ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਰਮ-ਪਾੜੇ ਦੇ ਵਿਚਕਾਰ, ਕਤਲ, ਭਿਆਨਕ ਸੰਸਾਰ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਜਾਣਦੀ ਹਾਂ ਅਸੀਂ ਵਿਸ਼ਵ ਸ਼ਾਂਤੀ ਲਈ, ਵਿਸ਼ਵ ਵੀਗਨ ਲਈ ਵੀ ਪ੍ਰਾਰਥਨਾ ਕਰਦੇ ਰਹੇ ਹਾਂ, ਪਰ ਆਪਣੇ ਲਈ, ਆਪਣੇ ਪ੍ਰੀਵਾਰ ਲਈ. ਆਪਣੇ ਮਿਰਤਿਕ ਅਜ਼ੀਜਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਪ੍ਰਾਰਥਨਾ ਕਰਨੀ ਸਭ ਤੋਂ ਮਹਤਵਪੂਰਨ ਹੈ। ਕਿਉਂਕਿ ਜੇਕਰ ਉਨਾਂ ਲਈ ਕੋਈ ਪ੍ਰਾਰਥਨਾ ਨਹੀਂ ਕਰਦਾ, ਉਹ ਸਦਾ ਹੀ ਲਿੰਬੋ ਵਿਚ ਰਹਿਣਗੇ, ਜਾਂ ਕਿਸੇ ਨੀਵੇਂ ਐਸਟਰਲ ਪਧਰ ਵਿਚ ਜੋ ਖਤਰ‌ਿਆਂ ਨਾਲ ਭਰ‌ਿਆ ਹੈ, ਗੁਆਚੀਆਂ ਰੂਹਾਂ ਅਤੇ ਵਹਿਸ਼ੀ ਜੀਵਾਂ ਨਾਲ ਭਰ‌ਿਆ ਹੈ, ਅਤੇ ਉਨਾਂ ਕੋਲ ਹਮੇਸ਼ਾਂ ਭੁਖ ਅਤੇ ਪਿਆਸ ਹੋਵੇਗੀ, ਅਤੇ ਕੁਝ ਖਾਣ ਲਈ ਨਹੀਂ , ਕੁਝ ਪੀਣ ਲਈਂ ਨਹੀਂ, ਕੋਈ ਜਗਾ ਜਾਣ ਲਈ ਨਹੀਂ । ਕ੍ਰਿਪਾ ਕਰਕੇ ਪ੍ਰਾਰਥਨਾ ਕਰਨੀ। ਮੈਂ ਜਾਣਦੀ ਹਾਂ ਯੁਧ ਭਿਆਨਕ ਹੈ, ਪਰ ਇਥੋਂ ਤਕ ਯੁਧਾਂ ਦੇ ਬੰਦ ਹੋਣ ਲਈ ਪ੍ਰਾਰਥਨਾ ਕਰਨੀ ਉਤਨੀ ਮਹਤਵਪੂਰਨ ਨਹੀਂ ਹੈ ਜਿਤਨਾ ਆਪਣੀਆਂ ਆਤਮਾਵਾਂ ਲਈ ਪ੍ਰਾਰਥਨਾ ਕਰਨ‌ੀ ਮਹਤਵਪੂਰਨ ਹੈ।

ਓਹ, ਪਿਆਰੇ ਪ੍ਰਭੂ, ਮੈਂ ਹਰ ਰੋਜ਼ ਤੁਹਾਡੇ ਅਗੇ ਪ੍ਰਾਰਥਨਾ ਕਰਦੀ ਹਾਂ। ਕ੍ਰਿਪਾ ਕਰੋ। ਮੇਰੇ ਕੋਲ ਹਮੇਸ਼ਾਂ ਸਮਾਂ ਨਹੀਂ ਹੁੰਦਾ ਪ੍ਰਾਰਥਨਾ ਕਰਨ ਲਈ। ਤੁਸੀਂ ਉਹ ਜਾਣਦੇ ਹੋ। ਮੈਂ 10,000 ਕੰਮ ਕਰਨ ਨਾਲ ਵਿਆਸਤ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ ਜਦੋਂ ਮੈਂ ਕਰ ਸਕਾਂ। ਪਰ ਇਹ ਸਭ ਆਪਣੀ ਸੰਜ਼ੀਦਗੀ ਨਾਲ ਹੈ। ਕ੍ਰਿਪਾ ਕਰਕੇ ਮਨੁਖਾਂ ਦੀ ਸਹਾਇਤਾ ਕਰੋ; ਕ੍ਰਿਪਾ ਕਰਕੇ ਇਸ ਗ੍ਰਹਿ ਉਤੇ ਸਾਰੇ ਜੀਵਾਂ ਦੀ ਸਹਾਇਤਾ ਕਰੋ - ਘਟੋ ਘਟ ਇਸ ਗ੍ਰਹਿ ਉਤੇ, ਜੇਕਰ ਦੂਜੇ ਸਾਰੇ ਗ੍ਰਹਿਆਂ ਤੇ ਨਹੀਂ। ਕ੍ਰਿਪਾ ਕਰਕੇ ਉਨਾਂ ਦੀ ਮਦਦ ਕਰੋ, ਕ੍ਰਿਪਾ ਕਰੋ।

ਭਾਵੇਂ ਜੇਕਰ ਤੁਸੀਂ ਆਪਣੇ ਪੁਤਰਾਂ, ਆਪਣੀਆਂ ਧੀਆਂ ਨੂੰ ਇਸ ਗ੍ਰਹਿ ਨੂੰ ਭੇਜਣਾ ਜ਼ਾਰੀ ਰਖਦੇ ਹੋ, ਮਿਸਾਲ ਵਜੋਂ, ਈਸਾ ਮਸੀਹ, ਬੁਧ, ਗੁਰੂ ਨਾਨਕ ਦੇਵ ਜੀ, ਭਗਵਾਨ ਮਹਾਂਵੀਰ, ਪੈਗੰਬਰ ਮੁਹੰਮਦ, ਉਨਾਂ ਉਪਰ ਬਹੁਤ ਸ਼ਾਂਤੀ ਬਣੀ ਰਹੇ, ਬਾਹਾਏ ਧਰਮ ਦੇ ਪੈਗੰਬਰ, ਆਦਿ... - ਸ਼ਾਂਤੀ ਉਨਾਂ ਸਾਰ‌ਿਆਂ ਉਪਰ ਬਣੀ ਰਹੇ - ਭਾਵੇਂ ਉਹ ਮੁੜ ਇਸ ਧਰਤੀ ਉਤੇ ਜਾਂ ਕਿਸੇ ਹੋਰ ਗ੍ਰਹਿ ਉਤੇ ਪੁਨਰ ਜਨਮ ਲੈਂਦੇ ਹਨ ਤੁਹਾਡੇ ਦੁਖੀ ਬਚ‌ਿਆਂ ਦੀ ਮਦਦ ਕਰਨ ਲਈ, ਕ੍ਰਿਪਾ ਕਰਕੇ, ਇਹ ਦੁਬਾਰਾ ਕਦੇ ਨਾ ਵਾਪਰਣ ਦੇਣਾ, ਕਦੇ ਵੀ। ਉਨਾਂ ਨੂੰ ਸੂਲੀ ਉਤੇ ਚੜਾਉਣ ਨਾ ਦੇਣਾ, ਉਨਾਂ ਨੂੰ ਮਾਰਨਾ, ਉਨਾਂ ਨੂੰ ਤਸੀਹੇ ਦੇਣ ਨਾ ਦੇਣਾ ਕਿਸੇ ਵੀ ਤਰਾਂ। ਕ੍ਰਿਪਾ ਕਰਕੇ। ਉਹ ਤੁਹਾਡੇ ਪੁਤਰ ਅਤੇ ਧੀਆਂ ਹਨ, ਉਹ ਸਿਰਫ ਤੁਹਾਡਾ ਕੰਮ ਕਰ ਰਹੇ ਹਨ, ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ, ਅਤੇ ਆਪਣੀ ਸੰਭਵ ਯੋਗਤਾ ਵਿਚ ਕਰ ਰਹੇ ਜੋ ਵੀ ਉਹ ਕਰ ਸਕਦੇ ਹਨ ਇਸ ਭੌਤਿਕ ਸੰਸਾਰ ਵਿਚ , ਜ‌ੋ ਇਤਨਾ ਦਮਨਕਾਰੀ ਹੈ, ਬਹੁਤ ਸੀਮਤ, ਇਤਨਾ ਕੈਦ, ਉਨਾਂ ਲਈ ਇਤਨਾ ਮੁਸ਼ਕਲ ਹੈ ਆਪਣਾ ਕੰਮ ਕਰਨਾ। ਕ੍ਰਿਪਾ ਕਰਕੇ, ਉਨਾਂ ਨੂੰ ਨਾ ਭੁਲਣਾ। ਉਨਾਂ ਨੂੰ ਉਨਾਂ ਦੇ ਭੌਤਿਕ ਆਕਾਰ ਵਿਚ ਸ਼ਕਤੀ ਪ੍ਰਦਾਨ ਕਰਨੀ ਜ਼ਾਰੀ ਰਖਣਾ ਅਤੇ ਨਾਲ ਨਾਲ ਰੂਹਾਨੀ ਸ਼ਕਤੀ ਨਾਲ ਤਾਂਕਿ ਉਹ ਆਪਣਾ ਕੰਮ ਕਰਨਾ ਜ਼ਾਰੀ ਰਖ ਸਕਣ ਜਿਨਾਂ ਚਿਰ ਭੌਤਿਕ ਸਰੀਰ ਉਨਾਂ ਨੂੰ ਇਜ਼ਾਜ਼ਤ ਦਿੰਦਾ ਹੈ।

ਤੁਹਾਡੇ ਬਹੁਤ ਸਾਰੇ ਪੁਤਰ ਅਤੇ ਧੀਆਂ ਕਤਲ ਕੀਤੇ ਗਏ, ਤਸੀਹੇ ਦਿਤੇ ਗਏ, ਸ਼ੋਸ਼ਣ ਕੀਤਾ ਗਿਆ, ਅਤੇ ਬਹੁਤ ਸਾਰੇ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਗਿਆ। ਓਹ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਕ੍ਰਿਪਾ ਕਰਕੇ ਉਨਾਂ ਦੇ ਹਥ ਫੜੋ; ਉਨਾਂ ਦੀ ਮਦਦ ਕਰੋ। ਅਤੇ ਸਭ ਤੋਂ ਵਧ, ਆਪਣੇ ਬਚ‌ਿਆਂ ਦੀ ਮਦਦ ਕਰੋ ਤਾਂਕਿ ਉਹ ਜਾਗ ਸਕਣ ਅਤੇ ਤੁਹਾਡਾ ਨਾਮ ਯਾਦ ਰਖਣ, ਤੁਹਾਡੀ ਸ਼ਕਤੀ ਨੂੰ ਯਾਦ ਰਖਣ, ਤੁਹਾਡਾ ਉਨਾਂ ਦੇ ਨਾਲ ਕਨੈਕਸ਼ਨ ਨੂੰ ਯਾਦ ਰਖਣ ਕਿਉਂਕਿ ਸਾਰੇ ਤੁਹਾਡੇ ਪੁਤਰ ਅਤੇ ਧੀਆਂ ਜੋ ਪਹਿਲੇ ਹੀ ਥਲੇ ਆਏ, ਉਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਉਥੇ ਅਜ਼ੇ ਵੀ ਕੁਝ ਪੁਰਾਣੀਆਂ ਰੂਹਾਂ ਹਨ ਜੋ ਆਪਣੇ ਆਪ ਨਾਲ ਅਜ਼ੇ ਵੀ ਜੁੜੇ ਨਹੀਂ ਹਨ, ਆਪਣੀ ਖੁਦ ਦੀ ਪ੍ਰਮਾਤਮਾ-ਸ਼ਕਤੀ ਦੇ ਨਾਲ, ਤੁਹਾਡੇ ਨਾਲ, ਪਿਆਰੇ, ਸਰਬ-ਸ਼ਕਤੀਮਾਨ ਪ੍ਰਮਾਤਮਾ ਜੀਓ।

ਠੀਕ ਹੈ, ਸਾਰੇ ਮੇਰੇ ਦੋਸਤ ਇਸ ਗ੍ਰਹਿ ਉਤੇ, ਕ੍ਰਿਪਾ ਕਰਕੇ ਪ੍ਰਾਰਥਨਾ ਕਰਨੀ ਜ਼ਾਰੀ ਰਖੋ। ਜੇਕਰ ਤੁਸੀਂ ਕੋਈ ਸਤਿਗੁਰੂ ਨੂੰ ਨਹੀਂ ਜਾਣਦੇ ਜੋ ਸ਼ਕਤੀਸ਼ਾਲੀ ਤੌਰ ਤੇ ਕਾਫੀ ਗਿਆਨਵਾਨ ਹੈ ਤੁਹਾਡੇ ਮਦਦ ਕਰਨ ਲ਼ਈ ਜਾਂ ਤੁਹਾਡਾ ਵਿਸ਼ਵਾਸ਼, ਭਰੋਸਾ ਪ੍ਰਾਪਤ ਕਰਨ ਲਈ, ਕ੍ਰਿਪਾ ਕਰਕੇ, ਸਖਤ ਪ੍ਰਾਰਥਨਾ ਕਰੋ; ਹਰ ਇਕ ਸਕਿੰਟ ਪ੍ਰਾਰਥਨਾ ਕਰੋ, ਹਰ ਇਕ ਮਿੰਟ ਜਦੋਂ ਤੁਸੀਂ ਆਪਣੇ ਕੰਮ ਤੋਂ ਵਿਹਲੇ ਹੋਵੋਂ ਜਾਂ ਆਪਣੇ ਬੋਝ ਤੋਂ, ਆਪਣੀਆਂ ਚਿੰਤਾਵਾਂ ਤੋਂ, ਕੋਈ ਵੀ ਤੁਹਾਡੀਆਂ ਜੁੰਮੇਵਾਰੀਆਂ ਤੋਂ। ਬਸ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਉਵੇਂ ਜਿਵੇਂ ਤੁਸੀਂ ਸਾਹ ਲੈਂਦੇ ਹੋ, ਜਿਵੇਂ ਤੁਸੀਂ ਪਾਣੀ ਦੇ ਥਲੇ ਹੋਵੋਂ ਅਤੇ ਪਾਣੀ ਵਿਚੋਂ ਬਾਹਰ ਨਿਕਲ ਦੀ ਲੋੜ ਹੈ; ਜਿਵੇਂ ਤੁਸੀਂ ਭੁਖੇ ਹੋ, ਜਿਵੇਂ ਤੁਸੀਂ ਪਿਆਸੇ ਹੋ, ਅਤੇ ਬਹੁਤ ਜਿਆਦਾ ਭੋਜ਼ਨ ਦੀ ਲੋੜ ਹੈ। ਕ੍ਰਿਪਾ ਕਰਕੇ ਆਪਣੇ ਸਾਰੇ ਬਲ ਨਾਲ, ਸਾਰੇ ਆਪਣੇ ਦਿਲ ਨਾਲ ਪ੍ਰਾਰਥਨਾ ਕਰੋ, ਕ੍ਰਿਪਾ ਕਰਕੇ। ਇਹੀ ਹਥਿਆਰ ਹੈ ਜੋ ਤੁਹਾਡੇ ਕੋਲ ਹੈ ਕਿਉਂਕਿ ਨਹੀਂ ਤਾਂ ਦਾਨਵ ਤੁਹਾਡੀ ਜਿੰਦਗੀ ਨੂੰ ਕਾਬੂ ਕਰ ਲੈਣਗੇ, ਤੁਹਾਡੀ ਆਤਮਾ ਨੂੰ, ਤੁਹਾਡੇ ਮਨ ਨੂੰ ਕਾਬੂ ਕਰ ਲੈਣਗੇ। ਅਤੇ ਤੁਸੀਂ ਬਸ ਨਹੀਂ ਸਕਦੇ, ਤੁਸੀਂ ਕਰੋਂਗੇ ਜੋ ਉਹ ਚਾਹੁੰਦੇ ਹਨ ਫਿਰ ਤੁਸੀਂ ਬਣ ਜਾਵੋਂਗੇ ਉਵੇਂ ਉਨਾਂ ਵਰਗੇ ਜਾਂ ਉਨਾਂ ਦੇ ਅਧੀਨ, ਅਤੇ ਤੁਸੀਂ ਹਮੇਸ਼ਾਂ ਉਸ ਤਰਾਂ ਹੋਵੋਂਗੇ। ਅਤੇ ਫਿਰ ਤੁਹਾਨੂੰ ਫੜ ਲਿਆ ਜਾਵੇਗਾ ਅਤੇ ਤੁਹਾਨੂੰ ਹਮੇਸ਼ਾਂ ਲਈ ਸਜ਼ਾ ਵੀ ਦਿਤੀ ਜਾਵੇਗੀ।

ਮੈਂ ਜਾਣਦੀ ਹਾਂ ਅਸੀਂ ਵਿਸ਼ਵ ਸ਼ਾਂਤੀ ਲਈ, ਵਿਸ਼ਵ ਵੀਗਨ ਲਈ ਵੀ ਪ੍ਰਾਰਥਨਾ ਕਰਦੇ ਰਹੇ ਹਾਂ, ਪਰ ਆਪਣੇ ਲਈ, ਆਪਣੇ ਪ੍ਰੀਵਾਰ ਲਈ. ਆਪਣੇ ਮਿਰਤਿਕ ਅਜ਼ੀਜਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਪ੍ਰਾਰਥਨਾ ਕਰਨੀ ਸਭ ਤੋਂ ਮਹਤਵਪੂਰਨ ਹੈ। ਕਿਉਂਕਿ ਜੇਕਰ ਉਨਾਂ ਲਈ ਕੋਈ ਪ੍ਰਾਰਥਨਾ ਨਹੀਂ ਕਰਦਾ, ਉਹ ਸਦਾ ਹੀ ਲਿੰਬੋ ਵਿਚ ਰਹਿਣਗੇ, ਜਾਂ ਕਿਸੇ ਨੀਵੇਂ ਐਸਟਰਲ ਪਧਰ ਵਿਚ ਜੋ ਖਤਰ‌ਿਆਂ ਨਾਲ ਭਰ‌ਿਆ ਹੈ, ਗੁਆਚੀਆਂ ਰੂਹਾਂ ਅਤੇ ਵਹਿਸ਼ੀ ਜੀਵਾਂ ਨਾਲ ਭਰ‌ਿਆ ਹੈ, ਅਤੇ ਉਨਾਂ ਕੋਲ ਹਮੇਸ਼ਾਂ ਭੁਖ ਅਤੇ ਪਿਆਸ ਹੋਵੇਗੀ, ਅਤੇ ਕੁਝ ਖਾਣ ਲਈ ਨਹੀਂ , ਕੁਝ ਪੀਣ ਲਈਂ ਨਹੀਂ, ਕੋਈ ਜਗਾ ਜਾਣ ਲਈ ਨਹੀਂ । ਕ੍ਰਿਪਾ ਕਰਕੇ ਪ੍ਰਾਰਥਨਾ ਕਰਨੀ। ਮੈਂ ਜਾਣਦੀ ਹਾਂ ਯੁਧ ਭਿਆਨਕ ਹੈ, ਪਰ ਇਥੋਂ ਤਕ ਯੁਧਾਂ ਦੇ ਬੰਦ ਹੋਣ ਲਈ ਪ੍ਰਾਰਥਨਾ ਕਰਨੀ ਉਤਨੀ ਮਹਤਵਪੂਰਨ ਨਹੀਂ ਹੈ ਜਿਤਨਾ ਆਪਣੀਆਂ ਆਤਮਾਵਾਂ ਲਈ ਪ੍ਰਾਰਥਨਾ ਕਰਨ‌ੀ ਮਹਤਵਪੂਰਨ ਹੈ।

ਤੁਸੀਂ ਯੁਧਾਂ ਦੇ ਬੰਦ ਹੋਣ ਲਈ ਵੀ ਪ੍ਰਾਰਥਨਾ ਕਰ ਸਕਦੇ ਹੋ, ਪਰ ਜਾਣ ਲਵੋ ਕਿ ਜਿਉਂ ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ, ਹਰ ਰੋਜ਼, ਸਾਡੇ ਗ੍ਰਹਿ ਉਤੇ, 200,000, ਵਧ ਜਾਂ ਘਟ, ਜੀਵ ਔਰਤਾਂ ਦੇ ਗਰਭ ਵਿਚ ਜਿੰਦਾ ਕਤਲ ਕੀਤੇ ਜਾ ਰਹੇ ਹਨ। ਹਰ ਮਿੰਟ, ਤੁਸੀਂ ਹਿਸਾਬ ਲਾ ਸਕਦੇ ਹੋ ਕਿਤਨੀਆਂ ਜਾਨਾਂ ਕਤਲ ਕੀਤੀਆਂ ਜਾ ਰਹੀਆਂ, ਕੁਖਾਂ ਵਿਚ ਦਮ ਘੁਟਿਆ ਜਾਂਦਾ, ਬਸ ਉਸ ਤਰਾਂ - ਉਹ ਇਥੋਂ ਤਕ ਮਦਦ ਲਈ ਬੁਲਾ ਵੀ ਨਹੀਂ ਸਕਦੇ। ਅਤੇ ਪ੍ਰਮਾਤਮਾ ਨੇ ਉਨਾਂ ਨੂੰ ਸਾਡੇ ਲਈ ਭੇਜਿਆ ਸਾਡੀ ਮਦਦ ਕਰਨ ਲਈ, ਇਹ ਪਵ‌ਿਤਰ ਜੀਵ, ਇਸ ਸਮੇਂ ਲਈ, ਓਹ, ਰਬਾ।

ਸੋ, ਤੁਸੀਂ ਦੇਖੋ, ਯੂਕਰੇਨ (ਯੂਰੇਨ) ਵਿਚ ਯੁਧ, ਅਸੀਂ ਕਹਿੰਦੇ ਹਾਂ ਗਿਣਤੀ 250,000 ਜਾਂ 300,000 ਰੂਸੀ ਹੈ ਜੋ ਯੁਧ ਵਿਚ ਕੁਰਬਾਨ ਹੋਏ ਹਨ, ਅਤੇ ਯੂਕਰੇਨੀਅਨ (ਯੂਰੇਨੀਅਨ) ਸਿਪਾਹੀਆਂ ਦੀ ਗਲ ਤਾਂ ਪਾਸੇ ਰਹੀ, ਜਿਹੜੇ ਮਰ ਗਏ, ਉਹਦੀ ਗਲ ਪਾਸੇ ਰਹੀ ਜਿਹੜੇ ਅਪੰਗ ਹੋ ਗਏ, ਜ਼ਖਮੀ ਹੋ ਗਏ ਜਾਂ ਅਪਾਹਜ ਉਨਾਂ ਦੀ ਸਾਰੀ ਜਿੰਦਗੀ । ਉਹ ਕੁਝ ਚੀਜ਼ ਨਹੀਂ ਕਰ ਸਕਦੇ ਹੋਰ ਆਪਣੀ ਜਿੰਦਗੀ ਲਈ, ਆਪਣੇ ਦੇਸ਼ ਜਾਂ ਆਪਣੇ ਪ੍ਰੀਵਾਰ ਲਈ। ਦੇਖੋ, ਇਹ ਸਿਰਫ, ਕੁਝ ਸੌ ਹਜ਼ਾਰ ਦੀ ਗਿਣਤੀ ਹੈ ਅਤੇ ਅਸੀਂ ਪਹਿਲੇ ਹੀ ਪ੍ਰੇਸ਼ਾਨ ਹਾਂ। ਅਸੀਂ ਬਹੁਤ ਪੀੜਾ ਵਿਚ ਹਾਂ ਅਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ; ਅਸੀਂ ਸੜਕਾਂ ਉਤੇ ਜਾਂਦੇ ਹਾਂ ਵਿਰੋਧ ਕਰਨ ਲਈ, ਪਹਿਲੇ ਹੀ ਆਪਣੇ ਦੁਖ ਨੂੰ ਆਵਾਜ਼ ਦੇਣ ਲਈ।

ਕਲਪਨਾ ਕਰੋ, ਹਰ ਰੋਜ਼, 200,000 ਨਿਰਦੋਸ਼ ਮਰਦੇ ਹਨ ਉਨਾਂ ਦੇ ਇਕ ਜੀਵਨ ਦਾ ਸਾਹ ਲੈਣ ਤੋਂ ਪਹਿਲਾਂ; ਉਹ ਗਰਭ ਵਿਚ, ਹਨੇਰੇ ਵਿਚ ਮਰ ਜਾਂਦੇ ਹਨ, ਮਰ ਜਾਂਦੇ ਕਿਸੇ ਦੇ ਇਥੋਂ ਤਕ ਉੇਨਾਂ ਲਈ ਪ੍ਰਾਰਥਨਾ ਕਰਨ ਬਿਨਾਂ ਜਾਂ ਉਨਾਂ ਤੇ ਤਰਸ ਕਰਨ ਬਿਨਾਂ। ਅਤੇ ਫਿਰ ਉਨਾਂ ਨੂੰ ਬਸ ਜਾਣਾ ਪੈਂਦਾ ਅਤੇ ਬਸ ਲਿੰਬੋ ਵਿਚ ਰਹਿੰਦੇ ਜਿਥੇ ਉਹ ਬਹੁਤਾ ਕੁਝ ਚੀਜ਼ ਨਹੀਂ ਕਰ ਸਕਦੇ, ਬਸ ਜਿਵੇਂ ਇਕ ਸਬਜ਼ੀ ਦੀ ਤਰਾਂ ਹੋਣਾ। ਪਰ ਸੁਚੇਤ ਤੌਰ ਤੇ ਉਨਾਂ ਦੇ ਆਸ ਪਾਸ ਸਭ ਚੀਜ਼ ਜਾਣਦੇ ਹੋਏ - ਆਪਣੀ ਜਿੰਦਗੀ ਬਾਰੇ, ਆਪਣੀ ਕਿਸਮਤ ਬਾਰੇ, ਆਪਣੇ ਦੁਖ ਬਾਰੇ।

ਕਈ ਖੁਸ਼ਕਿਸਮਤ ਹਨ, ਕਿਵੇਂ ਨਾ ਕਿਵੇਂ ਜਾਂ ਕੁਝ ਹੋਰ ਗੁਣ ਹਨ ਅਤੇ ਮਾਪਿਆਂ ਦੇ ਆਸ ਪਾਸ ਚਿਪਕੇ ਰਹਿ ਸਕਦੇ, ਔਰਤਾਂ ਦੇ, ਮਾਵਾਂ ਦੇ, ਜਿਨਾਂ ਨੇ ਉਨਾਂ ਨੂੰ ਮਾਰ ਦਿਤਾ। ਅਤੇ ਇਹ ਕਦੇ ਕਦਾਂਈ ਉਨਾਂ ਦੀ ਜਿੰਦਗੀ ਨੂੰ ਤਰਸਯੋਗ ਬਣਾਉਂਦਾ, ਸੁਚੇਤ ਜਾਂ ਅਚੇਤ ਰੂਪ ਵਿਚ, ਅਤੇ ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਉਸ ਮਾਂ ਨਾਲ ਵੀ ਵਾਪਰਨਗੀਆਂ ਨਾਲ ਹੀ ਉਨਾਂ ਰੋ ਰਹੀਆਂ ਰੂਹਾਂ ਕਾਰਨ ਜੋ ਇਥੋਂ ਤਕ ਮਾਂ ਨੂੰ ਛੂਹ ਨਹੀਂ ਸਕਦੀਆਂ ਪਰ ਆਸ ਪਾਸ ਸਾਰਾ ਸਮਾਂ ਲਟਕਦੀਆਂ ਹਨ, ਉਸ ਦੇ ਨਾਲ ਤਰਕ ਕਰਨ ਦੀ ਕੋਸ਼ਿਸ਼ ਕਰਦੀਆਂ, ਉਸ ਦੇ ਨਾਲ ਗਲ ਕਰਨ ਦੀ ਕੋਸ਼ਿਸ਼ ਕਰਦੀਆਂ, ਪਰ ਵਿਆਰਥ। ਉਥੇ ਬਹੁਤ ਹੀ ਚੀਜ਼ਾਂ ਹਨ ਜੋ ਵਾਪਰ ਸਕਦੀਆਂ ਜਦੋਂ ਇਕ ਆਤਮਾ ਮਰ ਜਾਂਦੀ ਹੈ; ਆਸ ਪਾਸ ਲਟਕਦੀ, ਬਿਨਾਂ ਉਦੇਸ਼ ਦੇ ਆਲੇ ਦੁਆਲੇ ਤੈਰਦੀ, ਰੋਂਦੀ, ਭੁਖੀ, ਪਿਆਸੀ, ਗਰਮ, ਠੰਡੀ। ਕੋਈ ਪ੍ਰਵਾਹ ਨਹੀਂ ਕਰਦਾ, ਕੋਈ ਨਹੀਂ ਜਾਣਦਾ। ਅਤੇ ਉਹ ਗੁਸੇ ਹੋ ਜਾਣਗੇ ਅਤੇ ਕਿਸੇ ਤਰਾਂ ਮਾਨਸਾਂ ਉਤੇ ਫਿਰ ਬਦਲਾ ਲੈਣਗੇ। ਜਾਂ, ਗੁਸਾ ਕਢਣਗੇ ਅਤੇ ਤਬਾਹੀ ਮਚਾਉਣਗੇ ਕਿਸੇ ਉਜਾੜ ਘਰ ਵਿਚ ਜਾਂ ਭੂਤ ਗ੍ਰਸਿਤ ਘਰ ਵਿਚ। ਅਤੇ ਮਾਨਸ ਨੂੰ ਇਥੋਂ ਤਕ ਸ਼ਾਂਤੀ ਵਿਚ ਨਹੀਂ ਜੀਣ ਦੇਣਗੇ ਅਜਿਹੀ ਇਕ ਜਗਾ ਵਿਚ, ਜਾਂ ਬਿਮਾਰ ਹੋ ਜਾਣਗੇ ਜਾਂ ਇਕ ਹਾਦਸਾ ਹੋਵੇਗਾ ਜੇਕਰ ਅਜਿਹੀ ਇਕ ਜਗਾ ਵਿਚ ਜਾਂ ਅਜਿਹੇ ਇਕ ਘਰ ਵਿਚ ਰਹਿੰਦੇ ਹੋਣ।

Excerpt from “I had an abortion, and the guilt and shame almost killed me” by Thir.st – Sept. 27, 2017, June Bai: ਮੇਰੇ ਜਾਗਣ ਤੋਂ ਬਾਅਦ, ਮੈਂ ਬਸ ਮਹਿਸੂਸ ਕੀਤਾ ਜਿਵੇਨ, "ਵਾਓ, ਠੀਕ ਹੈ, ਸਮਸ‌ਿਆ ਖਤਮ ਹੋ ਗਈ ਹੈ, ਜਿੰਦਗੀ ਵਾਪਸ ਹੁਣ ਆਮ ਵਾਂਗ ਜਾ ਸਕਦੀ ਹੈ।" ਥਲੇ ਡੂੰਗਾਈ ਵਿਚ, ਮੈਂ ਜਾਣਦੀ ਸੀ ਕਿ ਮੈਂ ਆਪਣੇ ਬਚੇ ਨੂੰ ਮਾਰ ਦਿਤਾ, ਮੈਂ ਆਪਣਾ ਬਚਾ ਖੋਹ ਲਿਆ, ਅਤੇ ਦਰਦ, ਅਤੇ ਦੁਖ ਅਤੇ ਸਭ ਚੀਜ਼ ਬਸ ਅੰਦਰ ਆਉਣੀ ਸ਼ੁਰੂ ਹੋ ਗਈ। ਮੈਨੂੰ ਉਮੀਦ ਨਹੀਂ ਸੀ ਗਰਭਪਾਤ ਮੇਰੀ ਜਿੰਦਗੀ ਨੂੰ ਇਸ ਤਰਾਂ ਬਰਬਾਦ ਕਰ ਦੇਵੇਗਾ ਜਿਵੇਂ ਇਸ ਨੇ ਕੀਤਾ। ਸਾਰਾ ਸਮਾਂ, ਮੈਂ ਇਕ ਚੰਗੀ ਮਾਂ ਬਣਨਾ ਚਾਹੁੰਦੀ ਸੀ, ਅਤੇ ਇਹ ਪਹਿਲੀ ਵਾਰ ਹੈ ਆਪਣੀ ਜਿੰਦਗੀ ਵਿਚ, ਮੈਂ ਬਸ ਮਹਿਸੂਸ ਕੀਤਾ ਜਿਵੇਂ ਮੈਂ ਧਰਤੀ ਉਤੇ ਸਭ ਤੋਂ ਭੈੜੀ ਪਾਪੀ ਹਾਂ, ਆਪਣੇ ਬਚੇ ਨੂੰ ਖੋਹ ਲਿਆ ਜਦੋਂ ਉਹ ਕਮਜ਼ੋਰ ਸੀ ਅਤੇ ਬਚਾਅ-ਰਹਿਤ, ਅਤੇ ਮੈਨੂੰ ਉਸ ਦੀ ਰਖਿਆ ਕਰਨੀ ਚਾਹੀਦੀ ਸੀ, ਜਦੋਂ ਉਹ ਮੇਰੇ ਗਰਭ ਵਿਚ ਸੀ।

Excerpt from “Coping After an Abortion and Finding Hope Instead | Seize This Pro-Life Moment” By Focus on the Family – June 1, 2022, Elise: ਮੈਨੂੰ ਯਾਦ ਹੈ ਮੇਜ਼ ਉਤੇ ਲੇਟੀ ਹੋਈ ਸੀ, ਛਤ ਵਲ ਦੇਖ ਰਹੀ ਸੀ। ਮੇਰੇ ਕੋਲ ਇਕ ਹੰਝੂ ਸੀ ਜੋ ਇਕ ਸਿਧਾ ਹੇਠਾਂ ਵਲ ਮੇਰੀ ਹੇਅਰਲਾਈਨ ਨੂੰ ਮੁੜ‌ਿਆ, ਅਤੇ ਮੈਨੂੰ ਯਾਦ ਹੈ ਇਹ ਕਿਤਨਾ ਗਰਮ ਸੀ, ਅਤੇ ਉਹ ਅਖੀਰਲਾ ਹੰਝੂ ਸੀ ਜੋ ਮੈਂ ਕਈ ਸਾਲਾਂ ਤਕ ਰੋਇਆ। ਮੈਂ ਮੌਤ ਲਈ ਭੁਗਤਾਨ ਕਤਿਾ ਆਪਣੇ ਸਰੀਰ ਵਿਚ ਦਾਖਲ ਹੋਣ ਲਈ, ਅਤੇ ਇਹ ਹੋਇਆ। ਸਰੀਰਕ ਤੌਰ ਤੇ, ਹਾਂਜੀ, ਪਰ ਨਾਲੇ ਭਾਵਨਾਤਮਿਕ ਤੌਰ ਤੇ ਅਤੇ ਰੂਹਾਨੀ ਤੌਰ ਤੇ, ਮੈਂ ਬਸ ਅੰਦਰੋਂ ਪੂਰੀ ਤਰਾਂ ਮਰੀ ਹੋਈ ਸੀ। ਮੈਂ ਹੋਰ ਕਟਣ ਵਿਚ ਚਲੀ ਗਈ। ਮੈਂ ਹੋਰ ਪੀਣ ਲਗ ਪਈ। ਮੈਂ ਬਸ ਆਪਣੇ ਸਰੀਰ ਨਾਲ ਬਹੁਤ ਹੀ ਜਿਆਦਾ ਲਾਪਰਵਾਹ ਸੀ। ਮੈਂ ਇਕ ਸਾਲ ਬਾਅਦ ਫਿਰ ਦੁਬਾਰਾ ਗਰਭਵਤੀ ਹੋ ਗਈ। ਮੈਂ ਆਪਣੇ ਆਪ ਨੂੰ ਕਰਦੀ ਨੂੰ ਸੁਣ‌ਿਆ ਜੋ ਮੈਂ ਇਥੋਂ ਤਕ ਕਰਨਾ ਨਹੀਂ ਚਾਹੁੰਦੀ ਸੀ, ਜੋ ਸੀ ਉਸੇ ਸਮਾਨ ਕਲਿਨਿਕ ਨੂੰ ਕਾਲ ਕਰਨਾ ਜੋ ਮੈਂ ਸਹੁੰ ਖਾਧੀ ਸੀ ਮੈਂ ਕਦੇ ਉਸ ਵਿਚ ਕਦੇ ਦੁਬਾਰਾ ਪੈਰ ਵਿਚ ਪਾਵਾਂਗੀ ਅਤੇ ਸਹਿਮਤ ਹੋਈ ਇਕ ਤਾਰੀਖ ਅਤੇ ਇਕ ਸਮੇਂ ਅਤੇ ਇਕ ਕੀਮਤ ਅਤੇ ਉੇਹ ਸਭ ਲਈ। ਅਤੇ ਮੈਂ ਇਕ ਸਾਲ ਬਾਅਦ ਇਕ ਗਰਭਪਾਤ ਦੁਬਾਰਾ ਸੈਟ ਕੀਤਾ।

Excerpt from “The Spiritual Warfare Reality in Abortion” by EWTN – Nov. 3, 2017, The Reverend Monsignor Charles Pope: ਇਹ ਹੁਣ ਬਹੁਤ ਇਕਸਾਰ ਸਬੂਤ ਹੈ ਜੋ ਸਾਡੇ ਕੋਲ ਹੈ - ਭੂਤ-ਕਢਣ ਵਾਲ‌ਿਆਂ ਨਾਲ ਗਲ ਕਰਨ ਤੋਂ ਅਤੇ ਉਹ ਜਿਹੜੇ ਵਖ ਵਖ ਕਿਸਮ ਦੇ ਡਲੀਵਰੰਸ ਮਨਿਸਟਰੀ ਨਾਲ ਸਬੰਧਤ ਹਨ - ਕਿ ਅਤੀਤ ਦੀਆਂ ਗਰਭਪਾਤ ਕਲਿਨਿਕਾਂ ਜਾਂ ਜਗਾਵਾਂ ਜਿਥੇ ਗਰਭਪਾਤ ਕੀਤੇ ਗਏ ਸਨ ਉਹ ਸਚਮੁਚ ਦਾਨਵਾਂ ਲਈ ਘਰ ਹਨ। ਬਹੁਤ, ਬਹੁਤ ਅਕਸਰ ਉਥੇ ਭੂਤ ਵਸਦੇ ਹਨ। ਅਤੇ ਨਾਲੇ, ਉਹ ਜਿਹੜੇ ਗਰਭਪਾਤ ਵਿਚ ਸ਼ਾਮਲ ਹੋਏ ਅਤੇ ਇਸ ਤਰਾਂ ਅਕਸਰ ਆਪਣੇ ਆਪ ਨੂੰ ਅਸਲ ਵਿਚ ਨਿਸ਼ਾਨਾ ਬਣਾ ਲੈਂਦੇ ਹਨ। ਕਿਉਂਕਿ ਇਕ ਤਰੀਕੇ ਨਾਲ, ਜੇਕਰ ਉਹ ਇਥੋਂ ਤਕ ਬਚ ਕੇ ਨਿਕਲ ਸਕਣ ਵੀ, ਸ਼ੇਤਾਨ ਸੋਚਦਾ ਹੈ ਉਹਨੇ ਉਨਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਸੀ, ਅਤੇ ਹੁਣ ਉਹ ਇਤਨੀ ਆਸਾਨੀ ਨਾਲ ਛਡਣ ਨਹੀਂ ਲਗਾ। ਸੋ, ਅਸੀਂ ਸੁਣ‌ਿਆ ਹੈ ਕਿ ਬਹੁਤੇ ਲੋਕ ਜਿਹੜੇ ਭੁਤਾਂ ਨੂੰ ਕਢਣ ਦੀ ਕ੍ਰਿਆ ਵਿਚ ਸ਼ਾਮਲ ਹੁੰਦੇ, ਕਿਸੇ ਬਿੰਦੂ ਤੇ ਅਤੀਤ ਵਿਚ ਕਿਸੇ ਤਰਾਂ ਗਰਭਪਾਤ ਨਾਲ ਸਬੰਧਤ ਸਨ, ਜਾਂ ਇਕ ਗਰਭਪਾਤ ਕਰਵਾਇਆ ਸੀ ਜਾਂਇਕ ਲਈ ਭੁਗਤਾਨ ਕੀਤਾ ਸੀ ਅਤੇ ਇਸ ਤਰਾਂ।

ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਕਿ ਮੈਂ ਦਸ ਮਿਲੀਅਨ ਕਿਤਾਬਾਂ ਇਸ ਬਾਰੇ ਲਿਖ ਸਕਦੀ ਹਾਂਪ ਮੈਂ ਕਦੇ ਵੀ ਤੁਹਾਡੇ ਲਈ ਬ੍ਰਹਿਮੰਡ ਵਿਚ ਚੀਜ਼ਾਂ ਦਾ ਵਰਣਨ ਕਰ ਸਕਦੀ। ਇਹ ਸਭ ਅਜੀਬ ਚੀਜ਼ਾਂ, ਦੁਖਦਾਈ ਚੀਜ਼ਾਂ - ਦੁਰਘਟਨਾਵਾਂ ਸਭ ਜਗਾ ਗ੍ਰਹਿ ਉਤੇ। ਇਹਦੇ ਬਾਰੇ ਗਲ ਤਾਂ ਪਾਸੇ ਰਹੀ ਸਵਰਗਾਂ ਅਤੇ ਪ੍ਰਮਾਤਮਾ ਤੋਂ ਸਾਰੇ ਚਮਤਕਾਰ, ਅਸਚਰਜ਼ਤਾਵਾਂ, ਅਤੇ ਅਸੀਸਾਂ ਬਾਰੇ।

ਸਾਰੇ ਸਤਿਗੁਰੂ ਜਿਹੜੇ ਧਰਤੀ ਤੇ ਆਏ ਸਨ ਉਨਾਂ ਨੇ ਤਕਰੀਬਨ ਸਾਰੀਆਂ ਸਮਾਨ ਚੀਜ਼ਾਂ ਬਾਰੇ ਦਸਦੇ ਰਹੇ: ਸਾਨੂੰ ਚੰਗੇ ਹੋਣਾ ਚਾਹੀਦਾ ਹੈ। ਸਾਨੂੰ ਮਾਰਨ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਸੇ ਵੀ ਚੀਜ਼ ਤੋਂ ਪਰਹੇਜ਼ ਜੋ ਅਣਉਚਿਤ ਹੈ, ਜੋ ਸਚ ਨਹੀਂ ਹੈ। ਪਰ ਮਨੁਖ ਨਹੀਂ ਸੁਣਦੇ। ਅਤੇ ਜਿਤਨਾ ਜਿਆਦਾ ਅਸੀਂ ਸਤਿਗੁਰੂਆਂ ਨੂੰ ਨਹੀਂ ਸੁਣਦੇ, ਉਤਨਾ ਜਿਆਦਾ ਅਸੀਂ ਨਾਕਾਰਾਤਮਿਕ ਦਾਨਵਾਂ, ਸ਼ੈਤਾਨਾਂ, ਭੂਤਾਂ, ਗੋਬਲਿਨ, ਜਾਂ ਜੋ ਵੀ ਸਾਡੇ ਲਈ ਚੰਗੇ ਨਾ ਹੋਣ , ਜਾਂ ਜੋ ਬ੍ਰਹਿਮੰਡ ਦੇ ਸਾਕਾਰਾਤਮਿਕ ਪਾਸੇ ਦੇ ਨਹੀਂ ਉਨਾਂ ਦੇ ਪ੍ਰਭਾਵ ਹੇਠ ਹੋਵਾਂਗੇ। ਅਤੇ ਅਸੀਂ ਦੁਖ ਭੋਗਾਂਗੇ। ਅਸੀਂ ਦੁਖ ਅਤੇ ਹੋਰ ਬੇਅੰਤ ਦੁਖ ਇਸ ਜੀਵਨਕਾਲ ਵਿਚ ਭੋਗਦੇ ਹਾਂ, ਨਾਲੇ ਅਗਲੇ ਜੀਵਨਕਾਲ ਵਿਚ - ਜਾਂ ਨਰਕ ਵਿਚ, ਲਿੰਬੋ ਵਿਚ, ਜਾਂ ਬਸ, ਇਕ ਬੇਅੰਤ ਗੁੰਮ ਹੋਈ ਸਥਿਤੀ ਵਿਚ, ਅਤੇ ਕਦੇ ਬਾਹਰ ਨਹੀਂ ਨਿਕਲ ਸਕਦੇ। ਕੁਝ ਨਿਕਲ ਸਕਦੇ, ਪਰ ਬਹੁਤ ਵਿਰਲੇ ਕਿਉਂਕਿ ਨਾਕਾਰਾਤਮਿਕ ਸ਼ਕਤੀ ਉਹ ਸਭ ਨੂੰ ਕੰਟ੍ਰੋਲ ਕਰ ਲਵੇਗੀ ਤੁਹਾਡੇ ਆਪਣੀ ਆਤਮਾ ਦਾ ਕੰਟ੍ਰੋਲ ਗੁਆਉਣ ਤੋਂ ਬਾਅਦ; ਫਿਰ ਤੁਸੀਂ ਬੇਵਸ , ਬੇਉਮੀਦ ਹੋਵੋਂਗੇ।

ਓਹ, ਪਿਆਰੇ ਪ੍ਰਭੂ ਜੀਓ। ਮੈਂ ਸਦਾ ਹੀ ਗਲ ਕਰ ਸਕਦੀ ਹਾਂ, ਪਰ ਮੈਂ ਨਹੀਂ ਕਰ ਸਕਦੀ। ਇਹ ਮੈਨੂੰ ਬਸ ਬਹੁਤ ਦੁਖ ਦਿੰਦਾ ਹੈ। ਰੋਜ਼, ਮੈਨੂੰ ਇਸ ਗ੍ਰਹਿ ਉਤੇ ਮਾਨਸਾਂ ਦਾ, ਨਾਲ ਹੀ ਜਾਨਵਰ-ਲੋਕਾਂ ਅਤੇ ਨਿਰਦੋਸ਼ ਰੁਖਾਂ ਅਤੇ ਉਹ ਸਭ ਦਾ ਸਾਰਾ ਦਰਦ , ਦੁਖ ਅਤੇ ਤਸੀਹੇ ਦੇਖਣੇ ਪੈਂਦੇ। ਓਹ, ਰਬਾ। ਇਥੋਂ ਤਕ ਪਥਰਾਂ ਕੋਲ ਵੀ ਅਹਿਸਾਸ ਹੈ, ਮੇਰੇ ਵਿਚ ਵਿਸ਼ਵਾਸ਼ ਕਰੋ। ਉਹ ਬਸ ਆਪਣੀ ਹੋਂਦ ਦੀ ਸਥਿਤੀ ਵਿਚ ਕੁਝ ਚੀਜ਼ ਵੀ ਕਰਨ ਲਈ ਬੇਵਸ ਅਤੇ ਨਾਲੇ ਬੇਕਾਰ ਹਨ। ਓਹ, ਰਬਾ, ਕ੍ਰਿਪਾ ਕਰਕੇ ਮਦਦ ਕਰੋ! ਮੈਂ ਆਸ ਕਰਦੀ ਹਾਂ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਤੁਹਾਡੇ ਨਾਲ ਦੁਬਾਰਾ ਗਲ ਕਰ ਸਕਾਂਗੀ।

ਅਤੇ ਕ੍ਰਿਪਾ ਕਰਕੇ ਆਪਣੀ ਬਹੁਤ ਚੰਗੀ ਦੇਖ ਭਾਲ ਕਰੋ। ਕ੍ਰਿਪਾ ਕਰਕੇ ਪ੍ਰਾਰਥਨਾ ਕਰੋ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ, ਪ੍ਰਾਰਥਨਾ ਕਰੋ - ਪ੍ਰਾਰਥਨਾ ਕਰੋ ਆਪਣੇ ਸਾਰੇ ਬਲ ਨਾਲ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਭਾਵੇਂ ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਪ੍ਰਾਰਥਨਾ ਕਰੋ, ਇਹ ਤੁਹਾਨੂੰ ਦੁਖੀ ਨਹੀਂ ਕਰੇਗਾ! ਇਹ ਤੁਹਾਡੀ ਮਦਦ ਕਰੇਗਾ। ਘਟੋ ਘਟ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਥੋੜਾ ਤਾਜ਼ਾ ਮਹਿਸੂਸ ਕਰੋਂਗੇ। ਤੁਹਾਨੂੰ ਪ੍ਰਾਰਥਨਾ ਕਰਨ ਲਈ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਲੋੜ ਨਹੀਂ ਹੈ। ਬਸ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਕਿਸੇ ਛੋਟੇ ਪ੍ਰਭੂ ਨੂੰ ਨਹੀਂ, ਨਾਂ ਹੀ ਕੋਈ ਪ੍ਰਭੂ ਦੇ ਨਾਵਾਂ ਨੂੰ। ਨਾਮ-ਰਹਿਤ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ । ਪ੍ਰਮਾਤਮਾ ਨੂੰ ਪੂਜੋ। ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਹੀ ਸਿਰਫ ਪੂਜ਼ੋ। ਜੇਕਰ ਤੁਸੀਂ ਕਿਸੇ ਮੌਜ਼ੂਦਾ ਸਤਿਗੁਰੂ ਨੂੰ ਨਹੀਂ ਜਾਣਦੇ ਜਿਸ ਉਤੇ ਤੁਸੀਂ ਭਰੋਸਾ ਕਰ ਸਕਦੇ ਹੋ, ਅਤੀਤ ਦੇ ਸਤਿਗੁਰੂਆਂ, ਜਿਨਾਂ ਨੂੰ ਤੁਸੀਂ ਜਾਣਦੇ ਹੋ, ਉਨਾਂ ਨੂੰ ਪ੍ਰਾਰਥਨਾ ਕਰੋ, ਜੋ ਨੇਕ, ਪਵਿਤਰ ਅਤੇ ਦਿਆਲੂ ਹਨ। ਈਸਾ ਨੂੰ ਪ੍ਰਾਰਥਨਾ ਕਰੋ, ਸਭ ਤੋਂ ਮੌਜ਼ੂਦਾ ਸਤਿਗੁਰੂਆਂ ਨੂੰ ਪ੍ਰਾਰਥਨਾ ਕਰੋ। ਸਭ ਤੋਂ ਮੌਜ਼ੂਦਾ ਸਤਿਗੁਰੂ ਨੂੰ ਪ੍ਰਾਰਥਨਾ ਕਰੋ, ਅਤੇ ਆਮ ਤੌਰ ਤੇ ਸਾਰੇ ਸਤਿਗੁਰੂਆਂ ਨੂੰ, ਅਤੇ ਸੰਤਾਂ ਅਤੇ ਮਹਾਤਮਾਵਾਂ ਨੂੰ। ਅਤੇ ਸਿਰਫ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪੂਜ਼ੋ। ਹੋਰ ਕਿਸੇ ਨੂੰ ਨਹੀਂ। ਸਿਰਫ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਹੀ ਕੇਵਲ ਪੂਜ਼ੋ। ਹੋਰ ਕਿਸੇ ਨੂੰ ਨਹੀਂ। ਭਾਵੇਂ ਜੇਕਰ ਉਹ ਤੁਹਾਨੂੰ ਕੁਝ ਚੀਜ਼ ਦਿੰਦੇ ਹਨ, ਤੁਸੀਂ ਉਨਾਂ ਦਾ ਧੰਨਵਾਦ ਕਰੋ, ਪਰ ਸਭ ਤੋਂ ਵਧ, ਸਰਬ-ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਨਾ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ।

ਮੈਂ ਤੁਹਾਡੇ ਸਾਰ‌ਿਆਂ ਬਾਰੇ ਬਹੁਤ ਚਿੰਤਤ ਹਾਂ। ਅਤੇ ਮੇਰਾ ਦਿਲ ਤੁਹਾਡੇ ਸਾਰ‌ਿਆਂ ਲਈ ਦੁਖਦਾ ਹੈ। ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਕ ਮਨੁਖੀ ਪਿਆਰ ਨਹੀਂ - ਇਹ ਇਕ ਵਖਰਾ ਪਿਆਰ ਹੈ ਜੋ ਮੈਂ ਬਿਆਨ ਨਹੀਂ ਕਰ ਸਕਦੀ। ਅਤੇ ਨਾਲੇ ਮਨੁਖ ਤੋਂ ਮਨੁਖ ਨੂੰ ਵੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਇਸ ਗ੍ਰਹਿ ਉਤੇ ਸਾਰੇ ਮਾਨਸਾਂ ਨੂੰ। ਮੈਂ ਸਾਰੇ ਜਾਨਵਰ-(ਲੋਕਾਂ) ਨੂੰ ਅਤੇ ਇਸ ਸੰਸਾਰ ਵਿਚ ਹੋਰ ਸਾਰੇ ਜੀਵਾਂ ਨੂੰ ਵੀ ਪਿਆਰ ਕਰਦੀ ਹਾਂ। ਭਾਵੇਂ ਜੇਕਰ ਤੁਸੀਂ ਉਨਾਂ ਨੂੰ ਗੈਰ-ਸੰਵੇਦਨਸ਼ੀਲ ਜੀਵ ਆਖਦੇ ਹੋ - ਉਨਾਂ ਕੋਲ ਭਾਵਨਾ ਹੈ ਅਤੇ ਮੈਂ ਉਨਾਂ ਨੂੰ ਵੀ ਪਿਆਰ ਕਰਦੀ ਹਾਂ। ਮੈਂ ਕਦੇ ਆਪਣੇ ਲਈ ਪ੍ਰਾਰਥਨਾ ਨਹੀਂ ਕਰਦੀ। ਮੈਂ ਸਿਰਫ ਤੁਹਾਡੇ ਸਾਰ‌ਿਆਂ ਲਈ ਪ੍ਰਾਰਥਨਾ ਕਰਦ‌ੀ ਹਾਂ। ਅਤੇ ਜੇਕਰ ਮੈਂ ਆਪਣੇ ਲਈ ਪ੍ਰਾਰਥਨਾ ਕਰਦੀ ਹਾਂ, ਇਹ ਹੈ ਕਿ: "ਮੇਰੀ ਮਦਦ ਕਰੋ ਵਧੇਰੇ ਮਜ਼ਬੂਤ ਹੋਣ ਲਈ। ਪਿਆਰੇ ਸਰਬ-ਸ਼ਕਤੀਮਾਨ ਪ੍ਰਾਮਾਤਮਾ ਜੀਓ, ਸਭ ਤੋਂ ਪਿਆਰੇ, ਸਭੋ ਤੋ ਪੂਜ਼ਨੀਕ, ਸਭ ਤੋਂ ਭਰੋਸੇਯੋਗ ਪ੍ਰਮਾਤਮਾ ਜੀਓ, ਸਿਰਫ ਵਧੇਰੇ ਮਜ਼ਬੂਤ ਹੋਣ ਵਿਚ ਮੇਰੀ ਮਦਦ ਕਰੋ ਤੁਹਾਡਾ ਕੰਮ ਕਰਨ ਲਈ, ਤੁਹਾਡੀ ਦਿਤੀ ਜੁੰਮੇਵਾਰੀ ਨਿਭਾਉਣ ਲਈ।" ਬਸ ਇਹੀ।

ਕ੍ਰਿਪਾ ਕਰਕੇ, ਸਰਬ-ਸ਼ਕਤੀਮਾਨ ਪ੍ਰਮਾਤਮਾ ਤੋਂ ਮੰਗੋ ਤੁਹਾਨੂੰ ਮਾਫ ਕਰਨ ਲਈ, ਅਤੇ ਉਨਾਂ ਨੂੰ ਪੂਜ਼ੋ, ਉਨਾਂ ਨੂੰ ਪ੍ਰਾਰਥਨਾ ਕਰੋ। ਉਨਾਂ ਨੂੰ ਆਪਣਾ ਪਿਆਰ ਭੇਜ਼ੋ - ਆਪਣਾ ਸਾਰਾ ਪਿਆਰ ਜੋ ਤੁਸੀਂ ਦੇ ਸਕਦੇ ਹੋ, ਸਾਰੀ ਸੰਜ਼ੀਦਗੀ ਨਾਲ ਜੋ ਤੁਸੀਂ ਇਕਠੀ ਕਰ ਸਕਦੇ ਹੋ, ਸਭ ਮਾਯੂਸੀ ਜਿਸ ਵਿਚ ਤੁਹਾਡਾ ਮਨ ਵਿਸ਼ਵਾਸ਼ ਕਰ ਸਕਦਾ ਹੈ, ਸਾਰੀ ਇਮਾਨਦਾਰੀ ਜੋ ਤੁਸੀਂ ਇਕਠੀ ਕਰ ਸਕਦੇ ਹੋ। ਬਸ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਸਰਬ-ਸ਼ਕਤੀਮਾਨ ਪ੍ਰਰਮਾਤਮਾ ਨੂੰ ਪੂਜ਼ੋ। ਹੋਰ ਕਿਸੇ ਨੂੰ ਨਹੀਂ। ਠੀਕ ਹੈ। ਬਸ ਇਹੀ ਹੈ ਹੁਣ ਲਈ। ਅਤੇ ਮੈਂ ਤੁਹਾਡੇ ਸਾਰ‌ਿਆਂ ਨੂੰ ਸ਼ੁਭਕਾਮਨਾਵਾਂ ਦੀ ਕਾਮਨਾ ਕਰਦੀ ਹਾਂ, ਪ੍ਰਭੂ ਦੀ ਮਿਹਰ , ਦਇਆ ਅਤੇ ਅਸੀਸ ਵਿਚ। ਆਮੇਨ। ਤੁਹਾਨੂੰ ਸਾਰ‌ਿਆਂ ਨੂੰ ਪਿਆਰ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
2 ਦੇਖੇ ਗਏ
22:47
2025-01-25
1 ਦੇਖੇ ਗਏ
2025-01-24
256 ਦੇਖੇ ਗਏ
2025-01-24
510 ਦੇਖੇ ਗਏ
36:39
2025-01-23
70 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ