ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਹਸੀ ਕਦਮ ਚੁਕੋ ਇਕ ਵੀਗਨ ਸੰਸਾਰ ਲਈ! ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ, ਪਿਆਰ ਹੈ ਦੇਖਣਾ ਸਮਾਨ ਦਿਸ਼ਾ ਵਿਚ। ਸੋ, ਅਸੀਂ ਕਦੇ ਵੀ ਅਲਗ ਨਹੀਂ । ਨਾਲੇ ਇਥੋਂ ਤਕ ਜੇਕਰ ਅਸੀਂ ਨਾ ਵੀ ਇਕ ਦੂਸਰੇ ਨੂੰ ਦੇਖ ਸਕੀਏ ਇਸ ਜਿੰਦਗੀ ਵਿਚ, ਇਸ ਭੌਤਿਕ ਜਿੰਦਗੀ ਵਿਚ, ਅਸੀਂ ਦੇਖਾਂਗੇ ਇਕ ਦੂਸਰੇ ਨੂੰ ਸਥਾਈ ਤੌਰ ਤੇ ਕਿਸੇ ਜਗਾ, ਕਿਸੇ ਜਗਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।

ਹੇ! ਹਾਲੋ। ਹਾਲੋ। (ਹਾਲੋ, ਸਤਿਗੁਰੂ ਜੀ!) ਤੁਹਾਡਾ ਕੀ ਹਾਲ ਹੈ? ( ਵਧੀਆ। ) ਤੁਸੀਂ ਖੂਬਸੂਰਤ ਲਗਦੇ ਹੋ ਉਥੇ ਸਜਾਵਟਾਂ ਨਾਲ। ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। ਕੀ ਤੁਸੀਂ ਮੈਨੂੰ ਸੁਣ ਵੀ ਸਕਦੇ ਹੋ? (ਹਾਂਜੀ।) ਵਧੀਆ। ਮੈਂ ਦੇਖਿਆ ਅਨੇਕ ਹੀ ਤੁਹਾਡੇ ਵਿਚੋਂ ਇਕ ਵਿਦੇਸ਼ੀ ਧਰਤੀ ਤੋਂ ਹਨ ਸਮਾਂ ਕਢਿਆ ਅਤੇ ਖੇਚਲ ਕੀਤੀ ਆਉਣ ਲਈ ਨਿਊ ਲੈਂਡ ਆਸ਼ਰਮ ਨੂੰ, ਅਤੇ ਮੈਂ ਚਾਹੁੰਦੀ ਸੀ ਤੁਹਾਨੂੰ ਦੇਖਣਾ ਬਹੁਤ, ਬਹੁਤ ਹੀ। ਪਰ ਮੈਂ ਅਜ਼ੇ ਵੀ ਰੀਟਰੀਟ ਵਿਚ ਹਾਂ। ਅਤੇ ਫਿਰ ਜਦੋਂ ਮੈਂ ਚਾਹੁੰਦੀ ਸੀ ਤੁਹਾਨੂੰ ਦੇਖਣਾ ਸ਼ੀਹੂ ਵਿਚ ਬਾਅਦ ਵਿਚ, ਮੈਂ ਨਹੀਂ ਆ ਸਕੀ। ਤੁਸੀਂ ਜਾਣਦੇ ਹੋ ਕਰਮਾਂ ਬਾਰੇ, ਠੀਕ ਹੈ? (ਹਾਂਜੀ।) ਕਰਮ ਹਮੇਸ਼ਾਂ ਸਮਸਿਆ ਹੈ। ਤੁਸੀਂ ਜਾਣਦੇ ਹੋ, ਠੀਕ ਹੈ? ਜੇਕਰ ਇਕ ਵਿਆਕਤੀ ਦੇ ਕਰਮ ਹੋਣ, ਇਹ ਸੌਖਾ ਹੈ ਸੰਭਾਲਣਾ। ਜੇਕਰ ਇਹ ਅਨੇਕ, ਅਨੇਕ ਹੀ ਲੋਕਾਂ ਦੇ ਕਰਮ ਹੋਣ, ਫਿਰ ਤੁਸੀਂ ਪਹਿਲੇ ਹੀ ਜਾਣਦੇ ਹੋ। ਇਹ ਵਧੇਰੇ ਗੁੰਝਲਦਾਰ ਹੈ ਅਤੇ ਅਸੁਖਾਵਾਂ ਦੇਖ ਭਾਲ ਕਰਨੀ। ਇਕ ਹੋਰ ਚੀਜ਼ ਹੈ, ਜੇਕਰ ਇਹ ਸੰਸਾਰ ਦੇ ਕਰਮ ਹੋਣ, ਫਿਰ ਓਹ, ਠੀਕ ਹੈ, ਤੁਸੀਂ ਕਲਪਨਾ ਕਰ ਸਕਦੇ ਹੋ। ਤੁਸੀਂ ਕਲਪਨਾ ਕਰ ਸਕਦੇ ਹੋ। ਇਹ ਰੀਟਰੀਟ ਲਈ ਮੈਂਨੂੰ ਬਹੁਤ ਹੀ ਕੰਮ ਕਰਨਾ ਪਿਆ, ਬਹੁਤ, ਬਹੁਤ ਹੀ। ਅੰਦਰਲੇ ਕੰਮ ਤੋਂ ਇਲਾਵਾ, ਇਥੋਂ ਤਕ ਦੇਖ ਭਾਲ ਕਰਨੀ ਪਈ ਕੁਝ ਬਾਹਰਲੇ ਕੰਮ ਦੀ ਵੀ। ਅਤੇ ਮਾਇਆ ਨੇ ਸਚਮੁਚ ਮੇਰੀ ਰੀਟਰੀਟ ਉਤੇ ਐਨ ਝਪਟਾ ਮਾਰਿਆ ਇਸ ਵਾਰੀਂ, ਬਹੁਤ, ਬਹੁਤ ਹੀ ਦ੍ਰਿੜਤਾ ਨਾਲ, ਮੈਨੂੰ ਕਹਿਣਾ ਪਵੇਗਾ। ਜੇਕਰ ਮਾਇਆ ਵਰਤ ਸਕਦੀ ਹੋਵੇ ਇਹ ਸਾਰੀ ਸ਼ਕਤੀ ਅਤੇ ਦ੍ਰਿੜਤਾ ਮੇਰੀ ਮਦਦ ਕਰਨ ਲਈ, ਫਿਰ ਮੈਂ ਹੋਵਾਂਗੀ ਅਜਿਤ। ਅਸੀਂ ਸੰਸਾਰ ਨੂੰ ਬਦਲਾ ਸਕਦੇ ਹਾਂ ਸਵਰਗ ਵਿਚ ਦੀ ਬਸ ਇਸ ਤਰਾਂ ਤੁਰੰਤ ਹੀ। ਬਦਕਿਸਮਤੀ ਨਾਲ, ਉਹ ਨਹੀਂ ਕਰਦਾ। ਹਸਤੀ, ਜੋ ਵੀ ਹੈ ਹਸਤੀ ਜਿਸ ਨੂੰ ਅਸੀਂ ਮਾਇਆ ਆਖਦੇ ਹਾਂ, ਸਾਡੀ ਮਦਦ ਨਹੀਂ ਕਰਦੀ। ਉਹ ਬਸ ਖਲੋਂਦਾ ਹੈ ਉਲਟੇ ਪਾਸੇ ਸਾਡੇ ਆਦਰਸ਼ ਦੇ ਅਤੇ ਮਨੁਖ ਦੀ ਭਲਾਈ ਦੇ। ਇਹ ਰੀਟਰੀਟ ਉਤਨੀ ਪਧਰੀ ਨਹੀਂ ਸੀ ਜਿਵੇਂ ਪਹਿਲੀ ਮੈਂ ਕਦੇ ਵੀ ਕੀਤੀ ਸੀ। ਅਤੇ ਜਿਤਨਾ ਵਧੇਰੇ ਮੈਂ ਕੰਮ ਕਰਦੀ ਹਾਂ ਅੰਦਰਵਾਰ ਸੰਸਾਰ ਲਈ, ਉਤਨੀ ਬਦਤਰ ਕਿਸਮ ਦੀ ਐਨਰਜ਼ੀ ਹੈ ਜਿਹੜੀ ਮਾਇਆ ਘਲਦੀ ਹੈ ਇਧਰ ਨੂੰ। ਪਰ ਮੈਂ ਨਹੀਂ ਹੌਂਸਲਾ ਛਡਦੀ। ਮੈਂ ਉਹਨੂੰ ਕਹਿੰਦੀ ਹਾਂ ਸਾਰਾ ਸਮਾਂ। ਮੈਂ ਕਹਿੰਦੀ ਹਾਂ ਉਸ (ਮਾਇਆ) ਹਸਤੀ ਨੂੰ, ਸਾਰਾ ਸਮਾਂ। ਤੁਸੀਂ ਕਰੋ ਜੋ ਤੁਸੀਂ ਚਾਹੁੰਦੇ ਹੋ ਕਰਨਾ ਅਤੇ ਮੈਂ ਕਰਦੀ ਹਾਂ ਜੋ ਮੈਂ ਚਾਹੁੰਦੀ ਹਾਂ। ਪਰ ਮੇਂ ਕਦੇ ਨਹੀਂ ਹੌਂਸਲਾ ਛਡਾਂਗੀ ਤੁਹਾਡੇ ਕਰਕੇ, ਸੋ ਇਹਦੇ ਬਾਰੇ ਸੁਪਨਾ ਵੀ ਨਾ ਲਹਿਣਾ।

ਮੈਂ ਇਕ ਥੋੜੇ ਜਿਹੇ ਠੰਡੇ ਇਲਾਕੇ ਵਿਚ ਹਾਂ। ਤੁਸੀਂ ਕਿਵੇਂ ਹੋ? ਕੀ ਤੁਸੀਂ ਠੀਕ ਮਹਿਸੂਸ ਕਰਦੇ ਹੋ ਜਾਂ ਠੰਡ ਉਧਰਲੇ ਪਾਸੇ? (ਅਸੀਂ ਠੀਕ ਹਾਂ।) ਤੁਸੀਂ ਠੀਕ ਮਹਿਸੂਸ ਕਰਦੇ ਹੋ? (ਹਾਂਜੀ।) ਬਹੁਤੀ ਠੰਡ ਨਹੀਂ ਲਗਦੀ? (ਨਹੀਂ।) ਠੀਕ ਹੈ, ਵਧੀਆ, ਵਧੀਆ। ਕਿਵੇਂ ਵੀ, ਮੈਂ ਠੀਕ ਹਾਂ, ਮੈਂ ਠੀਕ ਹਾਂ। ਇਹੀ ਹੈ ਬਸ ਥੋੜਾ ਜਿਹਾ ਮੁਸ਼ਕਲ ਸਮਾਂ ਹੈ ਇਹ ਲੜਨਾ ਸਾਰੇ ਪਾਸ‌ਿਆਂ ਨਾਲ - ਪਿਛੇ, ਸਾਹਮੁਣੇ, ਉਪਰ ਅਤੇ ਥਲੇ, ਖਬੇ, ਸਜ਼ੇ। ਪਰ ਮੈਂ ਠੀਕ ਹਾਂ। ਬਸ ਇਹੀ ਹੈ ਮੈਂ ਤੁਹਾਨੂੰ ਨਹੀਂ ਦੇਖ ਸਕਦੀ। ਉਹੀ ਕੇਵਲ ਅਫਸੋਸ ਵਾਲੀ ਚੀਜ਼ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਤੁਸੀਂ ਚਾਹੁੰਦੇ ਹੋ ਮੈਨੂੰ ਦੇਖਣਾ ਬਹੁਤ, ਬਹੁਤ ਹੀ (ਹਾਂਜੀ!) ਅਤੇ ਮੇਰ ਦਿਲ ਵਿਚ ਮੈਂ ਚਾਹੁੰਦੀ ਹਾਂ ਉਸ ਪਿਆਰ ਦਾ ਜਵਾਬ ਦੇਣਾ ਜੋ ਤੁਸੀਂ ਮੈਨੂੰ ਘਲ ਰਹੇ ਹੋ ਤੁਹਾਡੀ ਤਾਂਘ ਪ੍ਰਤੀ, ਕਿਉਂਕਿ ਤੁਹਾਡੇ ਵਿਚੋਂ ਕਈਆਂ ਨੇ ਮੈਂਨੂੰ ਨਹੀਂ ਦੇਖਿਆ ਇਕ ਲੰਮੇ ਸਮੇਂ ਤੋਂ, ਅਤੇ ਮੈਂ ਵੀ । ਮੈਨੂੰ ਅਫਸੋਸ ਹੈ ਮੈਂ ਨਹੀਂ ਯੋਗ ਤੁਹਾਨੂੰ ਦੇਖਣ ਦੇ। ਮੈਂ ਕੋਸ਼ਿਸ਼ ਕੀਤੀ, ਪਰ ਅਖੀਰਲੇ ਮਿੰਟ , ਮੈਂ ਅਜ਼ੇ ਵੀ ਇਹ ਨਹੀਂ ਕਰ ਪਾਈ; ਚੀਜ਼ਾਂ ਵਾਪਰਦੀਆਂ ਹਨ, ਹੈਂਜੀ? ਠੀਕ ਹੈ? ਕੋਈ ਲੋੜ ਨਹੀਂ ਜ਼ਿਕਰ ਕਰਨ ਦੀ ਬਹੁਤਾ ਨਾਕਾਰਾਤਮਿਕ ਚੀਜ਼ਾਂ ਦੀ ਇਥੇ ਤੁਹਾਡੇ ਲਈ। ਮੈਂ ਖੁਸ਼ ਹਾਂ ਤੁਹਾਨੂੰ ਦੇਖਦੀ ਹੋਈ ਖੁਸ਼, ਚਮਕਦੇ ਦਿਸਦੇ ਹੋ, ਇਤਨੇ ਸਾਰੇ ਸਾਧਨਾ ਅਭਿਆਸ ਦੇ ਦਿਨਾਂ ਤੋਂ ਬਾਦ। ਮੈਂ ਵਧਾਈ ਦਿੰਦੀ ਹਾਂ। ਵਧਾਈ। ਕਿਵੇਂ ਵੀ, ਸਾਡੇ ਕੋਲ ਅਜ਼ੇ ਵੀ ਹੋਰ ਅਵਸਰ ਹਨ, ਹੋਰ ਮੌਕੇ। ਅਸੀਂ ਆਸ ਕਰਦੇ ਹਾਂ। ਅਸੀਂ ਇਕਠੇ ਕੰਮ ਕਰਦੇ ਹਾਂ ਕਿਵੇਂ ਵੀ ਇਸ ਵਿਚ। ਸੋ, ਪਿਆਰ ਹੈ ਦੇਖਣਾ ਸਮਾਨ ਦਿਸ਼ਾ ਵਿਚ। ਸੋ, ਅਸੀਂ ਕਦੇ ਵੀ ਅਲਗ ਨਹੀਂ । ਨਾਲੇ ਇਥੋਂ ਤਕ ਜੇਕਰ ਅਸੀਂ ਨਾ ਵੀ ਇਕ ਦੂਸਰੇ ਨੂੰ ਦੇਖ ਸਕੀਏ ਇਸ ਜਿੰਦਗੀ ਵਿਚ, ਇਸ ਭੌਤਿਕ ਜਿੰਦਗੀ ਵਿਚ, ਅਸੀਂ ਦੇਖਾਂਗੇ ਇਕ ਦੂਸਰੇ ਨੂੰ ਸਥਾਈ ਤੌਰ ਤੇ ਕਿਸੇ ਜਗਾ, ਕਿਸੇ ਜਗਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਤੁਸੀਂ ਸੋਚ ਸਕਦੇ ਹੋ, ਤੁਸੀਂ ਇਹਦਾ ਸੁਪਨਾ ਲੈ ਸਕਦੇ ਹੋ। ਇਹ ਇਕ ਚਮਕਦੀ ਜਗਾ ਹੈ ਜਿਸ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ ਸਾਡੀ ਸ਼ਬਦਾਵਲੀ ਵਿਚ ਬਿਆਨ ਕਰਨ ਲਈ, ਪ੍ਰਗਟ ਕਰਨ ਲਈ, ਵਰਣਨ ਕਰਨ ਲਈ, ਕਦੇ ਵੀ। ਅਤੇ ਸਾਡਾ ਦਿਮਾਗ ਨਹੀਂ ਸਚਮੁਚ ਸਮਝ ਸਕਦਾ ਜਾਂ ਕਲਪਨਾ ਕਰ ਸਕਦਾ। ਪਰ ਕੋਈ ਗਲ ਨਹੀਂ, ਅਸੀਂ ਉਥੇ ਜਾਵਾਂਗੇ। ਕੁਝ ਤੁਹਾਡੇ ਅਭਿਆਸ ਦੇ ਸੈਸ਼ਨਾਂ ਵਿਚ, ਤੁਹਾਡੇ ਨਜ਼ਾਰਿਆਂ ਵਿਚ, ਤੁਹਾਨੂੰ ਸ਼ਾਇਦ ਕੁਝ ਝਲਕ ਮਿਲੀ ਹੋਵੇ ਇਹਦੀ। ਅਤੇ ਪ੍ਰਭੂ ਉਪਰਲੇ ਪਧਰ ਦੇ ਬਹੁਤ ਹੀ ਰਹਿਮਦਿਲ ਹਨ, ਇਥੋਂ ਤਕ ਸਾਨੂੰ ਦਿਖਾਉਂਦੇ ਹਨ ਇਸ ਗ੍ਰਹਿ ਉਤੇ ਦੁਗਣੇ ਸੂਰਜ਼ ਰਾਹੀਂ। ਤੁਸੀਂ ਜਾਣਦੇ ਹੋ, ਪਿਛਲੀ ਵਾਰ, ਕਿਸੇ ਵਿਆਕਤੀ ਨੇ ਇਕ ਫੋਟੋ ਲਈ ਮੋਂਗੋਲੀਆ ਵਿਚ, ਇਹ ਉਹ ਦਿਖਾਉਂਦਾ ਹੈ। ਤੁਸੀਂ ਜਾਣਦੇ ਹੋ, ਉਥੇ ਇਕ ਗ੍ਰਹਿ ਹੈ ਸੂਰਜ਼ ਦੇ ਪਿਛੇ, ਸੂਰਜ਼ ਦੇ ਨਾਲ। ਉਥੇ ਕੋਈ ਤਰੀਕਾ ਨਹੀਂ ਬਿਆਨ ਕਰਨ ਦਾ ਉਸ ਪਧਰ ਦਾ, ਨਵੀਂ ਚੇਤਨਤਾ ਵਾਲੇ ਪਧਰ ਦਾ। ਪਰ ਇਹ ਹੈ ਬਸ ਇਕ ਸੰਕੇਤਕ ਸੰਦੇਸ਼ ਸੰਸਾਰ ਦੇ ਜਾਨਣ ਲਈ ਕਿ ਸਾਡੇ ਕੋਲ ਇਕ ਨਵਾਂ ਗ੍ਰਹਿ ਹੈ ਤੁਹਾਡੇ ਲਈ, ਲਾਇਕ ਆਤਮਾਵਾਂ ਲਈ, ਅਤਿ ਪਿਆਰੇ ਪ੍ਰਭੂ ਦੇ ਬਚੇ। ਅਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਅਸੀਂ ਦੇਖਿਆ ਉਹ ਭੌਤਿਕ ਮੰਡਲ ਵਿਚ।

ਮੈਂ ਦੇਖਦੀ ਹਾਂ ਤੁਸੀਂ ਆਏ ਹੋ ਹਰ ਜਗਾ ਤੋਂ: ਆਜੰਨਟੀਨਾ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਜ਼ਰਮਨੀ। ਹੋਰ ਕੌਣ ਹੈ? ਭਾਰਤੀ, ਭਾਰਤ। (ਔਸਟ੍ਰੇਲੀਆ। ਮੋਂਗੋਲੀਆ।) ਮੋਂਗੋਲੀਆ। ਉਹ ਮੈਂ ਜਾਣਦੀ ਹਾਂ। ਚੀਨ, ਵੀਐਤਨਾਮ ਜਾਂ ਔ ਲੈਕ। ਹੋਰ ਕਿਥੋਂ ਤਸੀਂ ਆਏ ਹੋ? ਯੂਕੇ, ਯੂਐਸਏ, ਔਸਟ੍ਰੇਲੀਆ। ਕੀਂ ਮੈਂ ਉਕ ਗਈ ਕੁਝ? ਮੈਨੂੰ ਦਸੋ। ( ਨਿਊ ਜ਼ੀਲੈਂਡ, ਸਤਿਗੁਰੂ ਜੀ। ) ਹਾਂਜੀ! ਨਿਊ ਜ਼ੀਲੈਂਡ, ਬਿਨਾਂਸ਼ਕ। (ਹੰਗੇਰੀ।) ਓਹ, ਵਾਓ! ਹੰਗੇਰੀ, ਬਹੁਤ ਦੂਰੋਂ। ਤੁਹਾਡਾ ਧੰਨਵਾਦ ਹੈ ਆਉਣ ਲਈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ। ( ਔਸਟ੍ਰੇਲੀਆ, ਸਤਿਗੁਰੂ ਜੀ। ) ਔਸਟ੍ਰੇਲੀਆ ਮੈਂ ਇਹਦਾ ਜ਼ਿਕਰ ਕੀਤਾ, ਕਿ ਨਹੀਂ? ਹੋਰ ਕੌਣ ਹੈ ਜਿਸ ਨੂੰ ਮੈਂ ਉਕ ਗਈ? ( ਕੈਨੇਡਾ, ਸਤਿਗੁਰੂ ਜੀ। ) ਕੈਨੇਡਾ! ਹਾਂਜੀ, ਬਿਨਾਂਸ਼ਕ। ਮੈਂ ਉਹ ਨਹੀਂ ਮਿਸ ਕਰ ਸਕਦੀ। ਹੋਰ, ਹੋਰ ਵਧੇਰੇ। ਮੈਂ ਸਚਮੁਚ ਬਹੁਤ ਚਾਹੁੰਦੀ ਹਾਂ ਤੁਹਾਨੂੰ ਦੇਖਣਾ ਨਿਜ਼ੀ ਤੌਰ ਤੇ। ਮੇਰਾ ਭਾਵ ਹੈ, ਇਹ ਹੈ ਬਸ ਜਿਤਨਾ ਨਿਜ਼ੀ ਇਹ ਹੋ ਸਕਦਾ ਹੈ ਹੁਣ ਲਈ। ਪਰ ਮੈਂ ਪਸੰਦ ਕਰਦੀ ਉਥੇ ਮੌਜ਼ੂਦ ਹੋਣਾ ਤੁਹਾਡੇ ਨਾਲ। ਤੁਸੀਂ ਜਾਣਦੇ ਹੋ, ਸਮਾਨ ਹਵਾ ਦਾ ਸਾਹ ਲੈਣਾ। ਮੈਂ ਸਚਮੁਚ ਤੁਹਾਨੂੰ ਮਿਸ ਕਰਦੀ ਹਾਂ ਬਹੁਤ ਹੀ। ਮੈਂ ਬਸ ਮਿਸ ਕਰਦੀ ਹਾਂ ਭੋਜ਼ਨ ਜਿਹੜੇ ਉਹ ਤਿਆਰ ਕਰਦੇ ਹਨ। ਮੈਨੂੰ ਪਕਾ ਪਤਾ ਨਹੀਂ ਉਹ ਤਿਆਰ ਕਰਦੇ ਹਨ ਵਧੀਆ ਭੋਜ਼ਨ ਇਨਾਂ ਦਿਨਾਂ ਵਿਚ, ਠੀਕ ਹੈ? ਆਸ ਕਰਦ‌ਿਆਂ ਕਿ ਮੈਂ ਆਵਾਂਗੀ ਇਹਦਾ ਅਨੰਦ ਮਾਨਣ ਲਈ, ਅਤੇ ਫਿਰ ਤੁਸੀਂ ਇਹ ਸਭ ਦੀ ਸੰਭਾਲ ਕਰਦੇ ਹੋ। ਤੁਸੀਂ ਮੇਰੇ ਲਈ ਇਹਦੀ ਸੰਭਾਲ ਕਰਦੇ ਹੋ ਇਹਨਾਂ ਖੂਬਸੂਰਤ ਭੋਜ਼ਨ ਦੀ, ਸਮੇਤ ਮੇਰੇ ਹਿਸਿਆਂ ਦੀ, ਸਹੀ ਹੈ? (ਹਾਂਜੀ।) ਮੈਨੂੰ ਦਿਵਦਰਸ਼ੀ ਹੋਣ ਦੀ ਨਹੀਂ ਲੋੜ ਇਹ ਦੇਖਣ ਲਈ। ਮੈਨੂੰ ਨਹੀਂ ਹੋਣ ਦੀ ਲੋੜ ਇਕ ਨਾਮ ਸਾ ਗੋ ਜਾਂ ਨੌਸਟਰਾਡਾਮਸ ਇਹ ਸਭ ਦੀ ਕਲਪਨਾ ਕਰਨ ਦੀ। ਵਧੀਆ ਤੁਹਾਡੇ ਲਈ। ਮੈਨੂੰ ਹਮੇਸ਼ਾਂ ਇਸ ਤਰਾਂ ਦਾ ਚੰਗਾ ਨਸੀਬ ਨਹੀਂ ਮਿਲਦਾ।

ਸੋ, ਕੁਝ ਜਗਾਵਾਂ ਬਹੁਤ ਖੂਬਸੂਰਤ ਹਨ, ਜਿਵੇਂ ਹੰਗੇਰੀ। ਉਹ ਪੇਂਡੂ, ਦਿਹਾਤੀ ਇਲਾਕਾ ਹੈ ਜਿਥੇ ਅਸੀਂ ਅਭਿਆਸ ਕਰਦੇ ਸੀ ਅਤੇ ਇਕ ਵਧੀਆ ਰੀਟਰੀਟ ਕੀਤੀ ਪਹਿਲਾਂ। ਮੈਂ ਨਹੀਂ ਰਹਿ ਸਕੀ। ਮੈਂ ਚਾਹੁੰਦੀ ਸੀ। ਮੈਂ ਬਹੁਤ ਪਸੰਦ ਕਰਦੀ ਸੀ ਉਹ ਕੈਰੇਵੈਨ, ਛੋਟਾ ਜਿਹਾ ਟ੍ਰੇਲਰ, ਬਹੁਤ ਹੀ ਛੋਟਾ ਜਿਹਾ, ਜਿਵੇਂ ਦੋ ਗੁਣਾਂ ਦੋ ਦਾ, ਜਾਂ ਦੋ ਗੁਣਾਂ ਢਾਈ ਦਾ। ਮੇਰੇ ਕੋਲ ਸਭ ਚੀਜ਼ ਸੀ ਅੰਦਰ ਜਿਸ ਦੀ ਮੈਨੂੰ ਲੋੜ ਸੀ, ਇਥੋਂ ਤਕ ਇਕ ਸਿੰਕ ਆਪਣੇ ਹਥ ਧੋਣ ਲਈ, ਕੁਝ ਪਾਣੀ ਲੈਣ ਲਈ ਗਰਮ ਕਰਨ ਲਈ ਪਾਣੀ ਕਦੇ ਕਦਾਂਈ, ਆਪਣੇ ਆਪ ਹੀ। ਮੈਂ ਬਹੁਤ ਆਜ਼ਾਦ ਮਹਿਸੂਸ ਕੀਤਾ ਉਸ ਛੋਟੇ ਜਿਹੇ ਟ੍ਰੇਲਰ ਵਿਚ। ਬਾਦ ਵਿਚ, ਸਾਡੇ ਕੋਲ ਇਥੋਂ ਤਕ ਇਕ ਵਧੇਰੇ ਵਡਾ ਸੀ, ਐਨ ਕੋਨੇ ਦੇ ਵਿਚ ਬਾਗ ਦੇ। ਅਤੇ ਮੈਂ ਕੋਸ਼ਿਸ਼ ਕੀਤੀ ਉਥੇ ਰਹਿਣ ਦੀ ਵੀ, ਪਰ ਮੈਂ ਨਹੀਂ ਮਹਿਸੂਸ ਕੀਤਾ ਉਤਨਾ ਨਿਘਾ ਉਵੇਂ ਜਿਵੇਂ ਛੋਟੇ ਵਾਲੇ ਵਿਚ। ਇਹ ਸੀ ਜਿਵੇਂ ਅਧਾ ਅੰਡੇ ਆਕਾਰ ਦਾ। ਅਤੇ ਅੰਦਰ ਉਥੇ ਇਕ ਮੰਜ਼ਾ ਵੀ ਸੀ ਇਥੋਂ ਤਕ, ਜਿਹੜਾ ਮੈਂ ਸਾਂਝਾ ਕਰ ਸਕਦੀ ਸੀ ਆਪਣੇ ਕੁਤਿਆਂ ਨਾਲ। ਅਤੇ ਫਿਰ ਉਥੇ ਇਕ ਛੋਟਾ ਸੋਫਾ ਸੀ, ਬੈਂਚ ਵਰਗਾ, ਅਤੇ ਇਕ ਮੇਜ਼ ਜਿਸ ਉਤੇ ਤੁਸੀਂ ਕੰਮ ਕਰ ਸਕਦੇ। ਅਤੇ ਫਿਰ ਬਾਹਰ, ਅਸੀਂ ਉਸਾਰਿਆ ਇਕ ਵਾਧੂ ਛੋਟਾ ਜਿਹਾ ਪੋਰਚ, ਅਤੇ ਫਿਰ ਮੈਂ ਰਖਿਆ ਕੁਤਿਆਂ ਨੂੰ, ਕੁਝ ਕੁਤਿਆਂ ਨੂੰ, ਇਕ ਕੈਨਲ ਵਿਚ ਬਾਹਰ। ਅਤੇ ਮੈਂ ਇਥੋਂ ਤਕ ਉਸਾਰੀ ਇਕ ਛੋਟੀ ਜਿਹੀ ਪੌੜੀ ਕੁਤ‌ਿਆਂ ਲਈ। ਸਾਡੇ ਪਾਸ ਕਾਫੀ ਜਗਾ ਨਹੀਂ ਸੀ, ਸੋ ਮੇਰੇ ਕੋਲ ਇਕ ਡੁਪਲੈਕਸ ਸੀ ਕੁਤਿਆਂ ਲਈ ਤਾਂਕਿ ਉਹ ਥਲੇ ਆ ਸਕੇ ਉਸ ਤਰਾਂ। ਅਤੇ ਮੈਂ ਸਚਮੁਚ ਮਹਿਸੂਸ ਕੀਤਾ ਬਹੁਤ, ਬਹੁਤ ਆਰਾਮਦਾਇਕ ਉਸ ਛੋਟੇ ਟ੍ਰੇਲਰ ਵਿਚ। ਬਹੁਤ ਆਰਾਮਦਾਇਕ।

ਅਤੇ ਹੰਗੇਰੀਅਨ ਲੋਕਾਂ ਨੇ ਮੇਰੇ ਨਾਲ ਬਹੁਤ ਹੀ ਚੰਗਾ ਸਲੂਕ ਕੀਤਾ, ਉਨਾਂ ਨੇ ਮੇਰਾ ਇਕ ਰਾਜ਼ਕੁਮਾਰੀ ਵਾਂਗ ਸਲੂਕ ਕੀਤਾ, ਜਾਂ ਇਕ ਰਾਣੀ ਵਾਂਗ। ਉਨਾਂ ਨੇ ਲਿਆਂਦਾ ਮੇਰੇ ਲਈ ਵਧੀਆ ਭੋਜਨ, ਪਕਾਇਆ ਖੂਬਸੂਰਤ ਗੂਲਾਸ਼। ਮੈਂ ਕਦੇ ਨਹੀਂ ਕਿਤੇ ਵੀ ਅਜਿਹਾ ਵਧੀਆ ਗੂਲਾਸ਼ ਖਾਧਾ ਜਿਵੇਂ ਮੈਂ ਉਥੇ ਖਾਧਾ ਸੀ। ਮੈਨੂੰ ਅਜ਼ੇ ਵੀ ਉਹ ਯਾਦ ਹੈ। ਉਥੇ ਇਕ ਭੇਣ ਸੀ, ਉਹਨੇ ਪਕਾਇਆ ਬਹੁਤ ਹੀ ਵਧੀਆ ਗੂਲਾਸ਼। ਮੈਨੂੰ ਨਹੀਂ ਯਾਦ ਉਹਦਾ ਨਾਂ। ਮੈਂ ਬਹੁਤੀ ਚੰਗੀ ਨਹੀਂ ਹਾਂ ਹੰਗੇਰੀਅਨ ਭਾਸ਼ਾ ਨਾਲ ਕਿਵੇਂ ਵੀ। ਉਨਾਂ ਦੀ ਭਾਸ਼ਾ ਸਚਮੁਚ ਖੂਬਸੂਰਤ ਹੈ ਇਸ ਸੰਸਾਰ ਤੋਂ ਪਰੇ ਦੀ। ਮੈਂ ਕਦੇ ਨਹੀਂ ਸੁਣੀ ਕੋਈ ਚੀਜ਼ ਉਵੇਂ ਸਮਾਨ ਯੂਰਪ ਵਿਚ। ਮੈਂ ਨਹੀਂ ਦੇਖੀ ਕੋਈ ਚੀਜ਼ ਲਿਖੀ ਗਈ ਸਮਾਨ ਯੂਰਪ ਵਿਚ। ਸਹੀ ਹੈ? ਹੰਗੇਰੀਅਨ ਲੋਕ? (ਹਾਂਜੀ।) ਇਹ ਬਹੁਤ ਹੀ ਭਿੰਨ ਹੈ। ਪਰ ਗੂਲਾਸ਼, ਇਹ ਸੀ, ਓਹ, ਸਚਮੁਚ ਬਹੁਤ ਜਿਆਦਾ ਵਧੀਆ ਉਸ ਸਮੇਂ। ਹੋ ਸਕਦਾ ਉਹਨੇ ਪਿਆਰ ਨਾਲ ਪਕਾਇਆ ਸੀ। ਜਾਂ ਹੋ ਸਕਦਾ ਇਹ ਸਹੀ ਵਸਤਾਂ ਸੀ। ਕਿਉਂਕਿ ਉਨਾਂ ਕੋਲ ਵਿਸ਼ੇਸ਼ ਲਾਲ ਮਿਰਚਾਂ ਦਾ ਸਾਸ ਹੈ ਹੰਗੇਰੀ ਵਿਚ। ਜੇਕਰ ਤੁਹਾਡੇ ਕੋਲ ਉਹ ਨਾਂ ਹੋਵੇ, ਇਹ ਉਵੇਂ ਸੁਆਦਲਾ ਨਹੀਂ ਹੈ। ਉਹ ਇਕ ਬਹੁਤ, ਬਹੁਤ ਮਹਤਵਪੂਰਨ ਵਸਤੂ ਹੈ ਗੂਲਾਸ਼ ਵਿਚ ਜੋ ਹੰਗੇਰੀਅਨ ਲੋਕ ਪਕਾਉਂਦੇ ਹਨ। ਇਹ ਹੰਗੇਰੀ ਵਿਚ ਬਣਾਈ ਜਾਂਦੀ ਹੈ। ਇਹ ਹੰਗੇਰੀ ਵਿਚ ਉਗਾਈ ਵੀ ਜਾਂਦੀ ਹੈ। ਹੰਗੇਰੀ ਇਕ ਦੇਸ਼ ਹੈ ਬਹੁਤ ਕੁਝ ਨਾਲ, ਬਹੁਤ ਹੀ ਖੇਤੀਬਾੜੀ ਵਾਲੀਆਂ ਵਸਤਾਂ ਨਾਲ, ਅਤੇ ਚੰਗੀਆਂ, ਸਿਹਤਮੰਦ, ਪੋਸ਼ਟਿਕ। ਸੋ ਜੇਕਰ ਤੁਸੀਂ ਹੰਗੇਰੀ ਵਿਚ ਰਹਿੰਦੇ ਹੋ, ਇਹ ਇਕ ਖੇਤੀਬਾੜੀ ਵਾਲਾ ਦੇਸ਼ ਹੈ, ਤੁਸੀਂ ਕਦੇ ਵੀ ਨਹੀਂ ਭੁਖੇ ਰਹੋਂਗੇ । ਮੈਂ ਨਹੀਂ ਜਾਣਦੀ ਕਿਉਂ ਉਨਾਂ ਨੇ ਰਖਿਆ ਨਾਮ "ਹੰਗੇਰੀ।" ਤੁਸੀਂ ਕਦੇ ਵੀ ਨਹੀਂ "ਭੁਖੇ" ਰਹੋਂਗੇ "ਹੰਗੇਰੀ" ਵਿਚ, ਉਹ ਤਾਂ ਯਕੀਨਨ ਹੈ।

ਇਹ ਹੈ ਯੂਰਪ ਦੇ ਵਿਚਾਲੇ, ਅਤੇ ਮੌਸਮ ਹਮੇਸ਼ਾਂ ਸਮਾਨ ਹੈ; ਇਹ ਬਹੁਤਾ ਨਹੀਂ ਬਦਲਦਾ। ਹੋ ਸਕਦਾ ਜਲਵਾਯੂ ਬਦਲਾਵ ਨਾਲ, ਇਹ ਥੋੜਾ ਜਿਹਾ ਬਦਲਦਾ ਹੈ। ਪਰ ਕਿਉਂਕਿ ਇਹ ਵਿਚਾਲੇ ਹੈ ਯੂਰਪ ਦੇ, ਇਹ ਬਹੁਤਾ ਨਹੀਂ ਪ੍ਰਭਾਵਿਤ ਹੋਵੇਗਾ। ਅਤੇ ਰਵਾਇਤ ਖੇਤੀਬਾੜੀ ਦੀ ਹੰਗੇਰੀ ਦੀ ਕਦੇ ਨਹੀਂ ਬਦਲੇਗੀ। ਜਿਥੇ ਕਿਤੇ ਵੀ ਤੁਸੀਂ ਜਾਂਦੇ ਹੋ, ਤੁਸੀਂ ਦੇਖੋਂਗੇ, ਉਹ ਸਬਜ਼ੀਆਂ ਉਗਾਉਂਦੇ ਹਨ, ਉਹ ਅਨਾਜ਼ ਉਗਾਉਂਦੇ ਹਨ, ਉਹ ਸੂਰਜ਼ਮੁਖੀ ਉਗਾਉਂਦੇ ਹਨ, ਖੇਤਾਂ ਵਿਚ ਅਨੇਕ ਹੀ ਹੋਰ ਵਸਤਾਂ ਜੋ ਸਮੁਚੇ ਦੇਸ਼ ਨੂੰ ਖੁਆ ਸਕਦੀਆਂ ਅਤੇ ਵਾਧੂ ਵੀ। ਉਹ ਸਹੀ ਹੈ, ਹੰਗੇਰੀਅਨ? (ਹਾਂਜੀ।) ਦੇਖਿਆ, ਮੈਂ ਜਾਣਦੀ ਹਾਂ। ਮੈਂ ਜਾਣਦੀ ਹਾਂ ਤੁਹਾਡੇ ਦੇਸ਼ ਨੂੰ। ਜੇਕਰ ਇਹ ਗਰਮੀ ਹੋਵੇ ਕਿਸੇ ਜਗਾ, ਤੁਸੀਂ ਜਾਵੋ ਹੰਗੇਰੀ ਨੂੰ। ਜੇਕਰ ਮੌਸਮ ਬਹੁਤਾ ਬਦਲਦਾ ਹੈ, ਤੁਸੀਂ ਜਾ ਸਕਦੇ ਹੋ ਹੰਗੇਰੀ ਨੂੰ। ਜੇਕਰ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਹੋਰ ਨਹੀਂ ਤੁਹਾਨੂੰ ਕਾਫੀ ਭੋਜ਼ਨ ਦਾ ਬੰਦੋਬਸਤ ਕਰ ਸਕਦੇ, ਤੁਸੀਂ ਜਾਵੋ ਹੰਗੇਰੀ ਨੂੰ। ਜੀਵਨ ਦਾ ਮਿਆਰ ਉਥੇ ਬਹੁਤ, ਬਹੁਤ ਸੰਜ਼ਮੀ ਹੈ। ਤੁਸੀਂ ਇਕ ਛੋਟਾ ਜਿਹਾ ਘਰ ਖਰੀਦ ਸਕਦੇ ਹੋ, ਹੋ ਸਕਦਾ ਯੂਐਸ 30,000 ਡਾਲਰ ਲਈ, ਅਤੇ ਤੁਸੀਂ ਖੁਸ਼ ਹੋਵੋਂਗੇ ਵਿਚ ਉਥੇ ਪਹਿਲੇ ਹੀ। ਮੈਂ ਕਦੇ ਨਹੀਂ ਸੀ ਚਾਹੁੰਦੀ ਛਡਣਾ ਮੇਰਾ ਛੋਟਾ ਜਿਹਾ ਟ੍ਰੇਲਰ। ਮੈਨੂੰ ਇਕ ਛੋਟੇ ਜਿਹੇ ਘਰ ਦੀ ਨਹੀਂ ਲੋੜ; ਮੇਰਾ ਛੋਟਾ ਟਰੇਲਰ ਕਾਫੀ ਵਧੀਆ ਸੀ। ਕਿਉਂਕਿ ਉਥੇ, ਲੋਕੀਂ ਤੁਹਾਨੂੰ ਇਕਲਾ ਰਹਿਣ ਦਿੰਦੇ ਹਨ, ਲੋਕੀਂ ਸਚਮੁਚ ਤੁਹਾਨੂੰ ਇਕਲਾ ਰਹਿਣ ਦਿੰਦੇ ਹਨ। ਤੁਸੀਂ ਵਿਚਾਲੇ ਹੋ ਖੇਤਾਂ ਵਾਲੀ ਜ਼ਮੀਨ ਵਿਚ; ਤੁਹਾਡੇ ਆਲੇ ਦੁਆਲੇ ਸਾਰੇ ਖੇਤ ਹਨ, ਝੋਨੇ ਦੀਆਂ ਪੈਲੀਆਂ ਜਾਂ ਕਣਕ ਦੇ ਖੇਤ ਜਾਂ ਮਕੀ ਦੇ। ਉਹ ਉਗਾਉਂਦੇ ਹਨ ਸਭ ਕਿਸਮ ਦੀਆਂ ਚੀਜ਼ਾਂ। ਕੇਵਲ ਕਿਸਾਨ ਰਹਿੰਦੇ ਹਨ ਆਸ ਪਾਸ ਉਥੇ। ਸੋ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਦ੍ਰਿਸ਼ਾਵਲੀ, ਅਤੇ (ਇਹ ਹੈ) ਖੁਲਾ, ਅਤੇ ਹਵਾ ਤਾਜ਼ੀ ਹੈ। ਸਾਡੇ ਕੋਲ ਬਹੁਤ ਹੀ ਦਰਖਤ ਸਨ ਆਸ ਪਾਸ ਵੀ। ਅਤੇ ਕੋਈ ਨਹੀਂ ਤੁਹਾਨੂੰ ਤੰਗ ਕਰਦਾ ਕਦੇ ਵੀ। ਸੋ ਤੁਸੀਂ ਬਹੁਤ ਆਜ਼ਾਦ ਮਹਿਸੂਸ ਕਰਦੇ ਹੋ ਉਥੇ ਰਹਿਣਾ।

ਅਤੇ ਹੰਗੇਰੀਅਨ ਲੋਕ, ਉਹ ਬਹੁਤ ਸਿਧੇ ਸਾਧੇ ਹਨ, ਬਹੁਤ ਪਵਿਤਰ। ਸਿਵਾਇ ਸਲੋਵੀਨੀਆ ਦੇ, ਮੈਂ ਨਹੀਂ ਕੋਈ ਹੋਰ ਦੇਸ਼ ਦੇਖਿਆ ਯੂਰਪ ਵਿਚ ਜਿਸਦੇ ਕੋਲ ਗਰੁਪ ਮੈਡੀਟੇਸ਼ਨ ਹੈ ਪਵਿਤਰ ਦੇਸੀ ਲੋਕਾਂ ਨਾਲ, ਜਿਵੇਂ ਹੰਗੇਰੀ ਵਿਚ। ਅਸੀਂ ਵੀ ਧੰਨਵਾਦ ਕਰਦੇ ਹਾਂ ਸਾਡੇ ਭਰਾਵਾਂ ਅਤੇ ਭੈਣਾਂ ਦਾ ਉਥੇ ਜਿਨਾਂ ਨੇ, ਸ਼ੁਰੂ ਵਿਚ ਮੇਰੇ ਮਿਸ਼ਨ ਦੇ ਇਥੋਂ ਤਕ, ਭਾਵ, ਬਹੁਤ, ਬਹੁਤ, ਬਹੁਤ ਪਹਿਲਾਂ। ਮੈਂ ਨਹੀਂ ਚਾਹੁੰਦੀ ਯਾਦ ਕਰਨਾ ਕਿਉਂਕਿ ਉਹ ਮੈਨੂੰ ਯਾਦ ਦਿਲਾਵੇਗਾ ਕਿ ਮੈਂ ਬਹੁਤ ਬੁਢੀ ਹਾਂ। ਪਰ ਬਹੁਤ, ਬਹੁਤ ਪਹਿਲਾਂ ਜਦੋਂ ਮੈਂ ਬਹੁਤੀ ਪ੍ਰਸਿਧ ਨਹੀਂ ਸੀ ਹਰ ਜਗਾ ਸੰਸਾਰ ਵਿਚ, ਜਦੋਂ ਮੈਂ ਪਹਿਲਾਂ ਆਈ ਹੰਗੇਰੀ ਨੂੰ ਇਕ ਵਾਰ ਅਤੇ ਫਿਰ ਉਹਨਾਂ ਨੇ ਅਨੁਵਾਦ ਕਰਨਾ ਸ਼ੁਰੂ ਕੀਤਾ ਮੇਰੀ ਜੋ ਵੀ ਸਿਖਿਆ ਸੀ, ਉਹ ਥੋੜੀ ਜਿਹੀ ਸਿਖਿਆ, ਲ਼ਿਖਤ ਵਿਚ ਉਸ ਸਮੇਂ। ਅਤੇ ਫਿਰ ਉਨਾਂ ਨੇ ਇਹ ਫੈਲਾਈ ਸਾਰੀ ਜਗਾ। ਅਤੇ ਇਸੇ ਕਰਕੇ, ਸਾਡੇ ਕੋਲ ਅਨੇਕ ਹੀ ਸਾਡੇ ਹੰਗੇਰੀਅਨ ਭਰਾ ਅਤੇ ਭੈਣਾਂ ਹਨ, ਅਤੇ ਉਹ ਹੈ ਉਨਾਂ ਭਰਾਵਾਂ ਅਤੇ ਭੈਣਾਂ ਦੀ ਮਿਹਨਤ ਕਰਕੇ, ਪਹਿਲੇ ਕਦੇ ਵੀ ਭਰਾ ਅਤੇ ਭੈਣਾਂ ਹੰਗੇਰੀ ਵਿਚ। ਸਾਡੇ ਕੋਲ ਬਹੁਤਾ ਨਹੀਂ ਸੀ ਉਸ ਸਮੇਂ, ਪਰ ਉਹ ਸੀ ਇਕ ਮੁਖ ਵਿਚੋਂ ਇਕ, ਧਕੇਲ ਰਿਹਾ ਅਤੇ ਖਿਚ ਰਿਹਾ ਪਹੀਏ ਧਰਮ ਦੇ ਹੰਗੇਰੀ ਵਿਚ। ਸੋ ਬਹੁਤ ਸਾਰੇ ਲੋਕ ਹੰਗੇਰੀ ਵਿਚ ਉਹਦੇ ਨਾਲ ਜੁੜੇ। ਅਤੇ ਬਸ ਕੇਵਲ ਜੁੜੇ ਹੀ ਨਹੀਂ, ਪਰ ਜਿਸ ਨੇ ਵੀ ਦੀਖ‌ਿਆ ਲਈ, ਉਹ ਨਹੀਂ ਮਾਰਗ ਤੋਂ ਥਿੜਕਿਆ ਅਨੁਵਾਦ ਦੇ ਕਰਕੇ ਜੋ ਵੀ ਸਿਖਿਆ ਉਹਨੂੰ ਮਿਲੀ ਸੀ ਉਸ ਸਮੇਂ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਵਰਗ ਉਹਨੂੰ ਬਖਸ਼ੇ, ਅਤੇ ਸਾਰ‌ਿਆਂ ਨੂੰ ਜੋ ਸੰਬੰਧਿਤ ਸਨ ਮੇਰੇ ਮੁਢਲੇ ਦਿਨਾਂ ਵਿਚ।

ਮੈਂ ਅਜ਼ੇ ਵੀ ਮਿਸ ਕਰਦੀ ਹਾਂ ਹੰਗੇਰੀ ਨੂੰ ਬਹੁਤ ਹੀ। ਮੈਂ ਮਿਸ ਕਰਦੀ ਹਾਂ ਉਹ ਛੋਟਾ ਜਿਹਾ ਟ੍ਰੇਲਰ। ਕ੍ਰਿਪਾ ਕਰਕੇ ਇਹ ਨਾਂ ਵੇਚਣਾ, ਇਹਨੂੰ ਕਿਰਾਏ ਤੇ ਨਾ ਦੇਣਾ। ਇਹਨੂੰ ਬਚਾਉਣਾ ਮੇਰੇ ਲਈ, ਖਾਲੀ ਇਥੋਂ ਤਕ। ਇਹ ਬਹੁਤਾ ਨਹੀਂ ਹੈ; ਇਹ ਕੇਵਲ ਦੋ ਗੁਣਾਂ ਦੋ ਦਾ ਹੈ। ਅਤੇ ਇਹ ਕੁਝ ਨਹੀਂ ਹੈ ਜਿਆਦਾ ਅੰਦਰੋਂ ਕਿਸੇ ਦੇ ਖਰੀਦਣ ਲਈ ਜਾਂ ਈਰਖਾ ਕਰਨ ਲਈ ਇਕ ਕੀਮਤੀ ਚੀਜ਼ ਵਜੋਂ। ਇਹ ਹੈ ਬਸ ਇਕ ਛੋਟਾ ਜਿਹਾ ਟ੍ਰੇਲਰ ਇਕ ਵਿਆਕਤੀ ਲਈ। ਇਹ ਇਕ ਸਿੰਗਲ ਟ੍ਰੇਲਰ ਹੈ। ਖੁਸ਼ਕਿਸਮਤੀ ਨਾਲ ਮੈਂ ਇਕਲੀ ਹਾਂ, ਸੋ ਮੈਂ ਰਹਿ ਸਕਦੀ ਹਾਂ ਇਕ ਅਜਿਹੇ ਖੂਬਸੂਰਤ ਟ੍ਰੇਲਰ ਵਿਚ। ਦੋ ਵਿਆਕਤੀਆਂ ਲਈ ਇਹ ਹੋ ਸਕਦਾ ਬਹੁਤਾ ਤੰਗ ਹੋਵੇ, ਭਾਵੇਂ ਅਸੀਂ ਕਹਿੰਦੇ ਹਾਂ "ਦੋਆਂ ਨਾਲ ਸਾਥ ਹੈ," ਪਰ ਉਸ ਟ੍ਰੇਲਰ ਵਿਚ ਇਹ ਇਕ "ਭੀੜ" ਹੋਵੇਗੀ। ਕੁਤੇ, ਉਹ ਨਹੀਂ ਪ੍ਰਵਾਹ ਕਰਦੇ, ਮੈਂ ਨਹੀਂ ਪ੍ਰਵਾਹ ਕਰਦੀ ਸੀ ਆਪਣੇ ਕੁਤਿਆਂ ਨਾਲ, ਕਿਉਂਕਿ ਉਹ ਬਿਲਕੁਲ ਕੋਈ ਸਮਸਿਆ ਨਹੀਂ ਪੈਦਾ ਕਰਦੇ। ਉਹ ਨਹੀਂ ਖੇਡਾਂ ਖੇਡਦੇ ਤੁਹਾਡੇ ਨਾਲ; ਉਹ ਨਹੀਂ ਤੁਹਾਨੂੰ ਤੰਗ ਕਰਦੇ। ਉਹ ਹਮੇਸ਼ਾਂ ਸ਼ਾਂਤਮਈ ਹਨ ਅਤੇ ਸਨੇਹੀ, ਚੌਕਸ, ਅਤੇ ਆਭਾਰੀ ਜੋ ਵੀ ਮੈਂ ਉਨਾਂ ਨੂੰ ਦਿੰਦੀ ਹਾਂ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
2 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-24
247 ਦੇਖੇ ਗਏ
2024-12-24
1029 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ