸੀਂ ਪ੍ਰਮਾਤਮਾ ਦਾ ਉਹਦੇ ਲਈ ਧੰਨਵਾਦ ਕਰਦੇ ਹਾਂ। ਅਤੇ ਅਸੀਂ ਉਨਾਂ ਦੇ ਕਰਜ਼ਦਾਰ ਹਾਂ, ਕਿਉਂਕਿ ਜੇਕਰ ਉਹ ਸਾਰਾ ਸਰਹਦ ਸਾਰੇ ਰਾਹ ਬੈਲਾਰੂਸ ਤਕ ਉਤੇ ਕਬਜ਼ਾ ਕਰਦੇ ਹਨ, ਅਤੇ ਜ਼ਾਰੀ ਰਖਦੇ ਹਨ, ਫਿਰ ਉਨਾਂ ਕੋਲ ਯੂਰੋਪੀਅਨ ਦੀ ਸਰਹਦ ਦੇ ਆਲੇ ਦੁਆਲੇ ਸਭ ਜਗਾ ਅਡੇ ਹੋਣਗੇ। ਅਤੇ ਉਹ, ਆਸਾਨੀ ਨਾਲ, ਕੋਈ ਵੀ ਯੂਰੋਪੀਅਨ ਦੇਸ਼ ਉਤੇ ਕਿਸੇ ਵੀ ਸਮੇਂ ਹਮਲਾ ਕਰਨਗੇ, ਜੇਕਰ ਉਨਾਂ ਕੋਲ ਪਹਿਲੇ ਹੀ ਅਡੇ ਹਨ, ਅਤੇ ਤਿਆਰ ਅਤੇ ਸਭ ਜਗਾ ਲੈਸ ਹਨ ਜਿਥੇ ਵੀ ਉਹ ਚਾਹੁਣ। ਬਸ, ਉਹ ਯੂਰਪ ਵਿਚ ਇਕ ਦੇਸ਼ ਤੋਂ ਬਾਅਦ ਦੂਜ਼ੇ ਦੇਸ਼ ਉਤੇ ਹਮਲਾ ਕਰਨਗੇ। ਕਿਉਂਕਿ ਉਹ ਸਮੁਚੇ ਯੂਰਪ, ਅਤੇ ਨਾਲੇ ਸੰਸਾਰ ਨੂੰ ਕੰਟ੍ਰੋਲ ਕਰਨਾ ਚਾਹੁੰਦੇ ਹਨ, ਉਨਾਂ ਦੇ ਅਖੌਤੀ ਸਹਿਯੋਗੀਆਂ ਦੇ ਸਮਰਥਨ ਨਾਲ, ਅਤੇ ਤੁਸੀਂ ਹੁਣ ਜਾਣਦੇ ਹੋ ਮੇਰਾ ਕੀ ਭਾਵ ਹੈ।

ਸੋ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਯੂਕਰੇਨ (ਯੈਰਨ) ਨੇ ਉਨਾਂ ਸਾਰ‌ਿਆਂ ਨੂੰ ਪਿਛਾਂਗ ਨੂੰ ਧਕ ਦਿਤਾ ਹੈ, ਅਧੇ ਤੋਂ ਵਧ, ਜਾਂ ਹੋ ਸਕਦਾ ਘੋਟ ਘਟ ਪਹਿਲੇ ਹੀ ਵਧ ਜਾਂ ਘਟ ਅਧੇ ਵਿਚੋਂ। ਅਧ ਜਾਂ ਵਧ ਕਬਜ਼ੇ ਹੇਠ ਖੇਤਰ ਨੂੰ ਯੂਕਰੇਨੀਅਨ (ਯੂਰੇਨੀਅਨ) ਸਿਪਾਹੀਆਂ ਅਤੇ ਲੋਕਾਂ ਵਲੋਂ ਮੁੜ ਵਾਪਸ ਲਿਆ ਗਿਆ ਹੈ। ਅਤੇ ਉਨਾਂ ਕੋਲ ਸ਼ੁਰੂ ਵਿਚ ਬਹੁਤ ਘਟ ਹਥਿਆਰ ਸਨ, ਮਨੁਖੀ ਸ਼ਕਤੀ ਦੀ ਗਿਣਤੀ ਬਹੁਤ ਘਟ, ਅਤੇ ਉਨਾਂ ਨੇ ਅਜ਼ੇ ਵੀ ਲਗਨ ਨਾਲ, ਬਹਾਦਰੀ ਨਾਲ ਆਪਣੇ ਦੇਸ਼ ਲਈ, ਯੂਰਪ ਲਈ, ਅਤੇ ਸੰਸਾਰ ਲਈ ਲੜਨਾ ਜ਼ਾਰੀ ਰਖਿਆ। ਨਾਲੇ, ਮੈਂ ਯੁਧ ਦੀ ਸ਼ੁਰੂਆਤ ਤੋਂ ਹੁਣ ਤਕ ਇਕ ਨਕਸ਼ਾ ਸ਼ਾਮਲ ਕੀਤਾ ਹੈ ਤੁਹਾਨੂੰ ਦਿਖਾਉਣ ਲਈ ਕਿ ਯੂਕਰੇਨੀਅਨ (ਯੂਰੇਨੀਅਨ) ਲੋਕਾਂ ਨੇ ਰੂਸੀ ਸ਼ਕਤੀ ਨੂੰ ਪਹਿਲੇ ਹੀ ਅਧੇ ਰਾਹ ਪਿਛੇ ਨੂੰ ਧਕ ਦਿਤੀ ਹੈ।

ਸੋ ਆਸ ਕਰਦੇ ਹਾਂ, ਉਹ ਰੂਸੀ ਸਿਪਾਹੀਆਂ ਨੂੰ ਸਾਰੇ ਰਾਹ ਆਪਣੇ ਘਰ ਵਲ ਪਿਛੇ ਨੂੰ ਧਕ ਦੇਣਗੇ, ਇੰਝ ਯੂਕਰੇਨੀਅਨ (ਯੂਰੇਨੀਅਨ) ਲੋਕਾਂ ਨੂੰ ਆਪਣੀ ਹਕਦਾਰ ਸ਼ਾਂਤੀ ਦੇਣ ਲਈ। ਭਾਵੇਂ ਇਕ ਟੁਟਾ ਹੋਇਆ ਵਤਨ, ਪਰ ਉਹ ਇਸ ਨੂੰ ਦੁਬਾਰਾ ਉਸਾਰਨਗੇ। ਨਾਲੇ, ਯੂਰਪੀਅਨ ਦੇਸ਼ਾਂ ਅਤੇ ਨਾਲ ਨਾਲ ਸੰਸਾਰ ਦੀ ਸੁਰਖਿਆ ਅਤੇ ਸ਼ਾਂਤੀ ਨੂੰ ਬਣਾ ਕੇ ਰਖਣ ਲਈ। ਤੁਹਾਨੂੰ - ਸੰਸਾਰ ਦੇ ਵਡੇ ਲੀਡਰ - ਉਨਾਂ ਪ੍ਰਤੀ ਆਭਾਰੀ ਹੋਣਾ ਚਾਹੀਦਾ ਹੈ, ਆਪਣਾ ਸਿਰ ਸਤਿਕਾਰ ਅਤੇ ਪ੍ਰਸ਼ੰਸਾ ਵਿਚ ਸਿਰ ਝੁਕਾਉਣਾ ਚਾਹੀਦਾ ਹੈ, ਅਤੇ ਉਨਾਂ ਨੂੰ ਕਿਸੇ ਵੀ ਤਰਾਂ ਤੁਸੀਂ ਕਰ ਸਕੋਂ ਉਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹ ਹੈ ਜਿਵੇਂ ਮਾਨਸਾਂ ਨੂੰ ਹੋਣਾ ਚਾਹੀਦਾ ਹੈ। ਨਾਂ ਕਿ ਉਨਾਂ ਨੂੰ ਧੋਖਾ ਦੇਣਾ, ਉਨਾਂ ਤੇ ਆਪਣੀ ਪਿਠ ਮੋੜਨੀ ਅਤੇ ਗਲਾਂ ਕਰਨੀਆਂ ਉਨਾਂ ਦਾ ਦਿਲ ਢਾਹੁਣਾ ਜਾਂ ਉਨਾਂ ਦਾ ਆਪਣੀ ਆਜ਼ਾਦੀ ਅਤੇ ਸੁਰਖਿਆ ਲਈ ਲੜਨ ਲਈ ਮਨੋਬਲ ਨੂੰ ਕਮਜ਼ੋਰ ਕਰਨਾ।

ਜੇਕਰ ਰੂਸ ਉਨਾਂ ਦੇ ਦੇਸ਼ ਉਤੇ ਕਬਜ਼ਾ ਕਰ ਲੈਂਦਾ ਹੈ, ਸ਼ਾਇਦ ਉਹ ਬਸ ਉਨਾਂ ਨੂੰ ਤੰਗ ਕਰਨਾ, ਸ਼ੋਸਣ ਕਰਨਾ, ਕੈਦ ਕਰਨਾ, ਕੁਟਣਾ, ਉਨਾਂ ਦੀਆਂ ਉਂਗਲਾਂ ਕਟਣੀਆਂ, ਉਨਾਂ ਦੀਆਂ ਜੀਭਾਂ ਕਟਣੀਆਂ, ਉਨਾਂ ਦੇ ਅੰਗਾਂ ਨੂੰ ਜਾਂ ਉਨਾਂ ਦੇ ਸਿਰਾਂ ਨੂੰ ਵਢਣਾ, ਜਾਂ ਬਸ ਉਨਾਂ ਨੂੰ ਸਮੂਹਿਕ ਕਬਰਾਂ ਵਿਚ ਸੁਟਣਾ ਜ਼ਾਰੀ ਰਖਣ, ਕਿਉਂਕਿ ਉਹ ਇਨਾਂ ਯੂਕਰੇਨੀਅਨ (ਯੂਰੇਨੀਅਨ) ਲੋਕਾਂ ਨੂੰ ਮਾਫ ਨਹੀਂ ਕਰਨਗੇ ਕਿਉਂਕਿ ਉਹ ਸਾਰੇ ਯੂਕਰੇਨੀਅਨ (ਯੂਰੇਨੀਅਨ) ਲੋਕਾਂ ਉਤੇ ਸ਼ਕ ਕਰਨਗੇ ਜਿਹੜੇ ਵਾਪਸ ਆਉਂਦੇ ਹਨ ਅਤੇ ਉਥੇ ਰਹਿੰਦੇ ਹਨ ਉਵੇਂ ਜਿਵੇਂ ਕਿ ਉਹ ਉਨਾਂ ਦੇ ਸ਼ਾਸਨ ਪ੍ਰਤੀ ਵਿਰੋਧ ਕਰਦੇ ਹਨ। ਸੋ ਵਧੇਰੇ ਯੂਕਰੇਨੀਅਨ (ਯੂਰੇਨੀਅਨ) ਲੋਕ ਮਰਨਗੇ। ਭਾਵੇਂ ਜੇਕਰ ਤੁਸੀਂ ਜ਼ਮੀਨ ਉਨਾਂ ਨੂੰ ਦਿੰਦੇ ਹੋ, ਭਾਵੇਂ ਤੁਸੀਂ ਸਾਰਾ ਯੂਕਰੇਨ (ਯੂਰੇਨ) ਦੇਸ਼ ਉਨਾਂ ਦੇ ਹਵਾਲੇ ਕਰਦੇ ਹੋ, ਕਰੈਮਲਿੰਨ ਸਿਸਟਮ ਉਨਾਂ ਦੇ ਨਾਲ ਚੰਗੀ ਤਰਾਂ ਜਾਂ ਦਿਆਲੂ ਵਿਹਾਰ ਨੇਹੀਂ ਕਰੇਗਾ।

ਅਤੇ ਉਨਾਂ ਕੋਲ ਬੈਲਾਰੂਸ ਵਿਚ ਇਕ ਵਧੇਰੇ ਵਡਾ ਅਡਾ ਹੋਵੇਗਾ, ਅਤੇ ਉਹ ਤੁਹਾਡੇ ਦੇਸ਼ ਉਤੇ ਕਿਸੇ ਵੀ ਸਮੇਂ ਹਮਲਾ ਕਰਨਗੇ। ਤੁਹਾਡੇ ਲਈ ਇਹ ਸਮਝਣ ਲਈ ਹੁਸ਼ਿਆਰ ਹੋਣ ਦੀ ਨਹੀਂ ਲੋੜ। ਤੁਸੀਂ ਇਹ ਇਕ ਨਕਸ਼ੇ ਉਤੇ ਦੇਖ ਸਕਦੇ ਹੋ। ਤੁਸੀਂ ਉਨਾਂ ਦਾ ਨੀਅਤ, ਖੁਲੇ ਤੌਰ ਤੇ, ਸਪਸ਼ਟ ਤੌਰ ਤੇ ਦੇਖ ਸਕਦੇ ਹੋ। ਜਦੋਂ ਤਕ ਤੁਹਾਡੇ ਕੋਲ ਇਕ ਪਥਰ ਦੀ ਆਏਕਿਊ ਨਹੀਂ ਹੈ, ਤੁਸੀਂ ਸਥਿਤੀ ਨੂੰ ਸਮਝ ਲਵੋਂਗੇ ਅਤੇ ਜਿਸ ਬਾਰੇ ਮੈਂ ਗਲ ਕਰ ਰਹੀ ਹਾਂ। ਸੋ ਕ੍ਰਿਪਾ ਕਰਕੇ ਜਾਗੋ। ਹੋਰ ਕੋਈ ਸਲਾਹਾਂ ਨਹੀਂ ਕਿ ਸ਼ਾਂਤੀ ਬਣਾਉਣ ਲਈ ਕਰੈਮਲਿਨ ਨੂੰ ਜ਼ਮੀਨ ਦੇਣ ਦ‌ੁਆਰਾ ਹੀ ਉਪਾਅ ਹੈ ਜਾਂ ਯੂਕਰੇਨ (ਯੂਰੇਨ) ਵਿਚ ਯੋਧ‌ਿਆਂ ਦੀ ਰੂਹ ਨੂੰ ਬੇਦਿਲ ਕਰਨ ਜਾਂ ਵਿਗਾੜਨ ਨਾਲ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਖਸ਼ੇ। ਪ੍ਰਮਾਤਮਾ ਸਾਨੂੰ ਬਖਸ਼ੇ। ਪ੍ਰਮਾਤਮਾ ਸਾਡੇ ਉਪਰ ਵਿਸ਼ਵ ਵੀਗਨ ਨਾਲ ਮਿਹਰ ਕਰੇ ਤਾਂਕਿ ਸੰਸਾਰ ਸਦੀਵੀ ਸ਼ਾਂਤੀ ਜਾਣ ਸਕੇ। ਮੈਂ ਕਰ ਰਹੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ, ਪਰ ਮੈਨੂੰ ਤੁਹਾਡੇ ਸਾਰ‌ਿਆਂ ਦੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਰੇ, ਕ੍ਰਿਪਾ ਕਰਕੇ ਮਦਦ ਕਰੋ। ਮੇਰੀ ਮਦਦ ਕਰੋ, ਸਵਰਗ ਦੀ ਮਦਦ ਕਰੋ। ਆਪਣੀ ਜ਼ਮੀਰ ਨੂੰ ਕਿਸੇ ਵੀ ਦੋਸ਼ੀ ਕੰਮ ਤੋਂ, ਕਿਸੇ ਵੀ ਕਾਤਲਾਨਾ ਕਾਰਵਾਈ ਤੋਂ, ਕਿਸੇ ਵੀ ਬੇਰਹਿਮ ਕੰਮ ਦੇ ਸਮਝੌਤੇ ਤੋਂ ਜਾਂ ਸਮਰਥਨ ਤੋਂ ਸਾਫ ਰਖਣ ਵਿਚ ਮਦਦ ਕਰੋ।

ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਪ੍ਰਮਾਤਮਾ ਤੁਹਾਨੂੰ ਬਖਸ਼ੇ। ਪ੍ਰਮਾਤਮਾ ਮੈਨੂੰ ਬਖਸ਼ੇ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਖਸ਼ੇ। ਆਮੇਨ। ਕ੍ਰਿਪਾ ਕਰਕੇ, ਪ੍ਰਮਾਤਮਾ, ਸਾਡੀ ਮਦਦ ਕਰੋ। ਤੁਹਾਨੂੰ ਵੀ ਆਸ਼ੀਰਵਾਦ, ਮੇਰੇ ਮਾਲਕ ਪ੍ਰਭੂ ਜੀਓ, ਕਿਉਂਕਿ ਤੁਸੀਂ ਬਹੁਤ ਹੀ ਦੁਖ ਮਹਿਸੂਸ ਕਰਦੇ ਹੋਵੋਂਗੇ ਆਪਣੇ ਬਚਿਆਂ ਨੂੰ ਇਹ ਸਾਰਾ ਸਮਾਂ ਦੇਖਦੇ ਹੋਏ ਸ਼ੋਸ਼ਣ ਕੀਤਾ ਜਾ ਰਿਹਾ, ਕਤਲ ਕੀਤਾ, ਅਤੇ ਦਬਾਇਆ ਜਾ ਰਿਹਾ। ਇਕ ਯੁਧ ਤੋਂ ਬਾਅਦ ਦੂਜਾ, ਅਤੇ ਇਨਸਾਨ ਅਜ਼ੇ ਵੀ ਨਹੀਂ ਸਿਖਦੇ। ਕ੍ਰਿਪਾ ਕਰਕੇ ਉਨਾਂ ਨੂੰ ਜਾਗਰੂਕ ਕਰੋ। ਕ੍ਰਿਪਾ ਕਰਕੇ ਉਨਾਂ ਨੂੰ ਇਕ ਵਧੇਰੇ ਉਚ ਚੇਤਨਾ ਤਕ ਉਪਰ ਚੁਕੋ। ਕ੍ਰਿਪਾ ਕਰਕੇ ਮੈਨੂੰ ਦਸੋ ਤੁਹਾਡੇ ਬਚੀਆਂ ਦੀ ਮਦਦ ਕਰਨ ਲਈ ਮੈਂ ਹੋਰ ਕੀ ਕਰ ਸਕਦੀ ਹਾਂ। ਕ੍ਰਿਪਾ ਕਰਕੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੇਰੇ ਪ੍ਰਭੂ ਜੀਓ। ਸਾਡੇ ਵਿਚੋਂ ਬਹੁਤੇ ਤੁਹਾਨੂੰ ਅਜ਼ੇ ਵੀ ਪਿਆਰ ਕਰਦੇ ਹਨ। ਉਹ ਬਸ ਅੰਨੇ ਹਨ, ਅਖਾਂ ਉਤੇ ਪਟੀ ਬੰਨੀ ਹੋਈ ਹੈ। ਉਹ ਬਸ ਮੌਫੀਡ ਕੀਤਾ ਜਾ ਰਿਹਾ ਹੈ। ਉਨਾਂ ਨੂੰ ਬਸ ਜ਼ਹਿਰ ਦਿਤੀ ਜਾ ਰਹੀ ਹੈ ਅਤੇ ਜ਼ੌਂਬੀਆਂ ਵਿਚ ਦੀ ਬਣਾਇਆ ਜਾ ਰਿਹਾ ਇਕ ਤਰੀਕੇ ਨਾਲ ਤਾਂਕਿ ਉਹ ਸੋਚ ਨਾ ਸਕਣ, ਉਹ ਆਪਣੇ ਲਈ ਕੁਝ ਕਰ ਨਾ ਸਕਣ। ਕ੍ਰਿਪਾ ਕਰਕੇ ਸਾਡੀ ਮਦਦ ਕਰੋ। ਕ੍ਰਿਪਾ ਕਰਕੇ ਸਾਡੀ ਮਦਦ ਕਰੋ। ਮੇਰੇ ਪਿਆਰੇ ਪ੍ਰਭੂ ਜੀਓ, ਮੈਂ ਕੋਈ ਵੀ ਚੀਜ਼ ਤੁਸੀਂ ਚਾਹੁੰਦੇ ਹੋ ਕਰਨ ਲਈ ਤਿਆਰ ਹਾਂ। ਕ੍ਰਿਪਾ ਕਰਕੇ।

ਮੈਂ ਹੁਣ ਲਈ ਅਲਵਿਦਾ ਆਖਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ। ਕ੍ਰਿਪਾ ਕਰਕੇ ਆਪਣੀ ਚੰਗੀ ਦੇਖ ਭਾਲ ਕਰੋ। ਉਥੇ ਅਜ਼ਕਲ ਬਹੁਤ ਸਾਰੀਆਂ ਬਿਮਾਰੀਆਂ ਹਨ, ਸੋ ਕ੍ਰਿਪਾ ਕਰਕੇ ਆਪਣਾ ਮਾਸਕ ਪਹਿਨੋ ਅਤੇ ਆਪਣੇ ਨਕ ਨੂੰ ਵੀ ਢਕੋ। ਐਨਕਾਂ ਪਹਿਨੇ, ਗੋਗਲਜ਼ ਵਾਲੀਆਂ ਐਨਕਾਂ ਪਹਿਨੋ ਜਦੋਂ ਤੁਸੀਂ ਬਾਹਰ ਜਾਂਦੇ ਹੋ। ਦੂਜ਼ੇ ਲੋਕਾਂ ਦੇ ਬਹੁਤਾ ਨੇੜੇ ਜਾਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਉਨਾਂ ਨੂੰ ਨਹੀਂ ਜਾਣਦੇ, ਜੇ ਕਦੇ ਉਨਾਂ ਕੋਲ ਸ਼ਾਇਦ ਇਕ ਛੂਤ ਹੋਵੇ। ਉਹ ਸ਼ਾਇਦ ਇਹ ਲਾਗ ਤੁਹਾਨੂੰ ਦੇ ਦੇਣ। ਅਤੇ ਫਿਰ ਤੁਸੀਂ ਇਹ ਘਰੇ ਅਗੇ ਆਪਣੇ ਬਚ‌ਿਆਂ ਨੂੰ, ਆਪਣੇ ਪਤੀ ਨੂੰ, ਆਪਣੀ ਪਤਨੀ ਨੂੰ ਭੇਜੋਂਗੇ - ਇਹ ਚੰਗਾ ਨਹੀਂ ਹੈ। ਕ੍ਰਿਪਾ ਕਰਕੇ ਆਪਣੀ ਚੰਗੀ ਦੇਖ ਭਾਲ ਕਰੋ। ਕ੍ਰਿਪਾ ਕਰਕੇ। ਭਾਵੇਂ ਕੁਝ ਵੀ ਕੋਈ ਕਹਿੰਦਾ ਹੈ, ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ। ਮਾਸਕ ਪਹਿਨੋ, ਗੌਗਲ ਐਨਕਾਂ ਪਹਿਨੋ, ਅਤੇ ਆਪਣੇ ਆਪ ਨੂੰ ਢਕੋ ਜਿਤਨਾ ਤੁਸੀਂ ਕਰ ਸਕਦੇ ਹੋ। ਪਕਾਇਆ ਹੋਇਆ ਭੋਜ਼ਨ ਖਾਉ। ਜੇਕਰ ਤੁਸੀਂ ਸਚਮੁਚ ਕਚਾ ਪਸੰਦ ਕਰਦੇ ਹੋ, ਕ੍ਰਿਪਾ ਕਰਕੇ ਬਹੁਤ, ਬਹੁਤ ਚੰਗੀ ਤਰਾਂ ਬਹੁਤ ਵਾਰੀ ਇਸ ਨੂੰ ਧੋਵੋ। ਇਸ ਨੂੰ ਕੀਟਾਣੂਨਾਸ਼ਕ ਪਾਣੀ ਵਿਚ ਇਕ ਲੰਮੇ ਸਮੇਂ ਤਕ ਭਿਉਂ ਕੇ ਰਖੋ, ਇਕ ਘੋਲ ਵਿਚ ਜੋ ਉਹ ਫਾਰਮੇਸੀ ਜਾਂ ਸੁਪਰਮਾਰਕੀਟ ਵਿਚ ਵੇਚਦੇ ਹਨ। ਜਾਂ ਨਮਕੀਨ ਪਾਣੀ ਵਿਚ 5, 10 ਮਿੰਟਾਂ ਲਈ ਭਿਉਂ ਕੇ ਰਖੋ ਅਤੇ ਫਿਰ ਕਈ ਵਾਰ ਸਾਫ ਪਾਣੀ ਵਿਚ ਦੀ ਕਢੋ।

ਕ੍ਰਿਪਾ ਕਰਕੇ ਦਸਤਾਨੇ ਵੀ ਪਹਿਨੋ ਜਦੋਂ ਤੁਸੀਂ ਬਾਹਰ ਜਾਂਦੇ ਹੋ। ਕ੍ਰਿਪਾ ਕਰਕੇ ਆਪਣੇ ਆਪ ਨੂੰ ਸਿਰ ਤੋਂ ਲੈਕੇ ਪੈਰ ਦੇ ਅੰਗੂਠੇ ਤਕ ਨਾ ਖੁਰਚਣਾ ਜਦੋਂ ਤੁਸੀਂ ਬਾਹਰ ਹੋਵੋਂ ਜਦੋਂ ਤਕ ਤੁਸੀਂ ਘਰੇ ਆ ਕੇ ਪਹਿਲੇ ਧੋ ਨਹੀਂ ਲੈਂਦੇ। ਇਕ ਸੋਟੀ ਜਾਂ ਕੁਝ ਚੀਜ਼ ਵਰਤੋ ਖੁਰਕਣ ਲਈ ਜੇਕਰ ਤੁਹਾਨੂੰ ਲੋੜ ਪਵੇ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ ਜਦੋਂ ਤਕ ਤੁਸੀਂ ਆਪਣੇ ਆਪ ਨੂੰ ਉਪਰ ਚੁਕਣ ਦਾ ਇਕ ਤਰੀਕਾ ਨਹੀਂ ਲਭ ਲੈਂਦੇ, ਜਾਂ ਕਿਸੇ ਸਤਿਗੁਰੂ ਨੂੰ ਨਹੀਂ ਲਭ ਲੈਂਦੇ ਜਿਸ ਕੋਲ ਤੁਹਾਡੀ ਮਦਦ ਕਰਨ ਲਈ ਸ਼ਕਤੀ ਮੌਜ਼ੂਦ ਹੈ। ਮੇਰਾ ਭਾਵ ਇਹ ਨਹੀਂ ਕਿ ਤੁਹਾਨੂੰ ਮੇਰੇ ਕੋਲ ਆਉਣਾ ਜ਼ਰੂਰੀ ਹੈ। ਨਹੀਂ, ਨਹੀਂ, ਨਹੀਂ, ਇਹ ਉਸ ਤਰਾਂ ਨਹੀਂ ਹੈ। ਮੈਂ ਸਚਮੁਚ ਤੁਹਾਨੂਮ ਬਿਨਾਂ ਸ਼ਰਤ ਪਿਆਰ ਕਰਦੀ ਹਾਂ। ਮੈਂ ਤੁਹਾਡੀ ਬਹੁਤ ਹੀ ਜਿਆਦਾ ਮਦਦ ਕਰਨੀ ਚਾਹੁੰਦੀ ਹਾਂ, ਪਰ ਆਪਣੇ ਲਾਭ ਲਈ ਨਹੀਂ। ਮੈਂ ਉਮੀਦ ਕਰਦੀ ਹਾਂ ਤੁਸੀਂ ਇਹ ਜਾਣਦੇ ਹੋ। ਮੈਂ ਆਸ ਕਰਦੀ ਹਾਂ ਪ੍ਰਮਾਤਮਾ ਤੁਹਾਨੂੰ ਇਹਦੇ ਬਾਰੇ ਜਾਨਣ ਦੇਵੇ। ਤੁਹਾਡਾ ਬਹੁਤ ਹੀ ਧੰਨਵਾਦ। ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ - ਤੁਹਾਨੂੰ ਸਾਰ‌ਿਆਂ ਨੂੰ - ਮਨੁਖਾਂ, ਜਾਨਵਰ-ਲੋਕਾਂ, ਰੁਖਾਂ, ਅਤੇ ਸਾਰੇ ਜੀਵਾਂ ਨੂੰ ਸਮਾਨ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
34:20
2025-01-26
1 ਦੇਖੇ ਗਏ
2025-01-26
1 ਦੇਖੇ ਗਏ
2025-01-25
375 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ