ਖੋਜ
ਪੰਜਾਬੀ
 

Visits to Hell, Part 12 – Consequences of Climate Change

ਵਿਸਤਾਰ
ਹੋਰ ਪੜੋ
ਮੈਨੂੰ ਇਕ ਸੁਪਨਾ ਆਇਆ ਜਿਥੇ ਮੈਂ ਇਕ ਖੁਲੀ ਜਗਾ, ਜਿਵੇਂ ਇਕ ਬੀਚ ਦੀ ਤਰਾਂ ਜਾਂ ਕੁਝ ਅਜਿਹਾ ਦੇਖ‌ਿਆ। ਮੈਂ ਦੇਖਿਆ ਲੋਕਾਂ ਨੇ ਬੀਚ ਉਤੇ ਸਰਦੀ ਦੇ ਕਪੜੇ ਪਹਿਨੇ ਸਨ, ਬਹੁਤ ਗਰਮੀ ਮਹਿਸੂਸ ਕਰਦੇ ਅਤੇ ਬਹੁਤ ਪਸੀਨਾ ਆ ਰਿਹਾ ਸੀ ਭਾਵੇਂ ਇਹ ਸਰਦੀ ਸੀ। ਉਹ ਤੁਰਦੇ ਅਤੇ ਤੁਰਦੇ ਗਏ ਵਖ ਵਖ ਦਿਸ਼ਾਵਾਂ ਵਿਚ ਇਕ ਉਦੇਸ਼-ਰਹਿਤ, ਗੁਆਚੀ ਨਜ਼ਰ ਨਾਲ। ਹਰ ਵਾਰ ਹੋਰ ਆਏ, ਜਦੋਂ ਤਕ ਇਹ ਤਕਰੀਬਨ ਤੁਰਨਾ ਅਸੰਭਵ ਹੋ ਗਿਆ। ਮੈਂ ਕੁਝ ਜਾਣੇ ਪਛਾਣੇ ਚਿਹਰੇ ਵੀ ਦੇਖੇ, ਇਥੋਂ ਤਕ ਮੇਰੇ ਬਚਪਨ ਤੋਂ ਕੁਝ ਦੋਸਤ ਵੀ। ਇਹ ਹਿਲਣਾ ਜਾਂ ਤੁਰਨਾ ਮੁਸ਼ਕਲ ਸੀ, ਕਿਵੇਂ ਵੀ ਮੈਂ ਛਾਲ ਮਾਰ ਸਕੀ ਅਤੇ ਵਧੇਰੇ ਤੇਜ਼ੀ ਨਾਲ ਤੁਰ ਸਕੀ। ਮੇਰੇ ਕੋਲ ਇਥੋਂ ਤਕ ਇਕ ਇਕ ਗਡੀ ਵੀ ਸੀ ਅਤੇ ਕੋਲੋਂ ਦੀ ਲੰਘ ਰਹੀ ਸੀ ਅਤੇ ਸਮੁਚਾ ਦ੍ਰਿਸ਼ ਨੂੰ ਗਹੁ ਨਾਲ ਦੇਖ ਰਹੀ ਸੀ। ਮੈਂ ਕੁਝ ਲੋਕਾਂ ਦੇ ਚਿਹਰ‌ਿਆਂ ਨੂੰ ਦੇਖ ਸਕਦੀ ਸੀ, ਜਿਨਾਂ ਨਾਲ ਕੁਝ ਸਮਾਂ ਪਹਿਲਾਂ, ਮੈਂ ਵੀਗਨਿਜ਼ਮ ਅਤੇ ਜ਼ਲਵਾਯੂ ਤਬਦੀਲੀ ਬਾਰੇ ਗਲ ਕੀਤੀ ਸੀ, ਅਤੇ ਉਨਾਂ ਨੇ ਮੇਰੇ ਸ਼ਬਦਾਂ ਦਾ ਮਜ਼ਾਕ ਉਡਾਇਆ ਸੀ। ਹੁਣ ਉਹ ਉਸ ਜਗਾ ਵਿਚ ਸਸਨ, ਇਕ ਕਿਸਮ ਦਾ ਨਰਕ।

ਇਕੇਰਾਂ ਮੈਂ ਚਰਮ ਸੀਮਾ ਤੇ ਪਹੁੰਚ ਗਈ ਅਤੇ ਬਸ ਜਦੋਂ ਮੈਂ ਇਕ ਔਰਤ ਨਾਲ ਗਲ ਕਰ ਰਹੀ ਸੀ, ਮੈਂ ਸਤਿਗੁਰੂ ਜੀ ਨੂੰ ਆਪਣੇ ਸਾਹਮੁਣੇ ਦੇਖਿਆ, ਬਹੁਤ ਖੂਬਸੂਰਤ ਲਗਦੇ ਅਤੇ ਚਮਕਦੇ। ਮੈਂ ਮਹਿਸੂਸ ਕੀਤਾ ਉਨਾਂ ਨੇ ਮੇਰੇ ਸਿਰ ਨੂੰ ਆਪਣੇ ਮੋਢੇ ਤਕ ਲਿਆਉਣ ਲਈ ਮੇਰਾ ਸਜ਼ਾ ਮੋਢਾ ਲਿਆ। ਇਹ ਸਭ ਤੋਂ ਖੂਬਸੂਰਤ ਅਹਿਸਾਸ ਸੀ। ਮੈਂ ਸਤਿਗੁਰੂ ਜੀ ਦੇ ਪਿਆਰ ਨੂੰ ਮਹਿਸੂਸ ਕੀਤਾ, ਅਤੇ ਮੇਰਾ ਦਿਲ ਪਿਆਰ ਨਾਲ ਭਰ ਗਿਆ ਸੀ। ਉਸੇ ਸਮੇਂ, ਉਸੇ ਪਲ, ਮੇਰਾ ਹਥ ਉਸ ਦੂਜੀ ਔਰਤ ਦੇ ਹਥ ਉਤੇ ਰਖਿਆ ਗਿਆ ਸੀ, ਸਮਝਦੇ ਹੋਏ ਕਿਵੇਂ ਸਾਡਾ ਸਤਿਗੁਰੂ ਜੀ ਨਾਲ ਕਨੈਕਸ਼ਨ ਅਤੇ ਉਹਨਾਂ ਦਾ ਪਿਆਰ ਹੋਰਨਾਂ ਤਕ ਵੀ ਸਾਡੇ ਦੁਆਰਾ ਪਹੁੰਚਦਾ ਹੈ। ਇਹ ਉਵੇਂ ਸੀ ਜਿਵੇਂ ਉਸ ਨੂੰ ਬਚਾਉਣ ਲਈ ਲਿਜਾਇਆ ਜਾ ਰਿਹਾ ਸੀ।

ਮੈਂਨੂੰ ਇਸ ਸੁਪਨੇ ਨਾਲ ਸਮਝ ਆ ਗਈ ਕਿਵੇਂ ਜਲਵਾਯੂ ਤਬਦੀਲੀ ਸਾਨੂੰ ਅਜਿਹੇ ਹਦ ਤਕ ਪ੍ਰਭਾਵਿਤ ਕਰੇਗੀ ਕਿ ਅਸੀਂ ਵਖ ਵਖ ਮੌਸਮਾਂ ਵਿਚ ਉਲਟ ਭਾਵਨਾਵਾਂ ਮਹਿਸੂਸ ਕਰਾਂਗੇ। ਮੈਂ ਇਹ ਵੀ ਸਮਝ ਆ ਗਈ ਕਿ ਉਸ ਜਗਾ ਵਿਚ ਰੂਹਾਂ ਦੀ ਭੀੜ ਲੋਕਾਂ ਦੀ ਗਿਣਤੀ ਦੇ ਕਾਰਨ ਸੀ ਜੋ ਜਲਵਾਯੂ ਤਬਦੀਲੀ ਨਾਲ ਮਰ ਜਾਣਗੇ।

ਵੀਗਨ= ਸਭ ਤੋਂ ਵਧੀਆ ਢੰਗ ਜਲਵਾਜੂ ਪ੍ਰੀਵਰਤਨ ਨੂੰ ਰੋਕਣ ਦਾ।

ਵੀਗਨ: ਸਭ ਤੋਂ ਵਧੀਆ ਸਰਗਰਮ ਜਲਵਾਯੂ ਬਦਲਾਵ ਨੂੰ ਰੋਕਣ ਲਈ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (12/12)
4
2021-05-24
19762 ਦੇਖੇ ਗਏ
11
2023-06-12
12981 ਦੇਖੇ ਗਏ
12
2023-10-19
11425 ਦੇਖੇ ਗਏ