ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਹਸੀ ਕਦਮ ਚੁਕੋ ਇਕ ਵੀਗਨ ਸੰਸਾਰ ਲਈ! ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਤੁਸੀਂ ਗੁਸੇ ਹੋ ਕਿਸੇ ਚੀਜ਼ ਬਾਰੇ, ਤੁਹਾਡੀ ਨਾਕਾਰਾਤਮਿਕ ਊਰਜ਼ਾ ਉਸ ਨੂੰ ਹਾਨੀ ਪਹੁੰਚਾਏਗੀ ਜਿਸ ਪ੍ਰਤੀ ਤੁਸੀਂ ਆਪਣਾ ਗੁਸਾ ਠਹਿਰਾ ਰਹੇ ਹੋਵੋਂ।

ਓਹ ਮੇਰੇ ਰਬਾ, ਮੈਂ ਤਹਾਡੇ ਨਾਲ ਗਲ ਕੀਤੀ ਕੁਤਿਆਂ ਬਾਰੇ ਦੁਬਾਰਾ, ਕਿਉਂਕਿ ਇਹ ਰੀਟਰੀਟ ਮੈਨੂੰ ਦੇਖ ਭਾਲ ਕਰਨੀ ਪਈ ਆਪਣੇ ਕੁਤਿਆਂ ਦੀ। ਉਨਾਂ ਵਿਚੋਂ ਦੋਆਂ ਨੂੰ ਜਿਵੇਂ ਜਿਵੇਂ ਵਲੂੰਧਰਿਆ ਗਿਆ ਅਤੇ ਬਿਮਾਰ ਕਿਸੇ ਨਾਕਾਰਾਤਮਿਕ ਸ਼ਕਤੀ ਦੇ ਹਮਲਿਆਂ ਰਾਹੀਂ। ਉਨਾਂ ਨੇ ਮੈਨੂੰ ਸੁਰਖਿਅਤ ਰਖਿਆ; ਇਸ ਕਰਕੇ, ਉਨਾਂ ਕੋਲ ਸਮਸ‌ਿਆਵਾਂ ਸੀ। ਮੈਂ ਨਹੀਂ ਚਾਹੁੰਦੀ ਸੀ ਉਹ ਕਰਨ ਇਹ, ਪਰ ਉਹ ਹਮੇਸ਼ਾਂ ਕਰਦੇ ਹਨ। ਸੋ ਹੁਣ, ਮੈਨੂੰ ਜ਼ਰੂਰੀ ਹੈ ਇਕ ਚਕਰ ਸੁਰਖਿਆ ਦਾ ਉਹਨਾਂ ਉਤੇ ਰਖਣਾ । ਪਰ ਫਿਰ ਇਹ ਜਿਵੇਂ ਥੋੜੀ ਦੇਰ ਵਿਚ ਸੀ, ਪਰ ਉਹ ਠੀਕ ਹਨ ਹੁਣ। ਇਹੀ ਹੈ ਬਸ ਕਿ ਮੇਰਾ ਦਿਲ ਬਹੁਤ ਹੀ ਦੁਖ ਮਹਿਸੂਸ ਕਰਦਾ ਹੈ। ਰੀਟਰੀਟਾਂ ਵਿਚ, ਮੈਨੂੰ ਨਹੀਂ ਚਾਹੀਦਾ ਕੁਤਿਆਂ ਜਾਂ ਮਨੁਖਾਂ ਨਾਲ ਹੋਣਾ ਬਿਲਕੁਲ ਵੀ। ਮੈਨੂੰ ਕਿਸੇ ਨੂੰ ਵੀ ਨਹੀਂ ਦੇਖਣਾ ਚਾਹੀਦਾ। ਇਥੋਂ ਤਕ ਉਹ ਵੀ ਜਿਹੜੇ ਭੋਜ਼ਨ ਲਿਆਉਂਦੇ ਹਨ ਇਕ ਜਾਂ ਦੋ ਵਾਰ ਦਿਹਾੜੀ ਵਿਚ, ਉਹ ਬਸ ਇਹਨੂੰ ਰਖਦੇ ਹਨ ਫਾਟਕ ਦੇ ਬਾਹਰ, ਅਤੇ ਫਿਰ ਮੈਂ ਜਾਂਦੀ ਅਤੇ ਮੈਂ ਇਹ ਲੈਂਦੀ ਹਾਂ ਜਦੋਂ ਮੈਂ ਤਿਆਰ ਹੋਵਾਂ। ਜਿਆਦਾਤਰ ਮੈਂ ਇਕ ਵਾਰ ਖਾਂਦੀ ਹਾਂ; ਉਹ ਕਾਫੀ ਹੈ। ਅਤੇ ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਚਾਹੁੰਦੀ ਹਾਂ ਖਾਣਾ ਬਿਲਕੁਲ ਵੀ। ਪਰ ਮੈਂ ਵੀ ਇਥੋਂ ਤਕ ਬਿਮਾਰ ਹੋ ਗਈ। ਇਹ ਕੁਝ ਚੀਜ਼ ਗੰਭੀਰ ਨਹੀਂ ਹੈ, ਚਿੰਤਾ ਨਾ ਕਰਨੀ। ਕੁਝ ਚੀਜ਼ ਗੰਭੀਰ ਨਹੀਂ, ਬਸ ਇਕ ਛੋਟੀ ਜਿਹੀ ਸਮਸ‌ਿਆ। ਪਰ ਜੇਕਰ ਮੈਂ ਤੁਹਾਨੂੰ ਦੇਖਦੀ ਅਜ਼, ਫਿਰ ਮੇਰੇ ਕੋਲ ਇਕ ਹੋਰ ਛੋਟੀ ਜਿਹੀ ਬਿਮਾਰੀ ਹੋਣੀ ਸੀ। ਇਹ ਨਹੀਂ ਜਿਵੇਂ ਮੈਂ ਪ੍ਰਵਾਹ ਕਰਦੀ ਹਾਂ, ਇਹ ਨਹੀਂ ਜਿਵੇਂ ਮੈਂ ਪ੍ਰਵਾਹ ਕਰਦੀ ਹਾਂ, ਬਸ ਕਿ ਮੈਂ ਇਹ ਨਹੀਂ ਇਹ ਕਰ ਸਕਦੀ। ਮੈਂ ਬਸ ਤਿਆਰ ਸੀ, ਅਤੇ ਨਿਰਦੇਸ਼ ਕੀਤਾ ਲੋਕਾਂ ਨੂੰ ਪਹਿਲੇ ਹੀ ਇਹ ਤਿਆਰ ਕਰਨ ਲਈ ਸ਼ੀਹੂ ਵਿਚ ਮੇਰੇ ਆ ਕੇ ਅਤੇ ਤੁਹਾਨੂੰ ਮਿਲਣ ਲਈ। ਇਸ ਪਲ ਮੈ ਨਹੀਂ ਜਾ ਸਕਦੀ ਨਿਊ ਲੈਂਡ (ਆਸ਼ਰਮ) ਨੂੰਪ ਮੈਂ ਨਹੀਂ ਬਿਆਨ ਕਰ ਸਕਦੀ। ਮੈਂ ਨਹੀਂ ਤੁਹਾਨੂੰ ਦਸ ਸਕਦੀ ਐਸ ਵਖਤ। ਉਥੇ ਅਨੇਕ ਹੀ ਚੀਜ਼ਾਂ ਹਨ ਜਿਨਾਂ ਬਾਰੇ ਮੈਂ ਨਹੀਂ ਤੁਹਾਨੂੰ ਦਸ ਬਿਆਨ ਕਰ ਸਕਦੀ ਜਾਂ ਤੁਹਾਨੂੰ ਦਸ ਸਕਦੀ। ਇਥੋਂ ਤਕ ਮੈਂ ਤੁਹਾਨੂੰ ਦਸਦੀ ਹਾਂ ਸ਼ਾਂਤੀ ਬਾਰੇ, ਜਿਵੇਂ ਮੈਂ ਅਭਿਆਸ ਕਰਦੀ ਸ਼ਾਂਤੀ ਲਈ। ਬਸ ਉਹੀ, ਅਤੇ ਫਿਰ ਮੇਰੀ ਜਿੰਦਗੀ ਬਾਅਦ ਵਿਚ ਬਹੁਤੀ ਸ਼ਾਂਤੀ ਵਾਲੀ ਨਹੀਂ; ਬਹੁਤ ਸਾਰੀਆਂ ਪ੍ਰੇਸ਼ਾਨੀਆਂ, ਬਹੁਤ ਸਾਰੀਆਂ ਸਮਸਿਆਵਾਂ, ਬਹੁਤ ਸਾਰੀਆਂ ਰੁਕਾਵਟਾਂ। ਅਤੇ ਨਾਲੇ ਕੁਝ ਬਿਮਾਰੀ, ਅਤੇ ਦੇਰ ਸ਼ਾਂਤੀ ਵਿਚ।

ਪਰ ਇਹ ਬਹੁਤ ਮੁਸ਼ਕਲ ਹੈ ਟਾਲਣਾ। ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ, ਮੈਂ ਇਹਨੂੰ ਐਸਐਮਟੀਵੀ ਆਖਦੀ ਕਦੇ ਕਦਾਂਈ। ਪਰ ਅਸੀਂ ਨਹੀਂ ਆਖ ਸਕਦੇ ਐਸਐਮਟੀਵੀ ਕਿਉਂਕਿ ਉਹ ਕਿਸੇ ਹੋਰ ਐਸਐਮਟੀਵੀ ਨਾਲ ਢਕੀ ਜਾਂਦੀ ਹੈ। ਉਥੇ ਇਕ ਐਸਐਮਟੀਵੀ ਹੈ ਸੰਸਾਰ ਵਿਚ। ਇਹ ਇਕ ਛੋਟੇ ਜਿਹੇ ਦੇਸ਼ ਵਿਚ ਹੈ, ਇਟਲੀ ਦੇ ਵਿਚਾਲੇ। ਸੈਨ ਮਾਰੀਨੋ। ਸੈਨ ਮਾਰੀਨੋ ਟੈਲੀਵੀਜ਼ਨ। ਮੈਨੂੰ ਯਾਦ ਹੈ, ਅਤੇ ਉਹ ਆਪਣੇ ਆਪ ਨੂੰ ਆਖਦੇ ਹਨ ਐਸਐਮਟੀਵੀ। ਕੀ ਉਹ ਸਹੀ ਹੈ? ਕੋਈ ਇਤਾਲਵੀ, ਯੂਰੋਪੀਅਨ? ਉਹ ਇਕ ਛੋਟਾ ਜਿਹਾ ਦੇਸ਼ ਹੈ ਜਿਸ ਨੂੰ ਆਖਿਆ ਜਾਂਦਾ ਹੈ ਸੈਨ ਮਾਰੀਨੋ, ਤਕਰੀਬਨ ਨਜ਼ਰਅੰਦਾਜ਼ ਕੀਤਾ ਜਾਂਦਾ ਸੰਸਾਰ ਰਾਹੀਂ, ਪਰ ਉਹ ਮੌਜ਼ੂਦ ਹਨ। ਇਹ ਇਕ ਖੂਬਸੂਰਤ ਜਗਾ ਹੈ। ਅਤੇ ਉਨਾਂ ਕੋਲ ਇਕ ਟੈਲੀਵੀਜ਼ਨ ਹੈ ਜਿਸ ਨੂੰ ਐਸਐਮਟੀਵੀ ਆਖਿਆ ਜਾਂਦਾ ਹੈ। ਸੋ, ਅਸੀਂ ਇਹਨੂੰ ਆਖਦੇ ਹਾਂ ਸੁਪਰੀਮ ਮਾਸਟਰ ਟੈਲੀਵੀਜ਼ਨ।

ਸੋ, ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ, ਸਾਡੇ ਕੋਲ ਕਰਮਚਾਰੀ (ਟੀਮ) ਹੈ, ਜਿਨਾਂ ਨਾਲ ਮੈਂਨੂੰ ਕਦੇ ਕਦਾਂਈ ਗਲ ਕਰਨੀ ਪੈਂਦੀ ਹੈ ਉਨਾਂ ਵਿਚੋਂ ਕਈਆਂ ਨਾਲ... ਬਸ ਸੰਪਰਕ ਕਰਨ ਲਈ, ਅਤੇ ਨਾਲੇ ਕੁਝ ਸਵਾਲਾਂ ਲਈ ਜੋ ਉਨਾਂ ਕੋਲ ਹਨ ਆਪਣੇ ਮਨਾਂ ਵਿਚ, ਜਾਂ ਉਹ ਚਾਹੁੰਦੇ ਹਨ ਮੈਨੂੰ ਪੁਛਣਾ। ਅਤੇ ਨਾਲੇ, ਕਦੇ ਕਦਾਂਈ ਮੇਰੇ ਕੋਲ ਇਕ ਮੀਟਿੰਗ ਹੁੰਦੀ ਤੁਹਾਡੇ ਨਾਲ ਜਾਂ ਇਕਠ ਤੁਹਾਡੇ ਨਾਲ, ਰੀਟਰੀਟ ਤੁਹਾਡੇ ਨਾਲ, ਫਿਰ ਇਹ ਬਸ ਸਵੈ ਚਲਤ ਹੀ, ਕੁਦਰਤੀ ਹੀ ਬਾਹਰ ਆਉਂਦੀ ਹੈ। ਇਹ ਆਉਂਦੀ ਹੈ ਬਾਹਰ ਪਹਿਲੇ ਹੀ ਮੇਰੇ ਇਥੋਂ ਤਕ ਇਹਦੇ ਬਾਰੇ ਸੋਚਣ ਦੇ ਕਿਉਂਕਿ ਤੁਹਾਡੇ ਉਤਸੁਕ ਅਤੇ ਤਾਂਘਦੇ ਮਨਾਂ ਕਰਕੇ। ਤੁਸੀਂ ਜਾਨਣਾ ਚਾਹੁੰਦੇ ਹੋ ਜੋ ਮੈਂ ਜਾਣਦੀ ਹਾਂ। ਤੁਸੀਂ ਜਾਨਣਾ ਚਾਹੁੰਦੇ ਹੋ ਕੀ ਵਿਕਾਸ ਅਸੀਂ ਕੀਤਾ ਹੈ ਗ੍ਰਹਿ ਲਈ। ਤੁਸੀਂ ਜਾਨਣਾ ਚਾਹੁੰਦੇ ਹੋ ਕਿਵੇਂ ਸ਼ਾਂਤੀ ਦਾ ਪਰੋਸੈਸ ਚਲ ਰਿਹਾ ਹੈ। ਮੈਂ ਕੀ ਕੀਤਾ ਹੈ, ਜਾਂ ਕੀ ਮੈਂ ਕਰ ਰਹੀ ਹਾਂ, ਜਾਂ ਕੀ ਮੈਂ ਕਰਾਂਗੀ? ਜਾਂ ਕੀ ਮੈਂ ਕਰ ਰਹੀ ਸੀ, ਕੀ ਮੈਂ ਕਰ ਰਹੀ ਹਾਂ, ਕੀ ਮੈਂ ਕਰਾਂਗੀ, ਆਦਿ। ਅਤੇ ਤੁਸੀਂ ਬਸ ਸਵਾਲ ਪੁਛਦੇ ਹੋ ਜਾਂ ਇਥੋਂ ਤਕ ਸਵਾਲ ਨਹੀਂ ਪੁਛਦੇ, ਮੈਂ ਬਸ ਇਕ ਦਮ ਬੋਲ ਉਠਦੀ ਹਾਂ ਦਸ ਦਿੰਦੀ ਹਾਂ ਮੇਰੇ ਇਹਨੂੰ ਕੰਟ੍ਰੋਲ ਕਰਨ ਤੋਂ ਪਹਿਲਾਂ, ਭਾਵੇਂ ਮੈਂ ਜਾਣਦੀ ਹਾਂ ਕਿ ਮੈਨੂੰ ਨਹੀਂ ਚਾਹੀਦਾ ਤੁਹਾਨੂੰ ਦਸਣਾ ਕੁਝ ਚੀਜ਼ ਵੀ ਬਿਲਕੁਲ। ਇਥੋਂ ਤਕ ਉਚੇਰੇ ਸਵਰਗ ਨੇ ਮੈਨੂੰ ਚਿਤਾਵਨੀ ਦਿਤੀ, ਈਹੌਸ ਕੂ ਪ੍ਰਭੂਆਂ ਨੇ ਚਿਤਾਵਨੀ ਦਿਤੀ ਮੈਨੂੰ ਇਹਦੇ ਬਾਰੇ ਨਾਂ ਗਲ ਕਰਨ ਲਈ; ਨਹੀਂ ਤਾਂ, ਮੇਰੇ ਕੋਲ ਸ਼ਾਂਤੀ ਨਹੀਂ ਹੋਵੇਗੀ। ਭਾਵੇਂ ਜੇਕਰ ਸੰਸਾਰ ਕੋਲ ਸ਼ਾਂਤੀ ਹੋਵੇ, ਮੇਰੇ ਕੋਲ ਸ਼ਾਂਤੀ ਨਹੀਂ ਹੋਵੇਗੀ ਨਿਜ਼ੀ ਤੌਰ ਤੇ, ਆਪਣੀ ਜਿੰਦਗੀ ਵਿਚ। ਅਤੇ ਉਹ ਮੈਂ ਜਾਣਦੀ ਹਾਂ। ਅਤੇ ਮੈਂ ਅਨੁਭਵ ਕਰਦੀ ਰਹੀ ਹਾਂ ਇਸ ਕਿਸਮ ਦਾ ਅਸ਼ਾਂਤਮਈ ਪ੍ਰਤਿਫਲ ਮੇਰੀ ਗਲ ਕਰਨ ਕਰਕੇ, ਮੇਰੇ ਕਈ ਜਾਂ ਅਨੇਕ ਹੀ ਖੁਲਾਸਿਆਂ ਕਰਕੇ ਤੁਹਾਡੇ ਪ੍ਰਤੀ ਅਤੇ ਸੰਸਾਰ ਪ੍ਰਤੀ ਕਿਉਂਕਿ ਜੋ ਵੀ ਮੈਂ ਤੁਹਾਨੂੰ ਖੋਲ ਕੇ ਦਸਿਆ ਹੈ, ਉਹ ਨਹੀਂ ਇਹਨੂੰ ਗੁਪਤ ਰਖਣਗੇ। ਹਾਂਜੀ, ਇਹ ਟੀਵੀ ਉਤੇ ਹੋਵੇਗਾ ਸਾਰਿਆਂ ਦੇ ਲਾਭ ਲਈ। ਖੈਰ, ਮੈਂ ਨਹੀਂ ਪ੍ਰਵਾਹ ਕਰਦੀ। ਇਹੀ ਹੈ ਬਸ ਕਿ ਸਾਨੂੰ ਕੁਰਬਾਨੀ ਕਰਨੀ ਜ਼ਰੂਰੀ ਹੈ ਕਦੇ ਕਦਾਂਈ ਸਾਡਾ ਸਮਾਂ ਇਕਠਿਆਂ , ਕਿਉਂਕਿ ਮੇਰੀ ਅਸ਼ਾਂਤਮਈ ਸਥਿਤੀ ਕਰਕੇ, ਜੋ ਵੀ ਚਲਦਾ ਰਿਹਾ ਹੈ ਕੁਝ ਸਮੇਂ ਲਈ।

ਅਤੇ ਮੈਂ ਖੁਸ਼ਕਿਸਮਤ ਹਾਂ ਮੈਂ ਅਜ਼ੇ ਜਿੰਦਾ ਹਾਂ ਕਿਉਂਕਿ ਨਾਕਾਰਾਤਮਿਕ ਸ਼ਕਤੀ ਨੇ ਅਨੇਕ ਹੀ ਫੰਦੇ ਰਖੇ ਭਿੰਨ ਭਿੰਨ ਜਗਾਵਾਂ ਵਿਚ ਮੇਰੇ ਵਿਚ ਡਿਗਣ ਲਈ, ਘਾਤਕ ਫੰਦੇ। ਅਤੇ ਕਦੇ ਕਦਾਂਈ, ਅਣਜਾਣਪੁਣੇ ਵਿਚ, ਮੈਂ ਇਥੋਂ ਤਕ ਗਈ ਉਥੇ, ਪਰ ਕਿਵੇਂ ਵੀ, ਇਹ ਮੈਥੋਂ ਦੂਰ ਹੋ ਗਿਆ। ਉਹ ਹੈ ਜੋ ਸਵਰਗਾਂ ਨੇ ਮੈਨੂੰ ਦਸਿਆ, ਉਚੇਰੇ ਸਵਰਗਾਂ ਨੇ ਮੈਨੂੰ ਦਸਿਆ, ਈਹੌਸ ਕੂ ਪ੍ਰਭੂਆਂ ਨੇ ਮੈਨੂੰ ਉਹ ਕਿਹਾ, "ਇਹ ਤੁਹਾਡੇ ਤੋਂ ਦੂਰ ਹੋ ਗਿਆ। ਇਹ ਤੁਹਾਡੇ ਤੋਂ ਪਾਸੇ ਦੂਰ ਹੋ ਗਿਆ।" ਦੋ ਵਾਰ ਘਟੋ ਘਟ। ਅਤੇ ਇਸ ਵਾਰੀਂ, ਮੈਂ ਬਸ ਟਾਲ ਦਿਤਾ। ਮੈਂ ਚੈਕ ਕੀਤਾ ਮੇਰੇ ਜਾਣ ਤੋਂ ਪਹਿਲਾਂ। ਅਤੇ ਉਸੇ ਕਰਕੇ ਮੈਂ ਨਹੀਂ ਤੁਹਾਨੂੰ ਦੇਖ ਸਕਦੀ ਅਜ਼। ਉਥੇ ਕੁਝ ਰੁਕਾਵਟਾਂ ਹਨ ਸੜਕ ਉਤੇ। ਠੀਕ ਹੈ? (ਹਾਂਜੀ।) ਘਟੋ ਘਟ ਮੈਂ ਅਜ਼ੇ ਇਥੇ ਹਾਂ, ਅਤੇ ਫਿਰ ਸਾਡੇ ਕੋਲ ਇਕ ਮੌਕਾ ਹੋ ਸਕਦਾ ਇਕ ਦੂਸਰੇ ਨੂੰ ਦੇਖਣ ਦਾ ਕੁਝ ਹੋਰ ਸਮਸਿਆਂ ਵਿਚ। ਸਹੀ ਹੈ? (ਹਾਂਜੀ।) ਇਥੋਂ ਤਕ ਜੇਕਰ ਅਸੀਂ ਨਹੀਂ ਕਰਦੇ, ਅਸੀਂ ਹਮੇਸ਼ਾਂ ਇਕਠੇ ਹਾਂ; ਤੁਸੀਂ ਜਾਣਦੇ ਹੋ ਉਹ। ਤੁਸੀਂ ਜਾਣਦੇ ਹੋ ਤੁਸੀਂ ਮੈਨੂੰ ਦੇਖ ਸਕਦੇ ਹੋ ਆਪਣੇ ਘਰ ਵਿਚ ਜੇਕਰ ਤੁਸੀਂ ਜਾਗਦੇ ਹੋਵੋਂ। ਮੈਨੂੰ ਮਾਫ ਕਰਨਾ। ਕਦੇ ਕਦਾਂਈ ਮੈਂ ਆਉਂਦੀ ਹਾਂ ਪਰ ਤੁਸੀਂ ਸੁਤੇ ਹੁੰਦੇ ਹੋ। ਤੁਸੀਂ ਨਹੀਂ ਉਥੇ ਹੁੰਦੇ ਮੇਰਾ ਸਵਾਗਤ ਕਰਨ ਲਈ ਅਤੇ ਫਿਰ ਜਦੋਂ ਤੁਸੀਂ ਉਠਦੇ ਹੋ, ਤੁਸੀਂ ਕਹਿੰਦੇ ਹੋ, "ਸਤਿਗੁਰੂ ਜੀ, ਤੁਸੀਂ ਕਦੇ ਮੇਰੇ ਘਰ ਨਹੀਂ ਆਏ।" ਮੈਂ ਹਮੇਸ਼ਾਂ ਉਥੇ ਹਾਂ। ਕਦੇ ਕਦਾਂਈ ਤੁਸੀਂ ਬਹੁਤੇ ਵਿਆਸਤ ਹੋ, ਹੋਰਨਾਂ ਚੀਜ਼ਾਂ ਨਾਲ ਜਾਂ ਹੋ ਸਕਦਾ ਵਿਸ਼ਵਾਸ਼ ਕਰਦੇ ਹੋ ਹੋਰਨਾਂ ਹਸੀਆਂ ਨਾਲ ਅਤੇ ਮੇਰੇ ਬਾਰੇ ਭੁਲ ਗਏ, ਸੋ ਮੈਨੂੰ ਖਲੋਣਾ ਪੈਂਦਾ ਕੋਨੇ ਵਿਚ ਉਡੀਕਦਿਆਂ, ਜਦੋਂ ਤਕ ਸਦਾ ਦਿਤਾ ਜਾਵੇ। ਮੈਂ ਨਹੀਂ ਬਸ ਐਵੇਂ ਅੰਦਰ ਆ ਸਕਦੀ ਬਿਨਾਂ ਸਦੇ ਦੇ। ਸਾਨੂੰ ਸ਼ਿਸ਼ਟ ਹੋਣਾ ਜ਼ਰੂਰੀ ਹੈ, ਕਿ ਨਹੀਂ? ਠੀਕ ਹੈ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਾਣਦੇ ਹੋ ਮੈਂ ਹਮੇਸ਼ਾਂ ਉਥੇ ਮੌਜ਼ੂਦ ਹਾਂ ਤੁਹਾਡੇ ਲਈ, ਤੁਹਾਡੇ ਨਾਲ, ਅਤੇ ਤੁਹਾਨੂੰ ਪਿਆਰ ਕਰਦੀ ਹਾਂ।

ਮੈਂ ਖੁਸ਼ ਹਾਂ ਅਸੀਂ ਇਥੋਂ ਤਕ ਗਲ ਕਰ ਸਕਦੇ ਹਾਂ ਇਕ ਦੂਸਰੇ ਨਾਲ। ਤੁਸੀਂ ਦੇਖੋ, ਪੁਰਾਣੇ ਸਮਿਆਂ ਵਿਚ, ਅਸੀਂ ਉਹ ਨਹੀਂ ਕਰ ਸਕਦੇ। ਇਥੋਂ ਤਕ ਬਸ ਕੁਝ ਦਹਾਕੇ ਪਹਿਲਾਂ, ਇਹ ਕਦੇ ਸੁਣ‌ਿਆ ਨਹੀਂ ਸੀ, ਕਲਪਨਾ ਤੋਂ ਬਾਹਰ! ਅਤੇ ਹੁਣ, ਇਥੇ ਅਸੀਂ ਹਾਂ, ਮੈਂ ਇਥੇ ਬੈਠੀ ਹਾਂ, ਤੁਸੀਂ ਉਥੇ ਬੈਠੇ ਹੋ ਅਤੇ ਅਸੀਂ ਇਕ ਦੂਸਰੇ ਨੂੰ ਦੇਖ ਸਕਦੇ ਹਾਂ। ਜਿਵੇਂ ਤੁਸੀਂ ਬੈਠੇ ਹੋਵੋਂ ਮੇਰੇ ਸਾਹਮੁਣੇ, ਜਿਵੇਂ ਮੈਂ ਤੁਹਾਡੇ ਸਾਹਮੁਣੇ ਬੈਠੀ ਹੋਵਾਂ। ਮੈਂ ਨਹੀਂ ਜਾਣਦੀ ਜੇਕਰ ਮੇਰੀ ਤਸਵੀਰ ਬਹੁਤੀ ਸਪਸ਼ਟ ਹੈ ਤੁਹਾਡੇ ਲਈ ਉਧਰਲੇ ਪਾਸੇ, ਪਰ ਤੁਹਾਡੀ ਤਸਵੀਰ ਬਿਲਕੁਲ ਸਪਸ਼ਟ ਸਾਫ ਹੈ। ਇਹ ਸਾਫ ਹੈ? (ਹਾਂਜੀ!) ਵਧੀਆ। ਮੈਂ ਦੇਖ ਸਕਦੀ ਹਾਂ ਤੁਹਾਡੇ ਵਾਲਾਂ ਦਾ ਰੰਗ, ਤੁਹਾਡੀਆਂ ਅਖਾਂ ਦਾ ਰੰਗ, ਅਤੇ ਤੁਹਾਡਾ ਨਕ, ਤੁਹਾਡੇ ਕੰਨ। ਮੈਂ ਦੇਖ ਸਕਦੀ ਹਾਂ ਉਥੇ ਇਕ ਭਿਕਸ਼ੂ ਹੈ। ਕੋਰੀਅਨ ਭਿਕਸ਼ੂ? (ਹਾਂਜੀ।) ਹਾਲੋ। (ਹਾਲੋ।) ਤੁਸੀਂ ਅਜ਼ੇ ਰਹੋਂਗੇ, ਜਾਂ ਇਹ ਨਵਾਂ ਹੈ? (ਹਾਂਜੀ।) ਰਹੋਂਗੇ? ( ਕੰਮ ਕਰਨ ਵਾਲੀ ਟੀਮ। ) ਕੰਮ ਕਰਨ ਵਾਲੀ ਟੀਮ! ਵਾਓ! (ਹਾਂਜੀ। ਡੇਢ ਮਹੀਨਾ।) ਵਾਓ! ਤੁਸੀਂ ਕਾਹਦੇ ਉਤੇ ਕੰਮ ਕਰਦੇ ਹੋ? ( ਰੰਗ ਲਾਉਂਦਾ ਹਾਂ। ) ਰੰਗ ਲਾਉਂਦੇ। (ਹਾਂਜੀ।) ਠੀਕ ਹੈ, ਤੁਹਾਡਾ ਧੰਨਵਾਦ। ( ਸੀਮੇਂਟ, ਕੰਕਰੀਟ। ) ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਕੀ ਭਿਕਸ਼ੂ ਕੰਮ ਕਰਦੇ ਹਨ ਕੋਰੀਆ ਵਿਚ? ਮੇਰੇ ਭਿਕਸ਼ੂ ਕਰਦੇ ਹਨ। ਮੇਰੇ ਭਿਕਸ਼ੂ , ਉਹ ਕੰਮ ਕਰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਸੁਤੰਤਰ ਹੋਣ ਲਈ ਅਤੇ ਯੋਗਦਾਨ ਪਾਉਣ ਲਈ ਸੰਸਾਰ ਪ੍ਰਤੀ। ਉਹ ਇਥੋਂ ਤਕ ਇਕ ਰੈਸਟਰਾਂਟ ਵਿਚ ਕੰਮ ਕਰਦੇ ਹਨ, ਕੁਝ ਪਕਾਉਣ ਲਈ।

ਪਰ ਸ਼ਾਂਤੀ ਆਵੇਗੀ, ਸਾਰਿਆਂ ਲਈ। ਹੁਣ ਇਥੇ ਮੈਂ ਹਾਂ, ਇਕ ਵਡਾ ਮੂੰਹ ਦੁਬਾਰਾ। ਮੈਂ ਦਿਵਦਰਸ਼ੀ ਨਹੀਂ ਹਾਂ ਜਾਂ ਕੁਝ ਚੀਜ਼, ਮੈਂ ਬਸ ਮਹਿਸੂਸ ਕਰਦੀ ਹਾਂ ਕਿ ਇਹ ਜਾ ਰਿਹਾ ਹੈ ਉਸ ਦਿਸ਼ਾ ਵਲ। ਕੀ ਤੁਸੀਂ ਨਹੀਂ? (ਹਾਂਜੀ!) ਹੈਂਜੀ? ਤੁਸੀਂ ਵੀ ਉਸ ਤਰਾਂ ਮਹਿਸੂਸ ਕਰ ਰਹੇ ਹੋ? ਨਾਲੇ, ਕਿਉਂਕਿ ਸਵਰਗ ਨੇ ਮੈਨੂੰ ਦਸ‌ਿਆ, ਉਚੇਰੇ ਸਵਰਗਾਂ ਨੇ, ਈਹੌਸ ਕੂ। ਹੋਰ ਉਚੇਰੇ ਸਵਰਗਾਂ ਨੇ। ਉਹ ਹਮੇਸ਼ਾਂ ਨਹੀਂ ਸੰਪਰਕ ਕਰਦੇ ਮੇਰੇ ਨਾਲ, ਪਰ ਈਹੌਸ ਕੂ ਪ੍ਰਭੂ, ਕਿਉਂਕਿ ਇਹ ਸਰਹਦ ਦੇ ਲਾਗੇ ਹਨ ਪ੍ਰਛਾਵੇਂ ਸੰਸਾਰ ਨਾਲ, ਸੋ ਉਹ ਮੇਰੀ ਮਦਦ ਕਰ ਸਕਦੇ ਹਨ ਕਿਸੇ ਢੰਗ ਨਾਲ। ਸਾਰਾ ਸਮਾਂ ਨਹੀਂ ਕਿਵੇਂ ਵੀ। ਮੈਨੂੰ ਨਤੀਜਿਆਂ ਨੂੰ ਸਹਿਨ ਕਰਨਾ ਪੈਂਦਾ ਹੈ ਜੋ ਵੀ ਮੈਂ ਕਰਦੀ ਹਾਂ ਸੰਸਾਰ ਲਈ। ਸੋ, ਕੁਝ ਚੀਜ਼ ਚੰਗੀ ਕਰਨੀ ਦਾ ਭਾਵ ਨਹੀਂ ਤੁਹਾਡੇ ਕੋਲ ਬੁਰੇ ਨਤੀਜ਼ੇ ਨਹੀਂ ਹੋਣਗੇ ਬਦਲੇ ਵਿਚ। ਇਹ ਨਿਰਭਰ ਕਰਦਾ ਹੈ ਕੀ ਤੁਸੀਂ ਕਰ ਰਹੇ ਹੋ, ਨਿਰਭਰ ਕਰਦਾ ਹੈ ਤੁਸੀਂ ਕੌਣ ਹੋ। ਜੇਕਰ ਤੁਸੀਂ ਬਸ ਇਕ ਪੈਰੋਕਾਰ ਹੋ, ਫਿਰ ਤੁਸੀਂ ਠੀਕ ਹੋ। ਜੇਕਰ ਤੁਸੀਂ ਇਕ ਸਤਿਗੁਰੂ ਹੋ, ਫਿਰ ਤੁਸੀਂ ਨਹੀਂ ਹੋ। ਤੁਹਾਨੂੰ ਅਦਾ ਕਰਨਾ ਜ਼ਰੂਰੀ ਹੈ ਆਪਣੇ ਪੈਰੋਕਾਰਾਂ ਲਈ, ‌ਜਿਸ ਕਿਸੇ ਦੀ ਤੁਸੀਂ ਮਦਦ ਕਰਦੇ ਹੋ। ਅਤੇ ਜੇਕਰ ਇਹ ਸੰਸਾਰ ਲਈ ਹੋਵੇ, ਫਿਰ ਇਹ ਵਧੇਰੇ ਵਡੀ ਮਾਤਰਾਂ ਹੈ ਨਤੀਜ‌ਿਆਂ ਅਤੇ ਕਰਮਾਂ ਦੇ।

ਸੋ, ਕਿਉਂਕਿ ਮੈਂ ਰੋ ਰਹੀ ਸੀ, ਮੈਂ ਇਕਲੀ ਰੋ ਰਹੀ ਸੀ, ਜਾਂ ਰੀਟਰੀਟ ਦੌਰਾਨ, ਜਾਂ ਜਦੋਂ ਮੈਂ ਕੰਮ ਕਰ ਰਹੀ ਸੀ, ਜਦੋਂ ਮੈਂ ਦੇਕਿਆ ਜਾਨਵਰ ਦੁਖ ਭੋਗ ਰਹੇ ਜਾਂ ਜਦੋਂ ਮੈਂਨੂੰ ਅਨੇਕ ਹੀ ਸਕ੍ਰਿਪਟਾਂ ਚੈਕ ਕਰਨੀਆਂ ਪਈਆਂ ਸੁਪਰੀਮ ਮਾਸਟਰ ਟੀਵੀ ਲਈ। ਅਤੇ ਮੈਨੂੰ ਉਨਾਂ ਦਾ ਸੰਪਾਦਨ ਕਰਨਾ ਪੈਂਦਾ, ਜਾਂ ਸੰਪਾਦਨ ਕਰਨਾ ਕਦੇ ਕਦਾਂਈ ਵੀਡੀਓ ਕਲਿਪਾਂ ਨੂੰ, ਜੇਕਰ ਇਹ ਢੁਕਵਾਂ ਨਾਂ ਹੋਵੇ, ਜਾਂ ਜੇਕਰ ਇਹ ਸੰਦੇਹਜਨਕ ਹੋਵੇ, ਮੈਨੂੰ ਉਨਾਂ ਨੂੰ ਕਹਿਣਾ ਪੈਂਦਾ ਤਥ ਚੈਕ ਕਰਨ ਲਈ। ਭਾਵੇਂ ਮੈਂ ਨਹੀਂ ਪੜੀਆਂ ਸਕ੍ਰਿਪਟਾਂ ਇਕ ਰੀਟਰੀਟ ਦੌਰਾਨ, ਪਰ ਮੈਨੂੰ ਉਹ ਪੜਨੀਆਂ ਪਈਆਂ ਰੀਟਰੀਟ ਤੋਂ ਪਹਿਲਾਂ, ਪਹਿਲੇ ਹੀ, ਅਤੇ ਫਿਰ ਬਾਅਦ ਵਿਚ, ਮੈਂ ਦੁਬਾਰਾ ਚੈਕ ਕਰਦੀ ਹਾਂ, ਰੀਟਰੀਟ ਤੋਂ ਬਾਦ। ਇਹ ਸ਼ਾਇਦ ਉਤਨਾ ਵਧੀਆ ਨਾ ਹੋਵੇ ਉਵੇਂ ਜਦੋਂ ਮੈਂ ਇਹ ਰੋਜ਼ ਕਰਦੀ ਹਾਂ, ਪਰ ਇਹ ਅਜ਼ੇ ਵੀ ਬਿਹਤਰ ਹੈ ਨਾਂ ਨਾਲੋਂ। ਨਾਲੇ, ਮੈਂ ਉਨਾਂ ਨੂੰ ਟ੍ਰੇਨ ਕਰਦੀ ਰਹੀ ਹਾਂ, ਸੋ ਅਸੀਂ ਵਧ ਜਾਂ ਘਟ ਠੀਕ ਚਲ ਰਹੇ ਹਾਂ, ਉਨਾਂ ਦਿਨਾਂ ਜਾਂ ਸਮ‌ਿਆਂ ਵਿਚ ਜਦੋਂ ਮੈਂ ਉਪਲਬਧ ਨਾਂ ਹੋਵਾਂ। ਪਰ ਅਜ਼ੇ ਵੀ, ਭਾਵੇਂ ਰੀਟਰੀਟ (ਦੌਰਾਨ), ਮੈਂ ਕਦੇ ਕਦਾਂਈ ਉਨਾਂ ਨੂੰ ਕਾਲ ਕਰਦੀ ਹਾਂ, ਕਿਉਂਕਿ ਮੈਂ ਕੁਝ ਝਲਕ ਦੇਖੀ ਟੀਵੀ ਉਤੇ ਜੋ ਸਹੀ ਨਹੀਂ ਸੀ, ਸੁਪਰੀਮ ਮਾਸਟਰ ਟੈਲੀਵੀਜ਼ਨ ਸਕ੍ਰੀਨ ਉਤੇ। ਸੋ, ਮੈਂਨੂੰ ਅਜ਼ੇ ਵੀ ਲੋੜ ਹੈ ਉਨਾਂ ਨੂੰ ਕਾਲ ਕਰਨਾ ਅਤੇ ਸੰਖੇਪ ਵਿਚ ਗਲ ਕਰਨੀ, ਕਿਉਂਕਿ ਮੈਂ ਨਹੀਂ ਜਾਣਦੀ ਕਿਵੇਂ ਇਕ ਈਮੇਲ ਘਲਣੀ ਹੈ। ਰੀਟਰੀਟ ਵਿਚ, ਮੈਂ ਨਹੀਂ ਵਰਤੀ ਕੋਈ ਵੀ ਉਹ। ਪਰ ਕਦੇ ਕਦਾਂਈ ਮੈਂ ਟੈਲੀਫੋਨ ਵਰਤ ਸਕਦੀ ਹਾਂ। ਕਿਉਂਕਿ ਜਦੋਂ ਮੈਂ ਰੀਟਰੀਟ ਕਰਦੀ ਹਾਂ, ਕਦੇ ਕਦਾਂਈ ਇਹ ਦੂਰ ਦੁਰਾਡੇ ਵਾਲੇ ਇਲਾਕੇ ਵਿਚ ਹੈ, ਫੋਨ ਨਹੀਂ ਕੰਮ ਕਰਦਾ। ਫਿਰ ਮੈਨੂੰ ਜਾਣਾ ਪੈਂਦਾ ਬਾਹਰ ਕਿਸੇ ਜਗਾ ਜਿਥੇ ਸਿਗਨਲ ਘਟੋ ਘਟ ਕਦੇ ਹੁੰਦੇ ਅਤੇ ਕਦੇ ਨਹੀਂ, ਮਿਲ ਸਕਦਾ ਹੋਵੇ। ਅਤੇ ਫਿਰ ਹੋ ਸਕਦਾ ਮੈਂ ਵਰਤ ਸਕਦੀ ਹਾਂ ਕੁਝ ਪੁਰਾਣੇ ਫੈਸ਼ਨ ਦੇ ਟੈਲੀਫੋਨ ਜਿਨਾਂ ਰਾਹੀਂ ਮੈਂ ਸੰਦੇਸ਼ ਘਲ ਸਕਦੀ ਹਾਂ। ਨਵਾਂ ਫੋਨ, ਮੈਂ ਨਹੀਂ ਜਾਣਦੀ ਕਿਵੇਂ ਸੰਦੇਸ਼ ਘਲਣੇ ਹਨ ਅਜ਼ੇ। ਮੈਂ ਜਾਣਦੀ ਸੀ ਕਿਵੇਂ ਅਤੇ ਫਿਰ ਮੈਂ ਭੁਲ ਗਈ। ਮੈਨੂੰ ਮੁੜ ਸਿਖਣਾ ਪੈਣਾ ਹੈ ਦੁਬਾਰਾ, ਪਰ ਮੇਰੇ ਕੋਲ ਕਦੇ ਸਮਾਂ ਨਹੀਂ ਹੁੰਦਾ। ਸਭ ਚੀਜ਼ ਨੂੰ ਮੈਨੂੰ ਪਰੇ ਰਖਣੀ ਪੈਂਦੀ ਹੈ, ਅਗਾਂਹ ਪਾਉਣੀ, ਅਗਾਂਹ ਪਾਉਣੀ, ਜਦੋਂ ਤਕ ਮੈਂ ਨਹੀਂ ਹੋਰ ਇਹਨੂੰ ਅਗਾਂਹ ਪਾ ਸਕਾਂ ਸੰਸਾਰ ਦੇ ਕਰਕੇ। ਸੰਸਾਰ ਪਹਿਲਾਂ ਆਉਂਦਾ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਨਾਂ ਦੀ ਮੈਨੂੰ ਦੇਖ ਭਾਲ ਕਰਨੀ ਪੈਂਦੀ ਹੈ। ਇਸੇ ਕਰਕੇ, ਮੇਰੇ ਕੋਲ ਹਮੇਸ਼ਾਂ ਨਹੀਂ ਸਮਾਂ ਹੁੰਦਾ ਹੋਰ ਵਧੇਰੇ ਚੀਜ਼ਾਂ ਸਿਖਣ ਲਈ। ਪਰ ਮੈਨੂੰ ਕਰਨਾ ਪਵੇਗਾ, ਤਾਂਕਿ ਇਹ ਵਧੇਰੇ ਸੁਖਾਲਾ ਹੋਵੇ।

ਮੈਂ ਬਸ ਨਹੀਂ ਬਹੁਤੇ ਲੋਕਾਂ ਨੂੰ ਆਪਣੇ ਫੋਨ ਬਾਰੇ ਜਾਨਣ ਦਿੰਦੀ। ਕੋਈ ਨਹੀਂ ਉਨਾਂ ਵਿਚੋਂ ਜਾਣਦਾ ਮੇਰੇ ਫੋਨ ਬਾਰੇ। ਜਦੋਂ ਤੁਸੀਂ ਟੈਕਸ ਕਰਦੇ ਹੋ, ਲੋਕਾਂ ਨੂੰ ਜਾਨਣਾ ਜ਼ਰੂਰੀ ਹੈ ਤੁਹਾਡਾ ਫੋਨ। ਹੋ ਸਕਦਾ ਮੈਨੂੰ ਸਿਖਣਾ ਪਵੇਗਾ ਉਹ ਕਰਨਾ, ਘਟੋ ਘਟ ਕਿਵੇਂ ਨਾ ਕਿਵੇਂ। ਸੋ ਫਿਰ ਮੈਂ ਇਕ ਵਿਆਕਤੀ ਨੂੰ ਟੈਕਸਟ ਕਰ ਸਕਦੀ ਹਾਂ ਘਟੋ ਘਟ। ਪਰ ਮੇਰੇ ਕੋਲ ਇਥੋਂ ਤਕ ਸਮਾਂ ਨਹੀਂ ਹੈ ਇਹ ਸਭ ਦਾ ਪ੍ਰਬੰਧ ਕਰਨ ਲਈ। ਕਲਪਨਾ ਕਰੋ? ਕਲਪਨਾ ਕਰੋ। ਮੈਂ ਸੋਚ‌ਿਆ ਮੈਂ ਇਹ ਕਰ ਸਕਾਂਗੀ ਇਸ ਰੀਟਰੀਟ ਵਿਚ, ਮੇਰੇ ਕੋਲ ਵਧੇਰੇ ਸਮਾਂ ਹੋਵੇਗਾ, ਪਰ ਫਿਰ ਕੁਤੇ ਬਿਮਾਰ ਹੋ ਗਏ, ਉਹ ਦੋਨੋਂ ਹੀ। ਅਤੇ ਇਕ ਥੋੜਾ ਵਧੇਰੇ ਗੰਭੀਰ ਹੈ। ਤੁਸੀਂ ਜਾਣਦੇ ਹੋ, ਗੁਡ ਲਵ, ਉਹ ਇਤਨਾ ਵਡਾ ਹੈ, ਅਤੇ ਮੈਨੂੰ ਉਹਦੀ ਦੇਖ ਭਾਲ ਕਰਨੀ ਪਈ। ਅਤੇ ਜਦੋਂ ਸਾਨੂੰ ਜਾਣਾ ਪੈਂਦਾ ਹੈ ਉਪਰ ਪਹਾੜੀ ਦੇ, ਫਿਰ ਸਾਨੂੰ ਵਰਤੋਂ ਕਰਨੀ ਪੈਂਦੀ ਇਕ ਗੁਲਫ ਕਾਰਟ ਦੀ ਉਹਨੂੰ ਉਪਰ ਲਿਜਾਣ ਲਈ, ਕਿਉਂਕਿ ਜੇਕਰ ਮੈਂ ਨਹੀਂ ਉਹਨੂੰ (ਆਉਣ ਦਿੰਦੀ) ਉਪਰ, ਫਿਰ ਹੋ ਸਕਦਾ ਉਹ ਵਧੇਰੇ ਹੌਲੀ ਰਾਜ਼ੀ ਹੋਵੇ। ਸੋ, ਉਹ ਦੇਖਦਾ ਹੈ ਮੈਨੂੰ ਹਰ ਰੋਜ਼। ਮੈਂ ਉਹਨੂੰ ਭਿੰਨ ਭਿੰਨ ਤਰ‌ੀਕਿਆਂ ਨਾਲ ਰਾਜ਼ੀ ਕਰ ਸਕਦੀ ਹਾਂ। ਪਰ ਉਹ ਵੀ ਰੁਕਾਵਟ ਖੜੀ ਕਰਦਾ ਹੈ ਮੇਰੀ ਰੀਟਰੀਟ ਲਈ ਅਤੇ ਨਾਲੇ ਮੈਨੂੰ ਦਿੰਦਾ ਹੈ ਕੁਖ ਸਮਸ‌ਿਆਵਾਂ ਬਦਲੇ ਵਿਚ। ਅਤੇ ਨਾਲੇ, ਹੋਰ ਕੁਤ‌ਿਆਂ ਨੂੰ। ਇਕ ਕੁਤੇ ਨੇ ਦੂਸਰੇ ਕੁਤੇ ਨੂੰ ਦੰਦੀ ਵਢੀ। ਉਤਨਾ ਗੰਭੀਰ ਨਹੀਂ ਪਰ ਅਜ਼ੇ ਵੀ ਮੈਨੂੰ ਉਹਦੀ ਸਾਈਕੀ ਨੂੰ ਆਰਾਮ ਦੇਣਾ ਪਿਆ, ਉਹਦੀ ਮਾਨਸਿਕ ਭਲਾਈ ਲਈ ਅਤੇ ਉਹਦੀ ਭਾਵਨਾਤਮਿਕ ਭਲਾਈ ਲਈ। ਅਤੇ ਫਿਰ ਮੈਂ ਉਸ ਕੁਤੇ ਨੂੰ ਪੁਛਿਆ, "ਕਿਉਂ ਤੁਸੀਂ ਉਹ ਕੀਤਾ?" ਉਹਨੇ ਕਿਹਾ, "ਨਹੀਂ ਚਾਹੁੰਦੀ ਸੀ।" ਉਹ ਹੈ ਐਨ ਜੋ ਉਹਨੇ ਮੈਨੂੰ ਕਿਹਾ, "ਨਹੀਂ ਚਾਹੁੰਦੀ ਸੀ, ਪਰ ਧਕੇਲਿਆ ਗਿਆ ਨਾਕਾਰਾਤਮਿਕ ਸ਼ਕਤੀ ਵਲੋਂ।" ਅਤੇ ਇਹ ਹੈ ਇਥੋਂ ਤਕ ਵਿਆਕਤੀਆਂ ਵਿਚੋਂ ਇਕ ਰਾਹੀਂ। ਮੈ ਨਹੀਂ ਚਾਹੁੰਦੀ ਜ਼ਿਕਰ ਕਰਨਾ ਨਾਂ ਬਾਰੇ ਇਥੇ; ਮੇਰੇ ਪੈਰੋਕਾਰਾਂ ਵਿਚੋਂ ਇਕ। ਪਰ ਇਹ ਨਹੀਂ ਹੈ ਕਿ ਮੈਂ ਉਹਨੂੰ ਦੋਸ਼ ਦਿੰਦੀ ਹਾਂ ਜਾਂ ਕੁਝ ਚੀਜ਼। ਇਹੀ ਹੈ ਬਸ ਕਿ ਜੇਕਰ ਤੁਸੀਂ ਗੁਸੇ ਹੋ ਕਿਸੇ ਚੀਜ਼ ਨਾਲ, ਤੁਹਾਡੀ ਨਾਕਾਰਾਤਮਿਕ ਐਨਰਜ਼ੀ ਹਾਨੀ ਪਹੁੰਚਾਵੇਗੀ ਕਿਸੇ ਵਿਆਕਤੀ ਨੂੰ ਜਿਸ ਪ੍ਰਤੀ ਤੁਸੀਂ ਆਪਣਾ ਗੁਸਾ ਮਹਿਸੂਸ ਕਰਦੇ ਹੋ। ਮੇਰੇ ਕੁਤੇ ਸ਼ਕਤੀਸ਼ਾਲੀ ਹਨ, ਪਰ ਉਨਾਂ ਨੂੰ ਉਹ ਕਰਨਾ ਪਿਆ। ਅਤੇ ਮੈਂਨੂੰ ਬਹੁਤ, ਬਹੁਤ, ਬਹੁਤ ਅਫਸੋਸ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
4884 ਦੇਖੇ ਗਏ
2025-01-11
342 ਦੇਖੇ ਗਏ
2025-01-11
529 ਦੇਖੇ ਗਏ
2025-01-10
482 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ